ਫੋਟੋ ਗੈਲਰੀ

TMC ਮੈਂਬਰ Mimi Chakraborty ਦੇ ਲੋਕ ਹੋਏ ਦੀਵਾਨੇ, ਨਵੇਂ ਅੰਦਾਜ ਨੂੰ ਦੇਖ ਕਿਹਾ Catwoman

ਪਿਛਲੇ ਕਈ ਦਿਨਾਂ ਤੋਂ ਮਿਮੀ ਚੱਕਰਵਰਤੀ ਆਪਣੇ ਰਵਾਇਤੀ ਲੁੱਕ ਨਾਲ ਲੋਕਾਂ ਨੂੰ ਲੁਭਾਉਂਦੀ ਰਹੀ, ਪਰ ਹਾਲ ਹੀ 'ਚ ਉਨ੍ਹਾਂ ਨੇ ਆਪਣਾ ਲੇਟੈਸਟ ਮਾਡਰਨ ਲੁੱਕ ਦਿਖਾਇਆ ਹੈ। ਮਿਮੀ ਚੱਕਰਵਰਤੀ ਹਾਈ ਪੋਨੀਟੇਲ...

Read more

Smriti Mandhana ਬਣੀ ਮਹਿਲਾ ਟੀ-20 ਕ੍ਰਿਕਟਰ ਆਫ਼ ਦਿ ਈਅਰ, ਇਨ੍ਹਾਂ ਖਿਡਾਰਣਾ ਨੂੰ ਛੱਡਿਆ ਪਿੱਛੇ

ਦੱਸ ਦੇਈਏ ਕਿ ਪਿਛਲੇ ਸਾਲ ਸਮ੍ਰਿਤੀ ਮੰਧਾਨਾ ਨੂੰ ICC ਮਹਿਲਾ T20I ਕ੍ਰਿਕਟਰ ਆਫ ਦ ਈਅਰ ਵੀ ਚੁਣਿਆ ਗਿਆ। ਮੰਧਾਨਾ ਨੇ ਇਸ ਸਾਲ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਸਿਰਫ 23 ਗੇਂਦਾਂ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾ ਕੇ ਟੀ-20 ‘ਚ 2500 ਦੌੜਾਂ ਦਾ ਅੰਕੜਾ ਪਾਰ ਕਰ ਲਿਆ।

ICC Women’s Best T20 Cricketer 2022: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਵੂਮੈਨ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਟੀ-20 ਕ੍ਰਿਕਟਰ ਆਫ ਦ ਈਅਰ ਚੁਣਿਆ ਗਿਆ। ਇਸ ਮਾਮਲੇ ‘ਚ ਉਸ ਦਾ ਮੁਕਾਬਲਾ...

Read more

ਆਪਣੇ ਪੁੱਤਰਾਂ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ Gippy Grewal

ਹਾਲ ਹੀ 'ਚ ਪੰਜਾਬੀ ਸਿੰਗਰ ਗਿਪੀ ਗਗਰੇਵਾਲ ਸ੍ਰੀ ਦਰਵਾਰ ਸਾਹਿਬ ਮੱਥਾ ਟੇਕਣ ਪਹੁੰਚੇ, ਉਨ੍ਹਾਂ ਨਾਲ ਉਨ੍ਹਾਂ ਦੇ ਬੇਟੇ ਵੀ ਨਜ਼ਰ ਆਏ।

ਹਾਲ ਹੀ 'ਚ ਪੰਜਾਬੀ ਸਿੰਗਰ ਗਿਪੀ ਗਗਰੇਵਾਲ ਸ੍ਰੀ ਦਰਵਾਰ ਸਾਹਿਬ ਮੱਥਾ ਟੇਕਣ ਪਹੁੰਚੇ, ਉਨ੍ਹਾਂ ਨਾਲ ਉਨ੍ਹਾਂ ਦੇ ਬੇਟੇ ਵੀ ਨਜ਼ਰ ਆਏ। ਪੰਜਾਬੀ ਸਿੰਗਰ ਨੂੰ ਗਿਪੀ ਗਰੇਵਾਲ ਨਾਲ ਉਨ੍ਹਾਂ ਦੇ ਛੋਟੇ...

Read more

ਭਵਿੱਖ ਦਾ ਲੀਡਰ, ਧੋਨੀ ਦਾ ਉੱਤਰਾਧਿਕਾਰੀ. ਟੀਮ ਇੰਡੀਆ ਲਈ ਕਿੰਨੇ ਅਹਿਮ ਹੈ ਰਿਸ਼ਭ ਪੰਤ?

  ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕਾਰ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਤਰਾਖੰਡ ਦੇ ਰੁੜਕੀ 'ਚ ਪੰਤ ਦੀ ਮਰਸਡੀਜ਼ ਕਾਰ ਡਿਵਾਈਡਰ ਨਾਲ ਟਕਰਾ ਗਈ। ਡਿਵਾਈਡਰ...

Read more

ਨਵੇਂ ਸਾਲ ‘ਤੇ ਘੁੰਮਣ ਲਈ ਸਭ ਤੋਂ ਵਧੀਆ ਹੈ ਇਸ ਜਗ੍ਹਾ ਦੀ Nightlife, ਰਾਤ ਨੂੰ ਹੁੰਦੀ ਹੈ ਬੇਹੱਦ ਖੂਬਸੂਰਤ

Lifestyle News Desk. ਤੁਸੀਂ ਕਈ ਵਾਰ ਗੁਰੂਗ੍ਰਾਮ ਦਾ ਦੌਰਾ ਕੀਤਾ ਹੋਵੇਗਾ, ਪਰ ਇੱਥੇ ਨਾਈਟ ਲਾਈਫ ਕੁਝ ਅਜਿਹਾ ਹੈ, ਜੋ ਤੁਹਾਨੂੰ ਕਿਸੇ ਹੋਰ ਸ਼ਹਿਰ 'ਚ ਨਹੀਂ ਮਿਲੇਗਾ। ਗੁੜਗਾਓਂ ਕਿਸੇ ਵਿਦੇਸ਼ ਤੋਂ...

Read more

ਪਹਾੜਾਂ ‘ਚ ਛੁੱਟੀਆਂ ਮਨਾਉਣ ਪਹੁੰਚੇ Cheteshwar Pujara ਤੇ Mohammed Shami, ਦੇਖੋ ਤਸਵੀਰਾਂ

ਚੇਤੇਸ਼ਵਰ ਪੁਜਾਰਾ ਤੇ ਮੁਹੰਮਦ ਸ਼ਮੀ ਫਿਲਹਾਲ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਦੋਵੇਂ ਪਹਾੜਾਂ 'ਤੇ ਛੁੱਟੀਆਂ ਮਨਾਉਣ ਗਏ ਹਨ। ਬਰਫਬਾਰੀ ਦਾ ਆਨੰਦ ਲੈਂਦੇ ਹੋਏ ਪੁਜਾਰਾ ਅਤੇ ਸ਼ਮੀ ਨੇ ਸੋਸ਼ਲ ਮੀਡੀਆ...

Read more

ਪੀਐਮ ਮੋਦੀ ਨੇ ਆਪਣੀ ਮਾਂ ਨਾਲ ਜੁੜੀਆਂ 10 ਦਿਲਚਸਪ ਕਹਾਣੀਆਂ ਸਾਝੀਆਂ ਕੀਤੀਆਂ , ਹੀਰਾਬਾ ਮਚਾਨ ‘ਤੇ ਪਕਾਉਂਦੀ ਸੀ ਖਾਣਾ

1. ਜਦੋਂ ਆਪਣੀ ਮਾਂ ਦੀ ਵੀਡੀਓ ਦੇਖ ਕੇ ਪੀਐਮ ਮੋਦੀ ਹੈਰਾਨ ਹੋਏ 

ਹੀਰਾਬਾ ਦੇ 100ਵੇਂ ਜਨਮਦਿਨ ਤੋਂ ਠੀਕ ਪਹਿਲਾਂ, ਉਨ੍ਹਾਂ ਦੇ ਭਤੀਜੇ ਨੇ ਪੀਐਮ ਮੋਦੀ ਨੂੰ ਇੱਕ ਵੀਡੀਓ ਭੇਜਿਆ ਸੀ। ਇਸ ਵਿੱਚ ਪੀਐਮ ਮੋਦੀ ਦੀ ਮਾਂ ਹੀਰਾਬਾ ਗਾਂਧੀਨਗਰ ਸਥਿਤ ਆਪਣੇ ਘਰ ਵਿੱਚ ਭਜਨ ਕੀਰਤਨ ਕਰ ਰਹੀ ਸੀ। ਪੀਐਮ ਮੋਦੀ ਨੇ ਆਪਣੇ ਲੇਖ ਵਿੱਚ ਲਿਖਿਆ, ‘ਪਿਛਲੇ ਹਫ਼ਤੇ ਹੀ ਮੇਰੇ ਭਤੀਜੇ ਨੇ ਗਾਂਧੀਨਗਰ ਤੋਂ ਮਾਂ ਦੇ ਕੁਝ ਵੀਡੀਓ ਭੇਜੇ ਹਨ। ਸਮਾਜ ਦੇ ਕੁਝ ਨੌਜਵਾਨ ਮੁੰਡੇ ਘਰ ਆਏ ਹਨ, ਪਿਤਾ ਦੀ ਤਸਵੀਰ ਕੁਰਸੀ 'ਤੇ ਰੱਖੀ ਹੋਈ ਹੈ, ਭਜਨ ਕੀਰਤਨ ਚੱਲ ਰਿਹਾ ਹੈ ਅਤੇ ਮਾਂ ਭਜਨ ਗਾ ਰਹੀ ਹੈ ਅਤੇ ਮੰਜੀਰਾ ਵਜਾ ਰਹੀ ਹੈ। ਮਾਂ ਅਜੇ ਵੀ ਉਹੀ ਹੈ। ਸਰੀਰ ਦੀ ਊਰਜਾ ਭਾਵੇਂ ਘੱਟ ਗਈ ਹੋਵੇ ਪਰ ਮਨ ਦੀ ਊਰਜਾ ਉਹੀ ਰਹਿੰਦੀ ਹੈ।

'ਮਾਂ, ਸਿਰਫ਼ ਇੱਕ ਸ਼ਬਦ ਨਹੀਂ ਹੈ। ਇਹ ਜੀਵਨ ਦਾ ਅਹਿਸਾਸ ਹੈ ਜਿਸ 'ਚ ਸਨੇਹ, ਸਬਰ, ਵਿਸ਼ਵਾਸ, ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਦੁਨੀਆਂ ਦਾ ਕੋਈ ਵੀ ਕੋਨਾ ਹੋਵੇ, ਕੋਈ ਵੀ ਦੇਸ਼...

Read more

Appy Fizz ਤੋਂ ਪੰਜ ਮਿੰਟ ‘ਚ ਬਣਾਈ ਜਾ ਸਕਦੀ ਹੈ ਮੋਕਟੇਲ, ਕਦੀ ਕੀਤੀ ਹੈ ਟਰਾਈ?

App Fizz Mocktail Recipe: ਪਾਰਟੀ ਦੌਰਾਨ ਹਰ ਕਿਸੇ ਕੋਲ ਕੁਝ ਨਾ ਕੁਝ ਪੀਣ ਲਈ ਹੋਵੇ ਤਾਂ ਮਜ਼ਾ ਵੱਧ ਜਾਂਦਾ ਹੈ। ਜ਼ਿਆਦਾਤਰ ਲੋਕ ਪਾਰਟੀ 'ਚ ਖਾਣੇ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ...

Read more
Page 125 of 210 1 124 125 126 210