Featured News

ਸਾਬਕਾ ਸੰਸਦ ਮੈਂਬਰ ਦੀ 76 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ,ਪੜ੍ਹੋ ਖ਼ਬਰ

ਪ੍ਰਯਾਗਰਾਜ 'ਚ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ 'ਤੇ ਬੁੱਧਵਾਰ ਨੂੰ ਬਾਹੂਬਲੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੀ 76 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਗਈ। ਐਸਪੀ (ਸਿਟੀ) ਦਿਨੇਸ਼...

Read more

ਕੀ ਬਿਲਕੀਸ ਦੇ ਦੋਸ਼ੀ ਫਿਰ ਜਾਣਗੇ ਸਲਾਖਾਂ ਪਿੱਛੇ?

ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਸੁਪਰੀਮ ਕੋਰਟ ਸੁਭਾਸ਼ਿਨੀ ਅਲੀ ਅਤੇ ਦੋ ਹੋਰਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕਰੇਗਾ।...

Read more

ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਵਿਦਿਆਰਥੀ ਕਰਜ਼ੇ ਮੁਆਫ਼ ਕਰਨ ਦਾ ਐਲਾਨ,ਪੜ੍ਹੋ..

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 10 ਹਜ਼ਾਰ ਅਮਰੀਕੀ ਡਾਲਰ ਤੱਕ ਅਤੇ ਬਹੁਤ ਜ਼ਿਆਦਾ ਵਿੱਤੀ ਲੋੜ ਵਾਲਿਆਂ ਦੇ 10 ਹਜ਼ਾਰ ਡਾਲਰ ਹੋਰ ਦੇ ਵਿਦਿਆਰਥੀ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ...

Read more

ਨਿਤੀਸ਼ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ,ਪੱਖ ’ਚ 160 ਵਿਧਾਇਕਾਂ…

ਸੀਬੀਆਈ ਵੱਲੋਂ ਬਿਹਾਰ ’ਚ ਅੱਜ ਸਵੇਰੇ ਆਰਜੇਡੀ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਪੈਣ ਦੇ ਕੁੱਝ ਘੰਟਿਆਂ ਮਗਰੋਂ ਬਿਹਾਰ ’ਚ ਨਵੀਂ ਬਣੀ ਮਹਾਗਠਬੰਧਨ ਸਰਕਾਰ ਨੇ ਅੱਜ ਆਸਾਨੀ ਨਾਲ ਭਰੋਸੇ ਦਾ ਵੋਟ...

Read more

ਪਾਕਿ ‘ਚ ਕੱਟੜਪੰਥੀਆਂ ਵੱਲੋਂ ਅਹਿਮਦੀਆਂ ਭਾਈਚਾਰੇ ਦੀਆਂ 16 ਕਬਰਾਂ ਦੀ ਬੇਅਦਬੀ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਧਾਰਮਿਕ ਕੱਟੜਪੰਥੀਆਂ ਨੇ ਕਬਰਾਂ 'ਤੇ ਇਸਲਾਮਿਕ ਚਿੰਨ੍ਹਾਂ ਦੀ ਵਰਤੋਂ ਨੂੰ ਲੈ ਕੇ ਅਹਿਮਦੀ ਭਾਈਚਾਰੇ ਦੇ 16 ਕਬਰਾਂ ਦੀ ਕਥਿਤ ਤੌਰ 'ਤੇ ਭੰਨਤੋੜ ਕੀਤੀ। ਜਮਾਤ ਅਹਿਮਦੀਆ...

Read more

ਜੈਸ਼ੰਕਰ ਨੇ ਬ੍ਰਾਜ਼ੀਲ ‘ਚ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਦੇ ਸਿਟੀ ਪਾਰਕ 'ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਰਾਸ਼ਟਰਪਿਤਾ ਦੇ ਸੰਦੇਸ਼ ਅੱਜ ਵੀ ਪੂਰੀ ਦੁਨੀਆ...

Read more

ਆਸ਼ੂ ਤੋਂ ਬਾਅਦ ਉਸ ਦੇ PA ‘ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਭਗੌੜੇ ਮੀਨੂੰ ਮਲਹੋਤਰਾ ਦੀਆਂ ਹਨ ਲੁਧਿਆਣਾ ‘ਚ 6 ਜਾਇਦਾਦਾਂ

ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ’ਤੇ ਵਿਜੀਲੈਂਸ ਸ਼ਿਕੰਜਾ ਕੱਸ ਰਹੀ ਹੈ। ਵਿਜੀਲੈਂਸ ਨੇ ਇਸ ਮਾਮਲੇ...

Read more

ਜ਼ਹਿਰੀਲੇ ਭੋਜਨ ਕਾਰਨ ਦਿਵਿਆਂਗ ਸਕੂਲ ਦੇ ਦੋ ਵਿਦਿਆਰਥੀਆਂ ਦੀ ਮੌਤ, ਖਿਚੜੀ ਖਾਣ ਨਾਲ ਵਿਗੜੀ ਸੀ ਸਿਹਤ

ਨਾਸਿਕ 'ਚ ਬੁੱਧਵਾਰ ਨੂੰ ਜ਼ਹਿਰੀਲੇ ਭੋਜਨ ਕਾਰਨ ਦੋ ਵੱਖ-ਵੱਖ ਬੱਚਿਆਂ ਦੀ ਮੌਤ ਹੋ ਗਈ। ਮਾਮਲਾ ਇਗਤਪੁਰੀ ਸ਼ਹਿਰ ਸਥਿਤ ਮਤੀਮੰਦ ਸਰਕਾਰੀ ਰਿਹਾਇਸ਼ੀ ਸਕੂਲ ਦਾ ਹੈ। ਜ਼ਹਿਰੀਲਾ ਭੋਜਨ ਖਾਣ ਨਾਲ 6 ਹੋਰ...

Read more
Page 499 of 701 1 498 499 500 701