ਸ਼ਨੀਵਾਰ, ਅਕਤੂਬਰ 17, 2026 01:26 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਖੁਲਾਸਾ, ਕਿਹਾ- ਕੁਝ ਗਾਇਕ ਵੀ ਸਿੱਧੂ ਦੀ ਮੌਤ ਲਈ ਜਿੰਮੇਵਾਰ (ਵੀਡੀਓ)

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਖੁਲਾਸਾ, ਕਿਹਾ- ਕੁਝ ਗਾਇਕ ਵੀ ਸਿੱਧੂ ਦੀ ਮੌਤ ਲਈ ਜਿੰਮੇਵਾਰ (ਵੀਡੀਓ)

by propunjabtv
ਅਗਸਤ 14, 2022
in Featured, Featured News, ਪੰਜਾਬ, ਮਨੋਰੰਜਨ
0

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਲੱਗਭਗ 80 ਦਿਨ ਹੋ ਗਏ ਹਨ ਪਰ ਫਿਰ ਵੀ ਸਿੱਧੂ ਦੇ ਕਤਲ ਦਾ ਰੋਸ਼ ਲੋਕਾਂ ਦੇ ਮੰਨਾਂ ‘ਚ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇਸੇ ਵਿਚਾਲੇ ਸਿੱਧੂ ਮੂਸੇਵਾਲ ਦੇ ਪਿਤਾ ਨੇ ਉਸ ਦੇ ਕਤਲ ਬਾਰੇ ਕੁਝ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਕਤਲ ‘ਚ ਕੁਝ ਗਾਇਕ ਵੀ ਜ਼ਿੰਮੇਵਾਰ ਹਨ। ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸ਼ਾਇਦ ਸਿੱਧੂ ਨੂੰ ਵੀ ਨਹੀਂ ਪਤਾ ਸੀ ਕਿ ਇੰਡਸਟਰੀ ਦੇ ਦੋਸਤ ਹੀ ਬਾਅਦ ‘ਚ ਉਸ ਦੇ ਦੁਸ਼ਮਨ ਬਣ ਜਾਣਗੇ। ਇਨਾਂ ਨੇ ਸਿੱਧੂ ਦੇ ਗੀਤਾਂ ‘ਚੋਂ ਕੁਝ ਲਾਈਨਾ ਦਾ ਗਲਤ ਮਤਲਬ ਕੱਢ ਗੈਂਗਸਟਰਾਂ ਤੇ ਵੱਡੇ ਸਿਆਸਤਦਾਨਾਂ ਨੂੰ ਭੇਜੀਆਂ ਤਾਂ ਕਿ ਸਿੱਧੂ ਨੂੰ ਭੰਡਿਆ ਜਾ ਸਕੇ। ਜਿਨ੍ਹਾਂ ਦਾ ਨਾਂ ਸਮਾਂ ਆਉਣ ‘ਤੇ ਜਨਤਕ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਆਸਟ੍ਰੇਲੀਆ : ਕੈਨਬਰਾ ਹਵਾਈ ਅੱਡੇ ‘ਤੇ ‘ਗੋਲੀਬਾਰੀ’, ਕਈ ਉਡਾਣਾਂ ਰੱਦ

 

ਉਨ੍ਹਾਂ ਕਿਹਾ ਕਿ ਸਿੱਧੂ ਨੇ ਕਦੇ ਵੀ ਕਿਸੇ ਕੰਪਨੀ ਨਾਲ ਕਰਾਰ ਨਹੀਂ ਕੀਤਾ। ਉਸ ਦੀ ਸੋਚ ਸੀ ਕਿ ਮੈਂ ਲਿਖ ਤੇ ਗਾ ਖੁਦ ਲੈਂਦਾ ਹਾਂ ਤਾਂ ਮੈਂ ਕਿਉਂ ਕਿਸੇ ਕੰਪਨੀ ਨਾਲ ਕਰਾਰ ਕਰਾ ਤੇ ਉਸਦਾ ਗੁਲਾਮ ਬਣ ਕੇ ਰਿਹਾ। ਸਿੱਧੂ ਨੂੰ ਗੁਲਾਮੀ ਪਸੰਦ ਨਹੀਂ ਸੀ ਤੇ ਇਸੇ ਕਾਰਨ ਉਸ ਨੇ ਕਦੇ ਕਿਸੇ ਵੀ ਕੰਪਨੀ ਨਾਲ ਕਰਾਰ ਨਹੀਂ ਕੀਤਾ। ਖੁੱਦ ਵੀਡੀਓ ਬਣਾਇਆਂ ਤੇ ਗਾਉਂਦਾ ਰਿਹਾ। ਜੋ ਲੋਕਾਂ ਨੂੰ ਬਾਅਦ ‘ਚ ਪਸੰਦ ਵੀ ਆਇਆ ਤੇ ਦੇਖਦੇ-ਦੇਖਦੇ ਹੀ ਉਹ ਇਸ ਮੁਕਾਮ ‘ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- ਪਟਿਆਲਾ ਜੇਲ੍ਹ ’ਚ ਬੰਦ ਗਾਇਕ ਦਲੇਰ ਮਹਿੰਦੀ ਵੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖ਼ਲ

ਸ਼ਾਇਦ ਇਹ ਹੀ ਉਨ੍ਹਾਂ ਨੂੰ ਪਸੰਦ ਨਹੀਂ ਆਇਆ ਤੇ ਉਸ ਨੂੰ ਰੋਕਣ ਲਈ ਅਜਿਹਾ ਕਦਮ ਚੁੱਕਣ ਲਈ ਮਜ਼ਬੂਰ ਹੋ ਗਏ। ਉਨ੍ਹਾਂ ਕਿਹਾ ਕਿ ਮੈਨੂੰ ਫਕਰ ਹੈ ਕਿ ਮੇਰਾ ਪੁੱਤ ਕਦੇ ਕਿਸੇ ਅੱਗੇ ਝੁਕਿਆ ਨਹੀਂ ਤੇ ਨਾ ਹੀ ਕਿਸੇ ਦਾ ਗੁਲਾਮੀ ਮੰਨੀ, ਸਾਰੀ ਜ਼ਿੰਦਗੀ ਹਿੱਕ ਠੋਕ ਕੇ ਰਿਹਾ ਤੇ ਹਿੱਕ ਠੋਕ ਕੇ ਇਸ ਦੁਨੀਆ ਤੋਂ ਚਲਾ ਵੀ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਕਈ ਵਾਰ ਲਗਦਾ ਹੈ ਕਿ ਉਹ ਕੋਈ ਰਬੀ ਰੂਹ ਸੀ। ਉਸਨੇ ਹਰ ਇਕ ਦਾ ਸਾਥ ਦਿੱਤਾ ਤੇ ਉਨ੍ਹਾਂ ਦੇ ਨਾਲ ਮੋਡੇ ਨਾਲ ਮੋਡਾ ਮਿਲਾ ਕੇ ਤੁਰਿਆ ਉਸਨੇ ਜਿਹੜੇ ਸਿੰਗਰ ਦਾ ਵੀ ਸਾਥ ਦਿੱਤਾ ਉਹ ਇਸ ਸਮੇਂ ਵੱਡੀਆਂ ਉਪਲਬਦੀਆਂ ‘ਤੇ ਹੈ।
ਇਹ ਵੀ ਪੜ੍ਹੋ-‘ਮੀਕਾ ਦੀ ਵੋਹਟੀ’ ਬਣਦੇ ਹੀ ਆਕਾਂਕਸ਼ਾ ਪੁਰੀ ‘ਤੇ ਚੜ੍ਹਿਆ ਬੋਲਡਨੈੱਸ ਦਾ ਰੰਗ, ਮੋਨੋਕਿਨੀ ਪਹਿਨ ਉੜਾਏ ਹੋਸ਼
ਸਿੱਧੂ ਦੇ ਮੈਨੇਜ਼ਰ ਸ਼ਗਨਪ੍ਰੀਤ ਬਾਰੇ ਗੱਲ ਕਰਦਿਆਂ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਸਿੱਧੂ ਦਾ ਮੈਨੇਜ਼ਰ ਨਹੀਂ ਸੀ ਇਹ ਸਭ ਬਣਾਇਆਂ ਹੋਈਆਂ ਗੱਲਾਂ ਹਨ ਤਾਂ ਕਿ ਸਿੱਧੂ ਨੂੰ ਬਦਨਾਮ ਕਰ ਉਸ ਦਾ ਨਾਂ ਗੈਂਗਸਟਰਾਂ ਨਾਲ ਜੋੜਿਆ ਜਾ ਸਕੇ। ਉਹ ਸਿੱਧੂ ਨੂੰ ਇਕ ਫੈਨ ਦੇ ਰੂਪ ‘ਚ ਮਿਲਿਆ ਸੀ ਤੇ ਬਾਅਦ ‘ਚ ਉਸ ਨਾਲ ਕੁਝ ਸ਼ੋਅ ਲਾਉਣ ਚਲਾ ਗਿਆ। ਉਨ੍ਹਾਂ ਕਿਹਾ ਕਿ ਲੋਕ ਅੱਜ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹੇ ਹਨ ਪਰ ਮੈਨੂੰ ਹਾਲੇ ਵੀ ਇਹ ਲਗਦਾ ਹੈ ਕਿ ਅਸੀਂ ਆਜ਼ਾਦ ਨਹੀਂ, ਜੇਕਰ ਅਸੀਂ ਆਪਣੇ ਹੀ ਦੇਸ਼ ‘ਚ ਬਿਨ੍ਹਾ ਡਰੇ ਘੁੰਮ ਨਹੀਂ ਸਕਦੇ ਤਾਂ ਇਹ ਕਿਹੜੀ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਸਮਾਜ਼ ਸਿਰਜਿਆ ਹੈ ਜਿਥੇ ਕੋਈ ਬੇਖੋਫ਼ ਹੋ ਕੇ ਰਹਿ ਨਹੀਂ ਸਕਦਾ ਤੇ ਨਾ ਹੀ ਖੁੱਲ ਕੇ ਸਾਹ ਲੈ ਸਕਦਾ ਹੈ।

 

Tags: balkaur singhfathersidhu moosewalasidhu moosewala murdersome singers
Share259Tweet162Share65

Related Posts

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਅਕਤੂਬਰ 17, 2026

ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪੁਲਿਸ ਨੂੰ ਜਲਦ ਮਿਲਣਗੇ 117 ਵਾਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 16, 2026

ਹਰਸਿਮਰਤ ਕੌਰ ਬਾਦਲ ਵੱਲੋਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ

ਅਕਤੂਬਰ 16, 2026

ਪੰਜਾਬ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਦੇ ਵਧ ਰਹੇ ਖ਼ਤਰੇ ਨਾਲ ਜੂਝ ਰਿਹਾ ਹੈ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਅਕਤੂਬਰ 16, 2026
Load More

Recent News

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਅਕਤੂਬਰ 17, 2026

ਜੇਕਰ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈ ਤਾਂ ਬੀਐਸਐਫ ਕਿਸ ਦੇ ਅਧੀਨ ਆਉਂਦੀ ਹੈ? ਇਹ ਅਮਿਤ ਸ਼ਾਹ ਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪੁਲਿਸ ਨੂੰ ਜਲਦ ਮਿਲਣਗੇ 117 ਵਾਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 16, 2026

ਹਰਸਿਮਰਤ ਕੌਰ ਬਾਦਲ ਵੱਲੋਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ

ਅਕਤੂਬਰ 16, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.