ਸੋਮਵਾਰ, ਅਗਸਤ 17, 2026 07:36 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਕੈਨੇਡਾ ਦੇ PM ਜਸਟਿਨ ਟਰੂਡੋ ਨੇ 200 ਫੁੱਟ ਉੱਚੇ ਟਾਵਰ ਤੋਂ ਮਾਰੀ ਛਾਲ, ਬੰਜੀ ਜੰਪਿੰਗ ਦਾ ਲਿਆ ਨਜ਼ਾਰਾ… (ਵੀਡੀਓ)

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 200 ਫੁੱਟ ਦੀ ਉੱਚਾਈ ਵਾਲੇ ਗਰੇਟ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰੀ। ਟਰੂਡੋ ਆਪਣੇ ਬੱਚਿਆਂ ਨਾਲ ਬੰਜੀ ਜੰਪਿੰਗ ਕਰਨ ਲਈ ਨਿੱਜੀ ਛੁੱਟੀ ਲੈ ਕੇ ਇੱਥੇ ਪਹੁੰਚੇ ਸਨ।ਜਾਣਕਾਰੀ ਮੁਤਾਬਕ ਟਰੂਡੋ ਦੇ ਪੁੱਤਰ ਜ਼ੇਵੀਅਰ ਦਾ 18 ਅਕਤੂਬਰ ਨੂੰ ਜਨਮਦਿਨ ਹੈ ਤੇ ਇਸ ਖੁਸ਼ੀ ਵਿਚ ਉਹ ਜ਼ੇਵੀਅਰ ਦੇ ਕਹਿਣ 'ਤੇ ਬੰਗੀ ਟਾਵਰ ਆਏ ਸਨ।

by Bharat Thapa
ਅਕਤੂਬਰ 8, 2022
in Featured, Featured News, ਵਿਦੇਸ਼, ਵੀਡੀਓ
0

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 200 ਫੁੱਟ ਦੀ ਉੱਚਾਈ ਵਾਲੇ ਗਰੇਟ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰੀ। ਟਰੂਡੋ ਆਪਣੇ ਬੱਚਿਆਂ ਨਾਲ ਬੰਜੀ ਜੰਪਿੰਗ ਕਰਨ ਲਈ ਨਿੱਜੀ ਛੁੱਟੀ ਲੈ ਕੇ ਇੱਥੇ ਪਹੁੰਚੇ ਸਨ।ਜਾਣਕਾਰੀ ਮੁਤਾਬਕ ਟਰੂਡੋ ਦੇ ਪੁੱਤਰ ਜ਼ੇਵੀਅਰ ਦਾ 18 ਅਕਤੂਬਰ ਨੂੰ ਜਨਮਦਿਨ ਹੈ ਤੇ ਇਸ ਖੁਸ਼ੀ ਵਿਚ ਉਹ ਜ਼ੇਵੀਅਰ ਦੇ ਕਹਿਣ ‘ਤੇ ਬੰਗੀ ਟਾਵਰ ਆਏ ਸਨ। ਇਸ ਮੌਕੇ ਧੀ ਇਲਾ ਗਰੇਸ ਵੀ ਉਹਨਾਂ ਦੇ ਨਾਲ ਸੀ।

 

View this post on Instagram

 

A post shared by Great Canadian Bungee (@greatcanadianbungee)

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਾਹਮਣੇ ਆਈ ਤਾਜ਼ਾ ਵੀਡੀਓ ਵਿੱਚ ਟਰੂਡੋ ਇੱਕ ਫਲਾਲੈਨ ਜੈਕੇਟ, ਨੀਲੀ ਜੀਨਸ ਅਤੇ ਬੂਟ ਪਹਿਨੇ ਦਿਸੇ। ਟਰੂਡੋ, ਜੋ ਪਹਿਲਾਂ ਇੱਕ ਕੈਂਪ ਕਾਉਂਸਲਰ, ਵ੍ਹਾਈਟ ਵਾਟਰ ਰਾਫਟਿੰਗ ਇੰਸਟ੍ਰਕਟਰ, ਬੰਜੀ ਜੰਪਿੰਗ ਕੋਚ ਅਤੇ ਸਨੋਬੋਰਡਿੰਗ ਇੰਸਟ੍ਰਕਟਰ ਅਤੇ ਬਾਊਂਸਰ ਸਨ ਨੇ ਛਾਲ ਮਾਰਨ ਤੋਂ ਪਹਿਲਾਂ ਪੰਜ ਤੱਕ ਗਿਣਤੀ ਕੀਤੀ।ਇੱਥੇ ਦੱਸ ਦਈਏ ਕਿ ਕਿਊਬਿਕ ਸੂਬੇ ਦੇ ਚੈਲੀਸਾ ਵਿਖੇ ਮੈਰੀਸਨਜ਼ ਕੇਔਰੀ ਝੀਲ ‘ਤੇ ਸਥਿਤ ਕੈਨੇਡੀਅਨ ਬੰਗੀ ਟਾਵਰ ਤੋਂ ਛਾਲ ਮਾਰਨ ਲਈ ਦੂਰੋਂ-ਦੂਰੋਂ ਸੈਲਾਨੀ ਆਉਂਦੇ ਹਨ। ਸਾਲ 1990 ਵਿਚ ਬਣੇ ਕੈਨੇਡਾ ਦੇ ਉੱਚੇ ਟਾਵਰ ਵਜੋਂ ਜਾਣੇ ਜਾਂਦੇ ਕੈਨੇਡੀਅਨ ਬੰਗੀ ਟਾਵਰ ਤੋਂ ਇਕ ਵਾਰ ਛਾਲ ਮਾਰਨ ਦੀ ਟਿਕਟ ਦੀ ਕੀਮਤ 147 ਡਾਲਰ ਮਤਲਬ 8800 ਰੁਪਏ ਹੈ।

ਇਹ ਵੀ ਪੜ੍ਹੋ- 18 ਸਾਲ ਦੀ ਉਮਰ ‘ਚ ਇਹ ਕਰੋੜਪਤੀ ਜਿਮਨਾਸਟ ਬਣੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਐਥਲੀਟ

ਉੱਧਰ ਦੇਸ਼ ਵਿਚ ਚੱਲ ਰਹੇ ਆਰਥਿਕ ਸੰਕਟ ਦੇ ਦੌਰਾਨ ਛੁੱਟੀ ਲੈਣ ਲਈ ਟਰੂਡੋ ਨੂੰ ਆਪਣੇ ਹੀ ਨਾਗਰਿਕ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਦੋਂ ਦੇਸ਼ ਨੂੰ ਉਸ ਦੇ ਸਭ ਤੋਂ ਵੱਧ ਧਿਆਨ ਦੀ ਲੋੜ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਕਿਉਂਕਿ ਪੂਰਬੀ ਕੈਨੇਡਾ ਦੇ ਬਹੁਤ ਸਾਰੇ ਹਿੱਸੇ ਅਜੇ ਵੀ ਤੂਫਾਨ ਫਿਓਨਾ ਦੇ ਨਤੀਜੇ ਵਜੋਂ ਜੂਝ ਰਹੇ ਹਨ। ਇਸ ਤੋਂ ਇਲਾਵਾ ਅਰਥਸ਼ਾਸਤਰੀਆਂ ਨੇ 2023 ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਮੰਦੀ ਦੀ ਭਵਿੱਖਬਾਣੀ ਕੀਤੀ ਹੈ। ਹੈਰੀਸਨ ਫਾਕਨਰ ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ ਕਿ ਕੈਨੇਡੀਅਨ ਲੋਕ ਆਪਣੀਆਂ ਲੋੜਾਂ ਪੂਰਾ ਕਰਨ ਲਈ ਸੰਘਰਸ਼ ਕਰਦੇ ਹਨ ਜਦੋਂ ਕਿ ਜਸਟਿਨ ਟਰੂਡੋ ਬੰਜੀ ਜੰਪਿੰਗ ਕਰਦੇ ਹਨ।

Tags: 200 feet high towerbungee jumpingcanadaPM Justin Trudeaupropunjabtv
Share236Tweet148Share59

Related Posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026

ਸਰਕਾਰੀ ਨੌਕਰੀ ਲਈ ਵਰਤਿਆ ਗਿਆ 12ਵੀਂ ਦਾ ਜਾਅਲੀ ਸਰਟੀਫਿਕੇਟ, PSEB ਨੇ ਧੋਖਾਧੜੀ ਦਾ ਪਤਾ ਲਗਾਇਆ; ਵਿਭਾਗਾਂ ਨੂੰ ਭੇਜਿਆ ਪੱਤਰ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਏਆਈ ਸਿਖਲਾਈ, ਮੁਫ਼ਤ ਕੋਚਿੰਗ, ਅਤੇ 100 ਗੀਗਾਵਾਟ ਪ੍ਰਮਾਣੂ ਊਰਜਾ ਦਾ ਟੀਚਾ… ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤੇ ਵੱਡੇ ਐਲਾਨ

ਅਗਸਤ 15, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਅਤੇ ਮਾਣ ਨਾਲ ਮਨਾਇਆ ਗਿਆ

ਅਗਸਤ 15, 2026
Load More

Recent News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026

ਸਰਕਾਰੀ ਨੌਕਰੀ ਲਈ ਵਰਤਿਆ ਗਿਆ 12ਵੀਂ ਦਾ ਜਾਅਲੀ ਸਰਟੀਫਿਕੇਟ, PSEB ਨੇ ਧੋਖਾਧੜੀ ਦਾ ਪਤਾ ਲਗਾਇਆ; ਵਿਭਾਗਾਂ ਨੂੰ ਭੇਜਿਆ ਪੱਤਰ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਏਆਈ ਸਿਖਲਾਈ, ਮੁਫ਼ਤ ਕੋਚਿੰਗ, ਅਤੇ 100 ਗੀਗਾਵਾਟ ਪ੍ਰਮਾਣੂ ਊਰਜਾ ਦਾ ਟੀਚਾ… ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤੇ ਵੱਡੇ ਐਲਾਨ

ਅਗਸਤ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.