Featured News

Online Scam – ਜੇ ਤੁਹਾਨੂੰ ਵੀ ਆਉਂਦਾ ਹੈ, ਬਾਹਰਲੇ ਨੰਬਰ ਤੋਂ ਫੋਨ ਹੋ ਜਾਓ ਸਾਵਧਾਨ,ਲੱਖਾਂ ਦੀ ਲੁੱਟ…

ਹੁਸ਼ਿਆਰਪੁਰ- ਆਨਲਾਈਨ ਠੱਗੀ ਦਾ ਇਕ ਮਾਮਲਾ ਥਾਣਾ ਮਾਹਿਲਪੁਰ 'ਚ ਸਮਾਚਾਰ ਪ੍ਰਾਪਤ ਹੋਇਆ ਹੈ , ਮਿਲੀ ਜਾਣਕਾਰੀ ਅਨੁਸਾਰ ਸਰਵਣ ਸਿੰਘ ਵਾਸੀ ਬਿੰਜੋਂ ਨੇ ਦੱਸਿਆ ਕਿ ਲੰਘੀ 8 ਜੂਨ ਨੂੰ ਉਸ ਦੇ...

Read more

DGP ਵੀਕੇ ਭਾਵਰਾ ਪਤਨੀ ਸਮੇਤ ਮਾਤਾ ਚਿੰਤਪੁਰਨੀ ਦਰਬਾਰ ਹੋਏ ਨਤਮਸਤਕ

ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਪਤਨੀ ਨਾਲ ਐਤਵਾਰ ਸਵੇਰੇ ਮਾਂ ਚਿੰਤਪੁਰਨੀ ਦੇ ਦਰਬਾਰ ਨਤਮਸਤਕ ਹੋਏ।ਇਸ ਮੌਕੇ 'ਤੇ ਚਿੰਤਪੁਰਨੀ ਮੰਦਿਰ ਦੇ ਪੁਜ਼ਾਰੀ ਸੰਦੀਪ ਕਾਲੀਆ ਨੇ ਵਿਧੀ ਪੂਰਵਕ ਮਾਤਾ ਜੀ ਦੀ ਪੂਜਾ...

Read more

ਚੋਰਾਂ ਨੇ ਚੋਰੀ ਕੀਤੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ, ਸਦਮੇ ‘ਚ ਪਰਿਵਾਰ

ਸ਼ਹਿਰ ਦੇ ਪੋਸ਼ ਇਲਾਕੇ ਹਰਿੰਦਰਾ ਨਗਰ 'ਚ ਚੋਰਾਂ ਨੇ ਇੱਕ ਬੰਦ ਪਏ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦ ਪੁਰਾ ਪਰਿਵਾਰ ਆਪਣੀ ਰਿਸ਼ਤੇਦਾਰੀ 'ਚ ਕੁੱਜ ਦਿਨ ਰਹਿਣ ਲਈ ਗਿਆ ਸੀ।...

Read more

Accident – ਦੌਲਤਪੁਰ ‘ਚ ਮਿੰਨੀ ਬੱਸ ਪਲਟੀ,

ਪਿੰਡ ਦੌਲਤਪੁਰ ਲਾਗੇ ਇਕ ਮਿੰਨੀ ਬੱਸ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਸਵਾਰ ਸਵਾਰੀਆਂ ਵਾਲ ਵਾਲ ਬੱਚ ਗਈਆਂ। ਮਿੰਨੀ ਬੱਸ ਪਿੰਡ...

Read more

ਇੱਕ ਤੋਂ ਵੱਧ ਸਮਸ਼ਾਨ ਘਾਟ ਬੰਦ ਕਰਨ ਵਾਲੇ ਪਿੰਡ ਨੂੰ ਇਨਾਮ ਵਜੋਂ ਮਿਲੇਗੀ 5 ਲੱਖ ਦੀ ਗ੍ਰਾਂਟ

ਪਿਛਲੇ ਦਿਨੀਂ ਵਿਧਾਨ ਸਭਾ ਸੈਸ਼ਨ ਦੇ ਇਜਲਾਸ ਚ ਇੱਕ ਅਹਿਮ ਮੁੱਦਾ ਉੱਠਿਆ ਸੀ ਜਿਸ ਵਿੱਚ ਵਸੇਸ਼ ਤੌਰ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡਾਂ ਚ ਦੋ...

Read more

ਅਮਰੀਕਾ -ਸਿੱਖਾਂ ’ਤੇ ਹਮਲਾ ਕਰਨ ਵਾਲੇ ਦੀ ਮੌਤ,

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ 3 ਸਿੱਖਾਂ ’ਤੇ ਨਸਲੀ ਹਮਲਾ ਕਰਨ ਵਾਲੇ 19 ਸਾਲਾ ਵਰਨੌਨ ਡਗਲਸ ਦੀ ਅਣਪਛਾਤੇ ਹਮਲਾਵਰਾਂ ਨੇ ਛੁਰਾ ਮਾਰ ਕੇ ਹੱਤਿਆ ਕਰ ਦਿਤੀ। ਪੁਲਿਸ ਨੇ ਦਸਿਆ ਕਿ...

Read more

Mohali – ਮੁਹਾਲੀ ਵਿੱਚ ਤੇਂਦੂਆ ਵੜਿਆ, ਲੋਕ ਸਹਿਮੇ

ਸੈਕਟਰ 81 ਵਿੱਚ ਪੈਂਦੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲੋਜੀ ਇੰਸਟੀਚਿਊਟ ਨੇੜਿਓਂ ਲੰਘਦੀ ਚੰਡੀਗੜ੍ਹ ਚੋਈ ਕੋਲ ਬੀਤੀ ਸ਼ਾਮ ਤੇਂਦੂਆ ਦੇਖਿਆ ਗਿਆ। ਦੇਖਿਆ ਗਿਆ ਹੈ ਕਿ ਤੇਂਦੂਆ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ,...

Read more

CM ਮਨੋਹਰ ਲਾਲ ਖੱਟਰ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਹਰਿਆਣਾ ਲਈ ਵੱਖਰਾ ਹਾਈਕੋਰਟ ਬਣਾਉਣ ਦੀ ਕੀਤੀ ਮੰਗ

ਚੰਡੀਗੜ੍ਹ ਅਤੇ ਐਸਵਾਈਐਲ ਨਹਿਰ ਤੋਂ ਬਾਅਦ ਹੁਣ ਹਾਈਕੋਰਟ ਨੂੰ ਲੈ ਕੇ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਇਹ ਮਾਮਲਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੀਤੇ ਗਏ ਦਾਅਵੇ...

Read more
Page 1119 of 1207 1 … 1,118 1,119 1,120 … 1,207