ਸ਼ੁੱਕਰਵਾਰ, ਮਈ 23, 2025 12:24 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

BSNL ਨੂੰ ਮੁੜ ਸੁਰਜੀਤ ਕਰਨ ਲਈ ਕੈਬਨਿਟ ਨੇ ਮਨਜ਼ੂਰ ਕੀਤਾ 1.64 ਲੱਖ ਕਰੋੜ ਦਾ ਪੈਕੇਜ

by Pro Punjab Admin
ਜੁਲਾਈ 28, 2022
in Featured, Featured News, ਤਕਨਾਲੋਜੀ, ਦੇਸ਼
0

ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੰਤਰੀ ਮੰਡਲ ਨੇ BSNL ਨੂੰ ਮੁੜ ਸੁਰਜੀਤ ਕਰਨ ਲਈ 1.64 ਲੱਖ ਕਰੋੜ ਰੁਪਏ ਦੇ ਪੁਨਰ-ਸੁਰਜੀਤੀ ਪੈਕੇਜ ਨੂੰ ਮਨਜ਼ੂਰੀ ਦਿੱਤੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਬੀਐਸਐਨਐਲ ਅਤੇ ਭਾਰਤ ਬਰਾਡਬੈਂਡ ਨੈੱਟਵਰਕ ਲਿਮਟਿਡ (ਬੀਬੀਐਨਐਲ) ਦੇ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ;  29 ਕਰੋੜ ਨਕਦ, 5 ਕਿਲੋ ਸੋਨਾ… ਅਰਪਿਤਾ ਮੁਖਰਜੀ ਦੇ ਨਵੇਂ ਟਿਕਾਣੇ ‘ਤੇ ਨੋਟ ਗਿਣਨ ‘ਚ ਲੱਗੇ 10 ਘੰਟੇ, ਟਾਇਲਟ ‘ਚ ਛੁਪਾਏ ਸੀ ਪੈਸੇ

ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਸਰਕਾਰ 4ਜੀ ਸੇਵਾਵਾਂ ਦੇ ਵਿਸਤਾਰ ’ਚ ਮਦਦ ਲਈ ਬੀ. ਐੱਸ. ਐੱਨ. ਐੱਲ. ਨੂੰ ਸਪੈਕਟ੍ਰਮ ਅਲਾਟ ਕਰੇਗੀ। ਜਨਤਕ ਖੇਤਰ ਦੀ ਇਸ ਦੂਰਸੰਚਾਰ ਕੰਪਨੀ ਨੂੰ 33,000 ਕਰੋੜ ਰੁਪਏ ਦੇ ਕਾਨੂੰਨੀ ਬਕਾਏ ਨੂੰ ਇਕਵਿਟੀ ’ਚ ਬਦਲਿਆ ਜਾਵੇਗਾ। ਨਾਲ ਹੀ ਕੰਪਨੀ 33,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੇ ਭੁਗਤਾਨ ਲਈ ਬਾਂਡ ਜਾਰੀ ਕਰੇਗੀ। ਕੰਪਨੀ ਨੈੱਟਵਰਥ ਦੇ ਅਪਗ੍ਰੇਡੇਸ਼ਨ ਲਈ ਸੀ. ਏ. ਪੀ. ਈ. ਐਕਸ. ਨੂੰ ਅੱਜ ਮਨਜ਼ੂਰੀ ਦੇ ਦਿੱਤੀ ਗਈ ਹੈ।

ਬੀ. ਬੀ. ਐੱਨ. ਐੱਲ. ਦਾ ਆਪਟੀਕਲ ਫਾਈਬਰ ਬੀ. ਐੱਸ. ਐੱਨ. ਐੱਲ. ਦਾ ਹੋਵੇਗਾ
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪੈਕੇਜ ਨਾਲ ਟੈਲੀਕਾਮ ਕੰਪਨੀ ਨੂੰ 4ਜੀ ’ਚ ਅਪਗ੍ਰੇਡ ਕਰਨ ’ਚ ਮਦਦ ਮਿਲੇਗੀ। ਉੱਥੇ ਹੀ ਬੀ. ਐੱਸ. ਐੱਨ. ਐੱਲ. ਅਤੇ ਬੀ. ਬੀ. ਐੱਨ. ਐੱਲ. ਦੇ ਰਲੇਵੇਂ ਨਾਲ ਵੀ ਸਾਂਝੀ ਕੰਪਨੀ ਮਜ਼ਬੂਤ ਹੋਵੇਗੀ। ਇਸ ਮਰਜਰ ਨਾਲ ਹੁਣ ਦੇਸ਼ ਭਰ ’ਚ ਵਿਛੇ ਬੀ. ਬੀ. ਐੱਨ. ਐੱਲ. ਦੇ 5.67 ਲੱਖ ਕਿਲੋਮੀਟਰ ਦੇ ਆਪਟੀਕਲ ਫਾਈਬਰ ਦਾ ਪੂਰਾ ਕੰਟਰੋਲ ਬੀ. ਐੱਸ. ਐੱਨ. ਐੱਲ. ਦੇ ਹੱਥਾਂ ’ਚ ਆ ਜਾਵੇਗਾ।

ਇਹ ਵੀ ਪੜ੍ਹੋ; ਮਾਨ ਸਰਕਾਰ ਨੇ 17 ਜ਼ਿਲ੍ਹਿਆਂ ‘ਚੋਂ ADC ਸ਼ਹਿਰੀ ਵਿਕਾਸ ਦੀਆਂ ਅਸਾਮੀਆਂ ਕੀਤੀਆਂ ਖਤਮ, ਅੱਜ ਕੈਬਨਿਟ ਮੀਟਿੰਗ ‘ਚ ਪੇਸ਼ ਹੋ ਸਕਦਾ ਹੈ ਏਜੰਡਾ

ਰਲੇਵੇਂ ਨਾਲ ਹੋਵੇਗਾ ਵੱਡਾ ਫਾਇਦਾ
ਬੀ. ਐੱਸ. ਐੱਨ. ਐੱਲ. ਕੋਲ 6.80 ਲੱਖ ਕਿਲੋਮੀਟਰ ਤੋਂ ਵੱਧ ਆਪਟੀਕਲ ਫਾਈਬਰ ਨੈੱਟਵਰਕ ਹੈ। ਉੱਥੇ ਹੀ ਬੀ. ਬੀ. ਐੱਨ. ਐੱਲ. ਨੇ ਦੇਸ਼ ਦੀਆਂ 1.85 ਲੱਖ ਗ੍ਰਾਮ ਪੰਚਾਇਤਾਂ ’ਚ 5.67 ਲੱਖ ਕਿਲੋਮੀਟਰ ਆਪਟੀਕਲ ਫਾਈਬਰ ਵਿਛਾ ਰੱਖਿਆ ਹੈ। ਬੀ. ਐੱਸ. ਐੱਨ. ਐੱਲ. ਨੂੰ ਬੀ. ਬੀ. ਐੱਨ. ਐੱਲ. ਵਲੋਂ ਵਿਛਾਏ ਗਏ ਫਾਈਬਰ ਦਾ ਕੰਟਰੋਲ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਫੰਡ (ਯੂ. ਐੱਸ. ਓ. ਐੱਫ.) ਰਾਹੀਂ ਮਿਲੇਗਾ। ਫੰਡ ਜੁਟਾਉਣ ਲਈ ਸਰਕਾਰ ਅਗਲੇ 3 ਸਾਲਾਂ ’ਚ ਬੀ. ਐੱਸ. ਐੱਨ. ਐੱਲ. ਲਈ 23,000 ਕਰੋੜ ਰੁਪਏ ਦਾ ਬਾਂਡ ਜਾਰੀ ਕਰੇਗੀ। ਉੱਥੇ ਹੀ ਸਰਕਾਰ ਐੱਮ. ਟੀ. ਐੱਨ. ਐੱਲ. ਲਈ 2 ਸਾਲਾਂ ’ਚ 17,500 ਕਰੋੜ ਰੁਪਏ ਦਾ ਬਾਂਡ ਜਾਰੀ ਕਰੇਗੀ।

 

 

Tags: bsnlCabinet approvespackage
Share204Tweet127Share51

Related Posts

ਸਵੇਰੇ ਉੱਠਦੇ ਹੀ ਮਹਿਸੂਸ ਹੁੰਦੀ ਹੈ ਥਕਾਨ ਤਾਂ ਅਪਣਾਓ ਇਹ 5 ਤਰੀਕੇ ਰਹੇਗੀ ਪੂਰਾ ਦਿਨ ਐਨਰਜੀ

ਮਈ 23, 2025

ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਆਪਣੇ ਹੀ MLA ਤੇ ਕੀਤੀ ਰੇਡ

ਮਈ 23, 2025

ਇਸ ਸਰਕਾਰੀ ਟੈਲੀਕਾਮ ਕੰਪਨੀ ਨੇ ਕਰ ਲਈ ਵੱਡੀ ਤਿਆਰੀ,Users ਨੂੰ ਹੋਵੇਗਾ ਵੱਡਾ ਫਾਇਦਾ

ਮਈ 23, 2025

Vaibhav Suryavanshi ਦੇ ਨਾਮ ਲੱਗੇ ਅਜਿਹੇ 5 ਰਿਕਾਰਡ ਜਿੰਨ੍ਹਾਂ ਨੂੰ ਤੋੜਨਾ ਹੈ ਮੁਸ਼ਕਿਲ, ਹੁਣ ਇੱਕ ਹੋਰ ਵੱਡੀ ਕਾਮਯਾਬੀ

ਮਈ 23, 2025

ਟਰੰਪ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ ਹੁਣ ਇਸ ਯੂਨੀਵਰਸਿਟੀ ‘ਚ ਨਹੀਂ ਮਿਲੇਗਾ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ

ਮਈ 23, 2025

Weather Update: ਪੰਜਾਬ ਦੇ ਇਹਨਾਂ 10 ਜ਼ਿਲਿਆਂ ‘ਚ ਮੀਂਹ ਹਨੇਰੀ ਦਾ ਅਲਰਟ, ਮਿਲੇਗੀ ਗਰਮੀ ਤੋਂ ਰਾਹਤ

ਮਈ 23, 2025
Load More

Recent News

ਸਵੇਰੇ ਉੱਠਦੇ ਹੀ ਮਹਿਸੂਸ ਹੁੰਦੀ ਹੈ ਥਕਾਨ ਤਾਂ ਅਪਣਾਓ ਇਹ 5 ਤਰੀਕੇ ਰਹੇਗੀ ਪੂਰਾ ਦਿਨ ਐਨਰਜੀ

ਮਈ 23, 2025

ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਆਪਣੇ ਹੀ MLA ਤੇ ਕੀਤੀ ਰੇਡ

ਮਈ 23, 2025

ਇਸ ਸਰਕਾਰੀ ਟੈਲੀਕਾਮ ਕੰਪਨੀ ਨੇ ਕਰ ਲਈ ਵੱਡੀ ਤਿਆਰੀ,Users ਨੂੰ ਹੋਵੇਗਾ ਵੱਡਾ ਫਾਇਦਾ

ਮਈ 23, 2025

Vaibhav Suryavanshi ਦੇ ਨਾਮ ਲੱਗੇ ਅਜਿਹੇ 5 ਰਿਕਾਰਡ ਜਿੰਨ੍ਹਾਂ ਨੂੰ ਤੋੜਨਾ ਹੈ ਮੁਸ਼ਕਿਲ, ਹੁਣ ਇੱਕ ਹੋਰ ਵੱਡੀ ਕਾਮਯਾਬੀ

ਮਈ 23, 2025

ਟਰੰਪ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ ਹੁਣ ਇਸ ਯੂਨੀਵਰਸਿਟੀ ‘ਚ ਨਹੀਂ ਮਿਲੇਗਾ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ

ਮਈ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.