Featured News

Pilots Fall Asleep :ਜਹਾਜ਼ ਦੇ ਦੋਨੋ ਪਾਇਲਟਾਂ ਨੂੰ 37,000 ਫੁੱਟ ‘ਤੇ ਆਈ ਨੀਂਦ..

Pilots Fall Asleep :ਸੁਡਾਨ ਦੇ ਖਾਰਟੂਮ ਤੋਂ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਲਈ ਉਡਾਣ ਭਰਦੇ ਸਮੇਂ ਇਥੋਪੀਅਨ ਏਅਰਲਾਈਨਜ਼ ਦੇ ਦੋਨੋ ਪਾਇਲਟ ਸੌਂ ਗਏ ਅਤੇ ਆਪਣੀ ਲੈਂਡਿੰਗ ਤੋਂ ਖੁੰਝ ਗਏ। ਏਅਰ...

Read more

ਸ. ਪ੍ਰੀਤਮ ਸਿੰਘ ਕੁਮੇਦਾਨ ਦੇ ਦਿਹਾਂਤ ‘ਤੇ CM ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਅਤੇ ਇਸ ਦੇ ਰਿਪੇਰੀਅਨ ਅਧਿਕਾਰਾਂ ਬਾਰੇ ਅਥਾਰਟੀ ਵੱਜੋਂ ਜਾਣੇ ਜਾਂਦੇ ਪ੍ਰੀਤਮ ਸਿੰਘ ਕੁਮੇਦਾਨ ਦਾ ਵੀਰਵਾਰ ਸ਼ਾਮ ਮੋਹਾਲੀ ਵਿਖੇ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ...

Read more

ਸਿਸੋਦੀਆ ਦੁਨੀਆ ਦੇ ਬਿਹਤਰੀਨ ਸਿੱਖਿਆ ਮੰਤਰੀ, ਤਾਂ ਹੀ ਤਾਂ ਉਨ੍ਹਾਂ ਦੇ ਕੰਮਾਂ ਦੀ ਚਰਚਾ ਅੱਜ ਪੂਰੀ ਦੁਨੀਆ ‘ਚ ਹੋ ਰਹੀ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਨਿਊਯਾਰਕ ਟਾਈਮਜ਼ ਦੇ ਪਹਿਲੇ ਪੰਨੇ 'ਤੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਦੁਨੀਆ ਦਾ ਬਿਹਤਰੀਨ...

Read more

ਡੋਲੋ 650 ਦਵਾਈ ਬਣਾਉਣ ਵਾਲੀ ਕੰਪਨੀ ਵਿਵਾਦਾਂ ‘ਚ, 1000 ਕਰੋੜ ਦੇ ਫ੍ਰੀਬੀਜ ਤੇ CBI ਛਾਪਿਆਂ ‘ਚ ਹੋਏ ਵੱਡੇ ਖੁਲਾਸੇ…

ਬੁਖਾਰ ਦੇ ਇਲਾਜ 'ਚ ਕੰਮ ਆਉਣ ਵਾਲੀ ਦਵਾਈ ਡੋਲੋ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਚਰਚਾ 'ਚ ਹੈ।ਕੋਰੋਨਾ ਮਹਾਮਾਰੀ ਦੇ ਦੌਰਾਨ ਡੋਲੋ ਦੀ ਵਿਕਰੀ 'ਚ ਬੰਪਰ ਤੇਜੀ ਦੇਖਣ ਨੂੰ...

Read more

ਬੀਟੀ ਕਾਟਨ ਬੀਜ ਨੂੰ ਸੁੰਡੀ ਨਹੀਂ ਪਵੇਗੀ ਕਹਿ ਕਿਸਾਨਾਂ ਨੂੰ 37 ਕਰੋੜ ਦੇ 2.5 ਲੱਖ ਪੈਕੇਟ ਵੇਚੇ,60 ਫੀਸਦੀ ਫਸਲ ਖ਼ਰਾਬ, ਜਾਂਚ ਦੀ ਕੀਤੀ ਮੰਗ

ਢੀਂਚਾ ਦੇ ਬੀਜ ਵਾਂਗ ਪੰਜਾਬ ਦੇ ਮਾਲਵੇ ਦੇ ਕਿਸਾਨਾਂ ਨਾਲ ਬੀਟੀ ਕਾਟਨ (ਨਾਰਮ) ਦੇ ਬੀਜ ਘੁਟਾਲੇ ਵਿੱਚ ਵੀ ਕਰੋੜਾਂ ਦੀ ਠੱਗੀ ਮਾਰੀ ਗਈ ਹੈ। ਉਸ ਨੇ ਕਿਸਾਨਾਂ ਨੂੰ ਗੁਲਾਬੀ ਬੋਰ...

Read more

ਬ੍ਰਿਟੇਨ ਸਰਕਾਰ ਦਾ ਵੱਡਾ ਕਦਮ, ਗੈਰ-ਕਾਨੂੰਨੀ ਪਾਕਿਸਤਾਨੀ ਪ੍ਰਵਾਸੀਆਂ ਨੂੰ ਕੀਤਾ ਜਾਵੇਗਾ ਡਿਪੋਰਟ

ਬ੍ਰਿਟੇਨ 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਖ਼ਿਲਾਫ਼ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ।ਬ੍ਰਿਟੇਨ ਨੇ ਪਾਕਿਸਤਾਨ ਨਾਲ ਨਵਾਂ ਸਮਝੌਤਾ ਕੀਤਾ ਹੈ ਜਿਸ ਨੂੰ ਇਤਿਹਾਸਕ ਕਰਾਰ ਦਿੱਤਾ ਜਾ ਰਿਹਾ...

Read more

ਭਾਰਤੀਆਂ ਨੂੰ ਅਮਰੀਕੀ ਵੀਜ਼ਾ ਅਪਾਇੰਟਮੈਂਟ ਲਈ ਕਰਨਾ ਪੈ ਰਿਹੈ 500 ਦਿਨਾਂ ਤੋਂ ਵੱਧ ਦਾ ਇੰਤਜ਼ਾਰ, UK ਤੇ ਹੋਰ ਦੇਸ਼ਾਂ ਦਾ ਵੀ ਇਹੀ ਹਾਲ

ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣ ਰਹੇ ਲੋਕਾਂ ਨੂੰ ਇਕ ਵੱਡਾ ਝਟਕਾ ਲੱਗਾ ਹੈ, ਕਿਉਂਕਿ ਉਨ੍ਹਾਂ ਨੂੰ ਵਿਜ਼ੀਟਰ ਵੀਜ਼ਾ ਮਿਲਣ ਲਈ ਕਾਫ਼ੀ ਲੰਬਾ ਇੰਤਜ਼ਾਰ ਕਰਨ ਪਵੇਗਾ। ਯੂ.ਐੱਸ ਡਿਪਾਰਟਮੈਂਟ ਆਫ...

Read more

ਰਿਸ਼ੀ ਸੁਨਕ ਨੇ ਮਨਾਈ ਜਨਮ ਅਸ਼ਟਮੀ, ਪਤਨੀ ਨਾਲ ਕੀਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ 'ਚ ਸ਼ਾਮਲ ਭਾਰਤੀ ਮੂਲ ਦੇ ਰਿਸ਼ੀ ਸੁਨਕ ਵੀਰਵਾਰ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਮੰਦਰ ਪਹੁੰਚੇ ਅਤੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕੀਤੇ। ਸੁਨਕ ਨਾਲ...

Read more
Page 513 of 701 1 512 513 514 701