ਸ਼ੁੱਕਰਵਾਰ, ਮਈ 9, 2025 08:48 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵੀਡੀਓ India

Debit ਜਾਂ Credit Card ਰੱਖਣ ਵਾਲਿਆਂ ਲਈ ਵੱਡਾ ਝੱਟਕਾ ,ਜਾਣੋ ਕੀ ?

1 ਅਕਤੂਬਰ ਤੋਂ ਬੈਕਿੰਗ ਸੈਕਟਰ 'ਚ ਜੁੜੇ ਨਿਯਮਾਂ 'ਚ ਖ਼ਾਸ ਬਦਲਾਵ ਹੋਣ ਜਾ ਰਹੇ ਹਨ। RBI ਨੇ ਇਸ ਲਈ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। RBI ਨੇ ਦੱਸਿਆ ਕਿ 1 ਤਰੀਕ ਤੋਂ Cof Card Tokenisation ਨਿਯਮ ਲਾਗੂ ਕਰ ਰਿਹਾ ਹੈ। ਕਾਰਡ ਹੋਲਡਰਸ ਨੂੰ ਇਸ ਨਿਯਮ ਦਾ ਕਾਫੀ ਲਾਭ ਹੋਵੇਗਾ।

by Bharat Thapa
ਸਤੰਬਰ 15, 2022
in India, ਸਿੱਖਿਆ, ਕਾਰੋਬਾਰ, ਤਕਨਾਲੋਜੀ, ਦੇਸ਼, ਪੰਜਾਬ
0
Big shock for those who have Debit or Credit Card, know what?

Big shock for those who have Debit or Credit Card, know what?

Debit ਜਾਂ Credit Card Rules : Debit ਜਾਂ Credit Card ਦੀ ਵਰਤੋਂ ਅੱਜਕਲ ਹਰੇਕ ਤੀਸਰਾ ਵਿਅਕਤੀ ਕਰ ਰਿਹਾ ਹੈ। ਇਸ ਲਈ ਇਹਨਾਂ ਕਾਰਡਾਂ ਦਾ ਇਸਤੇਮਾਲ ਕਰਨ ਵਾਲੇ ਹਰੇਕ ਵਿਅਕਤੀ ਨੂੰ ਉਸ ‘ਚ ਹੋਣ ਵਾਲੇ ਬਦਲਾਵ ਦਾ ਪਤਾ ਹੋਣਾ ਬਹੁਤ ਜਰੂਰੀ ਹੈ। ਦਸ ਦਈਏ ਕਿ ਇਹ Debit ਜਾਂ Credit Card ਦੀ ਵਰਤੋਂ ਕਰਨ ਵਾਲਿਆ ਲਈ ਇੱਕ ਵੱਡੀ ਖਬਰ ਹੈ। RBI 1 ਅਕਤੂਬਰ ਤੋਂ ਕਾਰਡ ਨਿਯਮਾਂ ਕੁੱਝ ਬਦਲਾਵ ਕਰਨ ਜਾ ਰਹੀ ਹੈ।

ਦੱਸ ਦਈਏ ਕਿ 1 ਅਕਤੂਬਰ ਤੋਂ ਬੈਕਿੰਗ ਸੈਕਟਰ ‘ਚ ਜੁੜੇ ਨਿਯਮਾਂ ‘ਚ ਖ਼ਾਸ ਬਦਲਾਵ ਹੋਣ ਜਾ ਰਹੇ ਹਨ। RBI ਨੇ ਇਸ ਲਈ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। RBI ਨੇ ਦੱਸਿਆ ਕਿ 1 ਤਰੀਕ ਤੋਂ Cof Card Tokenisation ਨਿਯਮ ਲਾਗੂ ਕਰ ਰਿਹਾ ਹੈ। ਕਾਰਡ ਹੋਲਡਰਸ ਨੂੰ ਇਸ ਨਿਯਮ ਦਾ ਕਾਫੀ ਲਾਭ ਹੋਵੇਗਾ।

ਇਹ ਵੀ ਪੜ੍ਹੋ : 56 ਕਰੋੜ ਦੀ ਕਾਰ ਦੀ ਇਸ ਯੂਟਿਊਬਰ ਨੇ ਲਈ ਟੈਸਟ ਡ੍ਰਾਈਵ , ਵੀਡਿਓ ਹੋ ਗਈ ਵਾਇਰਲ

ਇਸ ਨਿਯਮ ਦੀ ਜਾਣਕਾਰੀ ਦਿੰਦੇ RBI ਨੇ ਦੱਸਿਆ ਕਿ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਕਾਰਡ ਹੋਲਡਰਸ ਨੂੰ ਜਿਆਦਾ ਸੁਵਿਧਾ ਅਤੇ ਸੁਰਕਸ਼ਾ ਮਿਲੇਗੀ। ਕਾਰਡ ਹੋਲਡਰਸ ਦੇ ਵਰਤੋਂ ‘ਚ ਵੀ ਸੁਧਾਰ ਆਵੇਗਾ ਅਤੇ ਇਸਦੇ ਨਾਲ ਧੋਖਾ ਧੜੀ ਦੇ ਮਾਮਲੇ ਵੀ ਘਟ ਜਾਣਗੇ।

ਬੈਂਕ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਬੈਂਕ ਦਾ ਮਕਸਦ ਪੇਮੈਂਟ ਦੇ ਸਿਸਟਮ ਨੂੰ ਹੋਰ ਸੁਰਕਸ਼ਿਤ ਕਰਨਾ ਹੈ। ਦਰਅਸਲ ਕੁੱਝ ਦਿਨਾਂ ਤੋਂ ਇਹਨਾਂ ਕਾਰਡਾਂ ਦੀ ਧੋਖਾ ਧੜੀ ਦੇ ਮਾਮਲੇ ਕਾਫੀ ਸਾਹਮਣੇ ਆ ਰਹੇ ਨੇ। ਇਸ ਲਈ RBI ਨੇ ਇੱਕ ਠੋਸ ਕਦਮ ਚੁੱਕਣ ਦਾ ਫ਼ੈਸਲਾ ਲਿਆ ਜਿਸ ਨਾਲ ਇਹਨਾਂ ਕਾਰਡਾਂ ਦੀ ਸੁਰਕਸ਼ਾ ਵਿੱਚ ਕਾਫੀ ਬਦਲ ਹੋਵੇਗਾ।

ਇਹ ਵੀ ਪੜ੍ਹੋ : Snake Farming : ਗਾਂ-ਮੱਝਾਂ-ਬੱਕਰੀ ਨਹੀਂ ਸਗੋਂ ਹਰ ਸਾਲ 30 ਲੱਖ ਜ਼ਹਿਰੀਲੇ ਸੱਪ ਪਾਲਦੇ ਹਨ ਇਸ ਪਿੰਡ ਦੇ ਲੋਕ

ਹੁਣ ਇਸ ਨਵੇਂ ਸਿਸਟਮ ਤਹਿਤ ਇਹਨਾਂ ਕਾਰਡਾਂ ਦਾ ਪੁਰਾ ਡੇਟਾ ਇੱਕ ਟੋਕਨ ਵਿੱਚ ਬਦਲ ਜਾਵੇਗਾ। ਇਸਦੇ ਨਾਲ ਤੁਹਾਡੇ ਕਾਰਡ ਦੀ ਜਾਣਕਾਰੀ ਨੂੰ ਇੱਕ device ‘ਚ hide ਕਰਕੇ ਰੱਖਿਆ ਜਾਵੇਗਾ। ਕਾਰਡ ਨੂੰ ਟੋਕਨ ਕਰਨ ਲਈ ਕਾਰਡ ਹੋਲਡਰਸ ਨੂੰ ਕੋਈ ਸ਼ੁਲਕ ਨਹੀਂ ਦੇਣਾ ਪਵੇਗਾ।

By Isha Garg

Tags: bankcardrulecredit carddebit cardnew rulepro punjab tvpro punjab tv newsrbi
Share277Tweet173Share69

Related Posts

OPRATION SINDOOR ‘ਤੇ ਬਣੇਗੀ ਫ਼ਿਲਮ

ਮਈ 9, 2025

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਮਈ 9, 2025
Load More

Recent News

OPRATION SINDOOR ‘ਤੇ ਬਣੇਗੀ ਫ਼ਿਲਮ

ਮਈ 9, 2025

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.