ਕੈਨੇਡਾ ਨੇ ਭਾਰਤ ਤੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਿਸ ਬੁਲਾਇਆ
ਭਾਰਤ ਦੇ ਅਲਟੀਮੇਟਮ ਮਗਰੋਂ ਡਿਪਲੋਮੈਟ ਵਾਪਸ ਬੁਲਾਏ
ਚੰਡੀਗੜ੍ਹ,ਮੁੰਬਈ ਤੇ ਬੈਂਗਲੁਰੂ ‘ਚ ਵਧਣਗੀਆਂ ਜ਼ਿਆਦਾ ਦਿੱਕਤਾਂ
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕੀਤੀ ਪੁਸ਼ਟੀ
ਸਟਾਫ਼ ਦੀ ਕਮੀ ਕਾਰਨ ਭਾਰਤ ‘ਚ ਸੇਵਾਵਾਂ ਠੱਪ ਹੋ ਸਕਦੀਆਂ
ਕੈਨੇਡਾ ਦੇ ਹੁਣ ਭਾਰਤ ‘ਚ 21 ਡਿਪਲੋਮੈਟ