ਸ਼ਨੀਵਾਰ, ਮਈ 10, 2025 06:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਬੈਂਕ ਦਾ ਸਰਵਰ ਹੈਕ ਕਰ ਹੈਕਰਾਂ ਨੇ ਉਡਾਏ ਕਰੋੜਾਂ ਰੁ., 5 ਦਿਨਾਂ ‘ਚ 84 ਵਾਰ ਕੀਤਾ ਟ੍ਰਾਂਸਜੈਕਸ਼ਨ, ਪੜ੍ਹੋ ਪੂਰੀ ਖ਼ਬਰ

by Gurjeet Kaur
ਜੁਲਾਈ 15, 2024
in ਅਜ਼ਬ-ਗਜ਼ਬ
0

ਨੋਇਡਾ ‘ਚ ਨੈਨੀਤਾਲ ਬੈਂਕ ਦਾ ਸਰਵਰ ਹੈਕ ਕਰਕੇ ਠੱਗਾਂ ਨੇ 16 ਕਰੋੜ ਤੋਂ ਜ਼ਿਆਦਾ ਰੁ. ਟ੍ਰਾਂਸਫਰ ਕਰ ਲਿਆ।ਬੈਲੇਂਸ ਸ਼ੀਟ ਦਾ ਸਹੀ ਮਿਲਾਨ ਨਾ ਹੋਣ ‘ਤੇ ਬੈਂਕ ਕਰਮਚਾਰੀਆਂ ਦੇ ਹੋਸ਼ ਉੱਡ ਗਏ।ਆਈ ਮੈਨੇਜਰ ਨੇ ਸਾਈਬਰ ਕ੍ਰਾਈਮ ਥਾਣੇ ‘ਚ ਐਫਆਈਆਰ ਦਰਜ ਕਰਾਈ।

ਜਾਂਚ ਸ਼ੁਰੂ ਹੋਈ ਤਾਂ ਸਾਹਮਣੇ ਆਇਆ ਕਿ ਠੱਗਾਂ ਨੇ ਬੈਂਕ ਦੇ ਰਿਅਲ ਟਾਈਮ ਗ੍ਰਾਸ ਸੈਟਲਮੈਂਟ ਚੈਨਲ ਹੀ ਹੈਕ ਕਰ ਲਿਆ ਸੀ।ਬੈਂਕ ਤੋਂ 5 ਦਿਨਾਂ ‘ਚ 1,2 ਵਾਰ ਨਹੀਂ, ਸਗੋਂ 84 ਵਾਰ ਟ੍ਰਾਂਸਜੇਕਸ਼ਨ ਕੀਤਾ, ਪਰ ਕਰਮਚਾਰੀਆਂ ਨੂੰ ਭਨਕ ਤਕ ਨਹੀਂ ਲੱਗੀ।ਹੁਣ ਬੈਂਕ ਫ੍ਰਾਡ ਖਾਤਿਆਂ ਨੂੰ ਸੀਜ਼ ਕਰਨ ਦੀ ਤਿਆਰੀ ‘ਚ ਹੈ।

17 ਜੂਂ ਨੂੰ ਪਹਿਲੀ ਵਾਰ 3.60 ਕਰੋੜ ਦਾ ਲੈਣਦੇਣ ਫੜਿਆ: ਸੁਮਿਤ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਮੈਂ ਸੈਕਟਰ-62 ਸਥਿਤ ਨੈਨੀਤਾਲ ਬੈਂਕ ‘ਚ ਆਈਟੀ ਮੈਨੇਜਰ ਹਾਂ।17 ਜੂਨ ਨੂੰ ਆਰਟੀਜੀਐਸ ਖਾਤੇ ਦੇ ਬੈਲੇਂਸ ਸੀਟ ‘ਚ 3 ਕਰੋੜ, 60 ਲੱਖ, 94 ਹਜ਼ਾਰ 20 ਰੁ. ਦਾ ਡਿਫਰੇਂਸ ਮਿਲਿਆ।
ਇਸਦੇ ਬਾਅਦ ਆਰਟੀਜੀਐਸ ਟੀਮ ਨੇ ਐਸਐਫਐਮਐਸ ਸਰਵਰ ਦੇ ਨਾਲ ਕੋਰ ਬੈਂਕਿੰਗ ਸਿਸਟਮ ‘ਚ ਲੈਣਦੇਣ ਦੀ ਜਾਂਚ ਕੀਤੀ।ਸਾਹਮਣੇ ਆਇਆ ਕਿ ਕੋਰ ਬੈਕਿੰਗ ਸਿਸਟਮ ਤੇ ਐਸਐਫਐਮਐਸ ‘ਚ ਕਾਫੀ ਖਾਮੀਆਂ ਹਨ।

84 ਵਾਰ ‘ਚ 16.01 ਕਰੋੜ ਟ੍ਰਾਂਸਫਰ ਕੀਤੇ
ਮੈਨੇਜਰ ਨੇ ਦੱਸਿਆ 18 ਜੂਨ ਨੂੰ ਆਰਬੀਆਈ ਬੈਲੇਂਸ ਸ਼ੀਟ ਮੇਲ ਨਹੀਂ ਖਾ ਰਿਹਾ ਸੀ।ਸ਼ੁਰੂਆਤ ‘ਚ ਆਰਟੀਜੀਐਸ ਟੀਮ ਨੂੰ ਲੱਗਾ ਕਿ ਸਿਸਟਮ ਲਾਈਨ ‘ਚ ਕੁਝ ਸਮੱਸਿਆ ਹੋਵੇਗੀ।ਇਸ ਕਾਰਨ ਠੀਕ ਨਾਲ ਮਿਲਾਨ ਨਹੀਂ ਹੋ ਪਾ ਰਿਹਾ।20 ਜੂਨ ਨੂੰ ਆਰਬੀਆਈ ਸਿਸਟਮ ਦੀ ਸਮੀਖਿਆ ਕੀਤੀ ਗਈ।ਇਸ ‘ਚ ਪਤਾ ਲੱਗਾ ਕਿ ਬੈਂਕ ‘ਚ 84 ਵਾਰ ਲੈਣ ਦੇਣ ‘ਚ ਧੋਖਾਧੜੀ ਹੋਈ ਹੈ।ਆਰਟੀਜੀਐਸ ਸਿਸਟਮ ਹੈਕ ਕਰਕੇ 16 ਕਰੋੜ 1 ਲੱਖ 83 ਹਜ਼ਾਰ 261 ਰੁ. ਟ੍ਰਾਂਸਫਰ ਕੀਤੇ ਗਏ।ਸਾਰੇ ਟ੍ਰਾਂਸਫਰ 16 ਤੋਂ 20 ਜੂਨ ਦੇ ਵਿਚਾਲੇ ਕੀਤੇ ਗਏ।ਇਹ ਵੀ ਸਾਹਮਣੇ ਆਇਆ ਹੈ ਕਿ ਆਰਟੀਜੀਐਸ ਸੈਟਲਮੈਂਟ ਤੋਂ ਪੈਸੇ ਕੱਢ ਕੇ ਕਈ ਖਾਤਿਆਂ ‘ਚ ਵੀ ਜਮਾ ਕੀਤੇ ਗਏ।

 

Tags: latest newsNainital BankNoidapro punjab tvScam CaseServer HackUP Cyber Crime
Share213Tweet133Share53

Related Posts

ਕੀ ਉਲਟਾ Pineapple ਰੱਖਣ ਨਾਲ ਮਿਲੇਗਾ ਜੀਵਨਸਾਥੀ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਟਰੇਂਡ

ਮਈ 4, 2025

ਇੰਟਰਨੈੱਟ ‘ਤੇ ਵਾਇਰਲ ਹੋਇਆ ਇਹ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

ਮਈ 4, 2025

ਛੁੱਟੀਆਂ ਮਨਾਉਣ ਜਾ ਰਹੀ ਸੀ ਮਹਿਲਾ, ਹੋਇਆ ਕੁਝ ਅਜਿਹਾ ਕਿ ਏਅਰਪੋਰਟ ਤੋਂ ਹੀ ਭੇਜੀ ਵਾਪਿਸ

ਮਈ 3, 2025

Social Media Comments: ਸੋਸ਼ਲ ਮੀਡੀਆ ਤੇ ਕਮੈਂਟ ਕਰਨਾ ਵਿਅਕਤੀ ਨੂੰ ਪਿਆ ਮਹਿੰਗਾ, ਜਾਣਾ ਪਿਆ ਜੇਲ

ਅਪ੍ਰੈਲ 30, 2025

Talaak ki Mehandi: ਔਰਤ ਨੇ ਮਹਿੰਦੀ ਲਗਾ ਮਨਾਇਆ ਤਲਾਕ ਦਾ ਜਸ਼ਨ, ਦੇਖੋ ਵੀਡੀਓ

ਅਪ੍ਰੈਲ 29, 2025

ਥਾਈਲੈਂਡ ਹਨੀਮੂਨ ਮਨਾਉਣ ਲਈ ਗਈ ਸੀ ਔਰਤ, ਇਹ ਹਰਕਤ ਕਰ ਜਾਣਾ ਪਿਆ ਪੁਲਿਸ ਸਟੇਸ਼ਨ, ਦੇਖੋ ਵੀਡੀਓ

ਅਪ੍ਰੈਲ 29, 2025
Load More

Recent News

ਭਾਰਤ ਤੇ ਪਾਕਿਸਤਾਨ ਵਿਚਾਲੇ ਨਹੀਂ ਹੋਵੇਗਾ ਯੁੱਧ ਆਈ ਵੱਡੀ ਅਪਡੇਟ

ਮਈ 10, 2025

ਹੁਣ ਅੱਤਵਾਦੀ ਹਮਲਾ ਹੋਇਆ ਤਾਂ ਮੰਨਿਆ ਜਾਏਗਾ ਯੁੱਧ- ਸਰਕਾਰ ਦਾ ਕਹਿਣਾ

ਮਈ 10, 2025

ਦੇਸ਼ ਦੇ 32 ਏਅਰ ਪੋਰਟਾਂ ਨੂੰ ਲੈ ਕੇ ਭਾਰਤ ਸਰਕਾਰ ਦਾ ਨਵਾਂ ਐਲਾਨ, ਪੜੋ ਪੂਰੀ ਖ਼ਬਰ

ਮਈ 10, 2025

ਹਮਲਿਆਂ ‘ਚ ਜਖਮੀ ਹੋਏ ਲੋਕਾਂ ਦੇ ਇਲਾਜ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਨਵਾਂ ਹੁਕਮ

ਮਈ 10, 2025

ਭਾਰਤ ਪਾਕਿਸਤਾਨ ਤਣਾਅ ਵਿਚਾਲੇ ਟ੍ਰੇਨਾਂ ਨੂੰ ਲੈਕੇ ਆਈ ਵੱਡੀ ਅਪਡੇਟ

ਮਈ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.