ਐਤਵਾਰ, ਜੁਲਾਈ 13, 2025 01:22 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵੀਡੀਓ Popular Videos

56 ਕਰੋੜ ਦੀ ਕਾਰ ਦੀ ਇਸ ਯੂਟਿਊਬਰ ਨੇ ਲਈ ਟੈਸਟ ਡ੍ਰਾਈਵ , ਵੀਡਿਓ ਹੋ ਗਈ ਵਾਇਰਲ

ਰਾਜਸਥਾਨ ਦੇ ਕੇਕਾਰ ਟੈਸਟ ਡਰਾਈਵ ਦੇ ਇੱਕ ਯੂਟਿਊਬਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਕ੍ਰੇਜ਼ੀ ਐਕਸਵਾਈਜ਼ੈੱਡ ਨਾਂ ਦਾ ਯੂ-ਟਿਊਬ ਚੈਨਲ ਚਲਾਉਣ ਵਾਲੇ ਅਮਿਤ ਸ਼ਰਮਾ ਨੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ 'ਚੋਂ ਇਕ ਬੁਗਾਟੀ ਦੀ ਟੈਸਟ ਡਰਾਈਵ ਕੀਤੀ।

by Bharat Thapa
ਸਤੰਬਰ 15, 2022
in Popular Videos, ਆਟੋਮੋਬਾਈਲ, ਤਕਨਾਲੋਜੀ, ਪੰਜਾਬ, ਵਿਦੇਸ਼, ਵੀਡੀਓ
0
This YouTuber took a test drive of a car worth 56 crores, the video went viral

This YouTuber took a test drive of a car worth 56 crores, the video went viral

ਬੁਗਾਟੀ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿਚੋਂ ਇੱਕ ,ਜੋ ਆਪਣੀ ਸਪੀਡ ਨਾਲ ਸ਼ਾਹੀ ਲੁੱਕ ਲਈ ਜਾਣੀ ਜਾਂਦੀ ਹੈ। ਕਾਰਲ ਰਨਫੇਲਟ ਦੀ ਮਲਕੀਅਤ ਇਸ ਕਾਰ ਦੀ ਟੈਸਟ ਰਾਈਡ ਯੂਟਿਊਬਰ ਅਮਿਤ ਸ਼ਰਮਾ ਨੇ ਕੀਤੀ ਸੀ। ਕਾਰਲ ਦੁਬਈ ਦਾ ਰਹਿਣ ਵਾਲਾ ਹੈ।
ਅਮਿਤ ਨੇ ਇਸ ਕਾਰ ਵਾਰੇ ਦਸਦਿਆਂ ਇਸ ਕਾਰ ਦੀ ਵੀਡੀਓ ਆਪਣੇ ਯੂਟਿਊਬ ਚੈਨਲ ਅੱਪਲੋਡ ਕੀਤੀ ਹੈ। ਇਹ ਵੀਡੀਓ ਲੋਕਾਂ ਦੋਵਾਰਾ ਬਹੁਤ ਪਸੰਦ ਕੀਤਾ ਗਿਆ। ਅਮਿਤ ਸ਼ਰਮਾ ਨੇ ਬੁਗਾਟੀ ਦੀ ਸਪੀਡ, ਇੰਟੀਰੀਅਰ ਅਤੇ ਪਾਵਰ ਦੀ ਤਾਰੀਫ ਕੀਤੀ। ਤੁਸੀ ਵੀ ਦੇਖੋ ਵੀਡੀਓ

 

ਅਮਿਤ ਦਾ ਕ੍ਰੇਜ਼ੀ XYZ ਵੀ ਬਹੁਤ ਮਸ਼ਹੂਰ ਯੂਟਿਊਬ ਚੈਨਲ ਹੈ। ਤੁਹਾਨੂੰ ਦੱਸ ਦੇਈਏ ਕਿ ਅਮਿਤ ਨੇ IIT ਤੋਂ ਪੜ੍ਹਾਈ ਕੀਤੀ ਹੈ ਅਤੇ ਟੈਕਨਾਲੋਜੀ ਅਤੇ ਸਾਇੰਸ ਨਾਲ ਜੁੜੇ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਨ। ਅਮਿਤ ਨੇ ਦੱਸਿਆ ਕਿ ਇਸ ਕਾਰ ਵਿਚਲੀ ਪਾਵਰ ਉਸ ਨੂੰ ਕਿਸੇ ਹੋਰ ਕਾਰ ਵਿਚ ਉਪਲਬਧ ਨਹੀਂ ਲਗਦੀ। ਅਮਿਤ ਨੇ ਦੱਸਿਆ ਕਿ ਜੇਕਰ ਇਸ ਕਾਰ ਨੂੰ ਭਾਰਤ ‘ਚ ਇੰਪੋਰਟ ਕੀਤਾ ਜਾਂਦਾ ਹੈ ਤਾਂ ਟੈਕਸ ਲਗਾ ਕੇ ਇਸ ਦੀ ਕੀਮਤ 56 ਕਰੋੜ ਰੁਪਏ ਦੇ ਕਰੀਬ ਬੈਠ ਜਾਵੇਗੀ।

ਇਹ ਵੀ ਪੜ੍ਹੋ : ਗਾਇਕ ਜੱਸੀ ਗਿੱਲ ਨਾਲ ਹੱਥ ਚ ਹੱਥ ਪਾ ਦਿਖਾਈ ਦਿੱਤੀ ਸ਼ਹਿਨਾਜ਼ ਗਿੱਲ, ਦੇਖੋ ਪਾਰਟੀ ਦੌਰਾਨ ਮਸਤੀ ਦੀਆਂ ਵੀਡਿਓਜ਼

ਅਮਿਤ ਸ਼ਰਮਾ ਨੇ ਇਸ ਪ੍ਰੀਮੀਅਮ ਬੁਗਾਟੀ ਕਾਰ ਦਾ ਇੰਟੀਰੀਅਰ ਵੀ ਦਿਖਾਇਆ। ਇਸ ਕਾਰ ਵਿੱਚ 16-ਸਿਲੰਡਰ ਇੰਜਣ ਲੱਗਾ ਹੈ ਜੋ 1060 ਹਾਰਸ ਪਾਵਰ ਜਨਰੇਟ ਕਰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਿਤ ਦੇ ਮਾਲਕ ਕਾਰਲ ਇੱਕ ਮਸ਼ਹੂਰ ਯੂਟਿਊਬਰ ਵੀ ਹਨ। ਯੂਟਿਊਬ ‘ਤੇ ਉਸ ਦੇ 1 ਲੱਖ 40 ਹਜ਼ਾਰ ਦੇ ਕਰੀਬ ਸਬਸਕ੍ਰਾਈਬਰ ਹਨ।ਕਾਰਲ ਆਪਣੇ ਚੈਨਲ ਪ੍ਰੇਰਨਾਦਾਇਕ ਅਤੇ ਕਾਰ ਨਾਲ ਸਬੰਧਤ ਵੀਡੀਓਜ਼ ਅਪਲੋਡ ਕਰਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਨਾਰਵੇ ਦੇ ਡਾਂਸ ਗਰੁੱਪ ਨੇ ‘ਸੌਦਾ ਖਰਾ-ਖਰਾ’ ਗੀਤ ‘ਤੇ ਡਾਂਸ ਕਰ ਲਿਆਂਦਾ ਤੂਫਾਨ,ਤੁਸੀ ਵੀ ਵੇਖੋ

By Isha Garg

 

Tags: BUGATI CARcarDubaiHIGH SPEED CARlatest punjabi newsnewspro punjab tvpunjabi newsviral video
Share826Tweet516Share207

Related Posts

Plug ‘ਚ ਲੱਗਿਆ Charger ਵੀ ਬਣਦਾ ਹੈ ਬਿਜਲੀ ਦੀ ਬਰਬਾਦੀ ਦਾ ਕਾਰਨ!

ਜੁਲਾਈ 12, 2025

ਪੰਜਾਬ ਪੁਲਿਸ ਵਿਭਾਗ ‘ਚ ਹੋਈ ਵੱਡੀ ਫੇਰ ਬਦਲ, ਬਦਲੇ IPS ਰੈਂਕ ਦੇ ਵੱਡੇ ਅਧਿਕਾਰੀ

ਜੁਲਾਈ 12, 2025

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਹੋਇਆ ਫ਼ਰਾਰ, ਪਤਨੀ ਦੀ ਸਰਜਰੀ ਦਾ ਬਹਾਨਾ ਬਣਾ ਲਈ ਸੀ ਬੇਲ

ਜੁਲਾਈ 12, 2025

ਰਸੋਈ ‘ਚ ਵਰਤੀ ਇੱਕ ਲਾਪਰਵਾਹੀ ਨੇ ਖ਼ਤਰੇ ‘ਚ ਪਾਈ ਔਰਤ ਦੀ ਜਾਨ, ਪੜ੍ਹੋ ਪੂਰੀ ਖ਼ਬਰ

ਜੁਲਾਈ 12, 2025

INTERNET SPEED ਮਾਮਲੇ ‘ਚ ਇਸ ਦੇਸ਼ ਨੇ ਅਮਰੀਕਾ ਨੂੰ ਵੀ ਛੱਡਿਆ ਪਿੱਛੇ

ਜੁਲਾਈ 12, 2025

ਪੁਲਿਸ ਨੇ ਵੱਡੇ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਵੱਡੇ ਕੇਸ ‘ਚ ਸੀ ਨਾਮਜ਼ਦ

ਜੁਲਾਈ 11, 2025
Load More

Recent News

Plug ‘ਚ ਲੱਗਿਆ Charger ਵੀ ਬਣਦਾ ਹੈ ਬਿਜਲੀ ਦੀ ਬਰਬਾਦੀ ਦਾ ਕਾਰਨ!

ਜੁਲਾਈ 12, 2025

ਸਿਰਾਜ ਨੇ ਕਿਸ ਲਈ ਕੀਤਾ ਨੰਬਰ 20 ਦਾ ਸਾਈਨ ਸੈਲੀਬ੍ਰੇਸ਼ਨ, ”ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਦਾ ਸੀ”

ਜੁਲਾਈ 12, 2025

ਪੰਜਾਬ ਪੁਲਿਸ ਵਿਭਾਗ ‘ਚ ਹੋਈ ਵੱਡੀ ਫੇਰ ਬਦਲ, ਬਦਲੇ IPS ਰੈਂਕ ਦੇ ਵੱਡੇ ਅਧਿਕਾਰੀ

ਜੁਲਾਈ 12, 2025

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਹੋਇਆ ਫ਼ਰਾਰ, ਪਤਨੀ ਦੀ ਸਰਜਰੀ ਦਾ ਬਹਾਨਾ ਬਣਾ ਲਈ ਸੀ ਬੇਲ

ਜੁਲਾਈ 12, 2025

16ਵਾਂ ਰੁਜ਼ਗਾਰ ਮੇਲਾ,PM ਮੋਦੀ ਨੇ 51 ਹਜ਼ਾਰ ਨੌਜਵਾਨਾਂ ਨੂੰ ਵੰਡੇ ਨੌਕਰੀ ਪੱਤਰ

ਜੁਲਾਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.