ਫੈਕ੍ਟ ਚੈੱਕ

ਹੁਣ ਵੋਟ ਨਾ ਪਾਉਣ ਵਾਲਿਆਂ ਦੇ ਬੈਂਕ ਖਾਤੇ ਤੋਂ ਕੱਟੇ ਜਾਣਗੇ 350 ਰੁਪਏ?

ਹੁਣ ਵੋਟ ਨਾ ਪਾਉਣ ਵਾਲਿਆਂ ਦੇ ਬੈਂਕ ਖਾਤੇ ਤੋਂ ਕੱਟੇ ਜਾਣਗੇ 350 ਰੁਪਏ?

ਲੋਕ ਸਭਾ ਚੋਣਾਂ 2024: ਸਾਲ 2024 'ਚ ਹੋਣ ਵਾਲੀਆਂ 18ਵੀਂ ਲੋਕ ਸਭਾ ਚੋਣਾਂ 'ਚ ਅਜੇ ਕਾਫੀ ਸਮਾਂ ਬਾਕੀ ਹੈ ਪਰ ਦੇਸ਼ ਭਰ 'ਚ ਇਸ ਚੋਣ ਨੂੰ ਲੈ ਕੇ ਸਿਆਸੀ ਪਾਰਾ...

Read more

Fact Check: ਕੀ ਸੱਚਮੁੱਚ ਕਾਲਜਾਂ ’ਚ BA ਕਰ ਰਹੇ PM, ਰਾਜਪਾਲ ਤੇ ਧੋਨੀ!

ਬਿਹਾਰ ਦੀ ਲਲਿਤ ਨਾਰਾਇਣ ਮਿਥਿਲਾ ਯੂਨੀਵਰਸਿਟੀ ਨਾਲ ਸਬੰਧਤ ਕਾਲਜ 'ਚ ਵਿਦਿਆਰਥੀਆਂ ਦੇ ਐਡਮਿਟ ਕਾਰਡਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਬਿਹਾਰ...

Read more

ਕੀ ਹੁਣ ਇੱਕ ਸਾਲ ਦੇ ਬੱਚੇ ਦੀ ਲੱਗੇਗੀ ਟ੍ਰੇਨ ‘ਚ ਟਿਕਟ? ਸੱਚਾਈ ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਭਾਰਤੀ ਰੇਲਵੇ ਦੀ ਮੱਦਦ ਨਾਲ ਰੋਜ਼ਾਨਾ ਲੱਖਾਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਦੀ ਯਾਤਰਾ ਕਰਦੇ ਹਨ।ਦੋ ਸਾਲ ਪਹਿਲਾਂ ਕੋਰੋਨਾ ਮਹਾਮਾਰੀ ਦੌਰਾਨ ਟ੍ਰੇਨ ਨਾਲ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ...

Read more

Fact Check News: ਲਾਲ ਸਿੰਘ ਚੱਢਾ ਦੇ ਫਲਾਪ ‘ਤੇ ਬੋਲੇ ਆਮਿਰ ਖਾਨ, ਕਿਹਾ- ਸਾਡੀ ਗਲਤੀ ਹੈ, ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ? ਜਾਣੋ VIDEO ਦੀ ਸੱਚਾਈ

Fact Check News: ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਬਾਕਸ ਆਫਿਸ 'ਤੇ ਫਲਾਪ ਹੁੰਦੀ ਨਜ਼ਰ ਆ ਰਹੀ ਹੈ। ਫਿਲਮ ਨੇ ਪਹਿਲੇ ਦਿਨ ਵੀਰਵਾਰ ਨੂੰ ਸਿਰਫ 11.50 ਕਰੋੜ ਦੀ ਕਮਾਈ ਕੀਤੀ...

Read more

ਹਜ ਯਾਤਰਾ ਦੌਰਾਨ ਆਮਿਰ ਖਾਨ ਦੀ ਵਾਇਰਲ ਹੋ ਰਹੀ ਫੋਟੋ ਦਾ ਸੱਚ ਕੀ ਹੈ ? ਪੜ੍ਹੋ ਖ਼ਬਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਇਹ ਹਿੰਦੀ ਰੀਮੇਕ ਅਦਵੈਤ ਚੰਦਨ ਦੁਆਰਾ ਨਿਰਦੇਸ਼ਤ...

Read more
Page 3 of 3 1 2 3