Featured News

ਸੰਗਰੂਰ ਜ਼ਿਮਨੀ ਚੋਣਾਂ : ਅੱਜ ਹੋਵੇਗਾ ਚੋਣ ਪ੍ਰਚਾਰ ਬੰਦ, 6 ਵਜੇ ਤੋਂ ਜ਼ਿਲ੍ਹੇ ‘ਚ ਧਾਰਾ 144 ਲਾਗੂ

ਸੰਗਰੂਰ ਲੋਕਸਭਾ ਸੀਟ 'ਤੇ ਜ਼ਿਮਨੀ ਚੋਣਾਂ ਲਈ ਅੱਜ ਸ਼ਾਮ 6 ਵਜੇ ਪ੍ਰਚਾਰ ਬੰਦ ਹੋ ਜਾਵੇਗਾ।ਚੋਣ ਕਮਿਸ਼ਨ ਨੇ ਇਥੇ ਪ੍ਰਚਾਰ ਕਰ ਰਹੇ ਨੇਤਾਵਾਂ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਜ਼ਿਲ੍ਹਾ ਛੱਡਣ...

Read more

ਲੋਕਾਂ ਨੂੰ ਚੰਡੀਗੜ੍ਹ ਦੇ ਚੱਕਰ ਨਾ ਲਗਾਉਣੇ ਪੈਣ ਇਸ ਲਈ ਧੂਰੀ ‘ਚ ਖੁੱਲ੍ਹੇਗਾ CM ਦਫ਼ਤਰ : ਸੀਐੱਮ ਮਾਨ

CM Bhagwant Mann ਨੇ ਕਿਹਾ, ਧੂਰੀ 'ਚ ਖੋਲ੍ਹਿਆ ਜਾਵੇਗਾ ਮੁੱਖ ਮੰਤਰੀ ਦਾ ਦਫਤਰ. ਇਸ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠੇਗਾ। ਹੁਣ ਲੋਕਾਂ ਨੂੰ...

Read more

ਰਿਸ਼ਵਤ ਮਾਮਲੇ ‘ਚ ਵਿਜੀਲੈਂਸ ਨੇ ਦਬੋਚਿਆ ਇੱਕ ਹੋਰ ਵੱਡਾ ਅਫ਼ਸਰ, 7 ਕਰੋੜ ਦੇ ਪ੍ਰੋਜੈਕਟ ‘ਚ ਮੰਗਿਆ 1% ਕਮਿਸ਼ਨ

2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੋਪਲੀ ਦੇ ਨਾਲ ਸੀਵਰੇਜ ਬੋਰਡ ਦੇ ਇੱਕ ਅਧਿਕਾਰੀ ਨੂੰ ਵੀ...

Read more

International Yoga day: PM ਮੋਦੀ ਨੇ ਕੀਤਾ ਯੋਗਾ ਕਿਹਾ- ”ਇਹ ਹੈ ਜੀਵਨ ਦਾ ਅਧਾਰ, ਸੰਸਾਰ ਦੇ ਹਰ ਕੋਨੇ ‘ਚ ਇਸਦੀ ਗੂੰਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਕਰਨਾਟਕ ਦੇ ਮੈਸੂਰ ਪੈਲੇਸ ਗਾਰਡਨ ਪਹੁੰਚੇ ਅਤੇ ਉੱਥੇ ਮੌਜੂਦ ਲਗਭਗ 15,000 ਲੋਕਾਂ ਨਾਲ ਯੋਗਾ ਕੀਤਾ। ਇਸ ਮੌਕੇ ਉਨ੍ਹਾਂ ਯੋਗ ਦਿਵਸ...

Read more

Agneepath Scheme: ‘ਅਜੇ ਸੁਧਾਰ ਘਟੀਆ ਹੀ ਲੱਗਣਗੇ ਪਰ ਸਮੇਂ ਨਾਲ ਹੋਵੇਗਾ ਵੱਡਾ ਲਾਭ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਫੈਸਲੇ ਅਤੇ ਸੁਧਾਰ ਅਸਥਾਈ ਤੌਰ 'ਤੇ ਨਾਪਸੰਦ ਹੋ ਸਕਦੇ ਹਨ ਪਰ ਸਮੇਂ ਦੇ ਨਾਲ ਦੇਸ਼ ਨੂੰ ਇਨ੍ਹਾਂ ਦੇ ਲਾਭ ਮਹਿਸੂਸ ਹੋਣਗੇ।...

Read more

ਦੱਖਣੀ ਅਫ਼ਰੀਕੀ ਕ੍ਰਿਕਟਰ ਕੇਸ਼ਵ ਮਹਾਰਾਜ ਦੀ ਪਤਨੀ ਹੈ ਕਥਕ ਡਾਂਸਰ, ਦੋਨਾਂ ਦੀ ਪ੍ਰੇਮ ਕਹਾਣੀ ਹੈ ਬਹੁਤ ਰੋਮਾਂਟਿਕ

ਦੱਖਣੀ ਅਫਰੀਕਾ ਦੇ ਕ੍ਰਿਕਟਰ ਕੇਸ਼ਵ ਮਹਾਰਾਜ ਕਾਫੀ ਸੁਰਖੀਆਂ 'ਚ ਹਨ। ਖੱਬੇ ਹੱਥ ਦੇ ਸਪਿਨਰ ਕੇਸ਼ਵ ਨੇ ਐਤਵਾਰ ਨੂੰ ਬੈਂਗਲੁਰੂ 'ਚ ਭਾਰਤ ਖਿਲਾਫ ਟੀ-20 ਮੈਚ 'ਚ ਦੱਖਣੀ ਅਫਰੀਕੀ ਟੀਮ ਦੀ ਕਪਤਾਨੀ...

Read more

ਅਗਨੀਪਥ ਯੋਜਨਾ ਦੇ ਵਿਰੋਧ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਲਕੇ ਤਿੰਨ ਸੈਨਾ ਮੁਖੀਆਂ ਨਾਲ ਕਰਨਗੇ ਮੀਟਿੰਗ

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਬੈਠਕ ਕਰਨਗੇ। ਤਿੰਨੋਂ ਸੈਨਾ ਮੁਖੀ ਪੀਐਮ...

Read more

ਕਰਨਾਲ ’ਚ ਸਕੂਲ-ਕਾਲਜ ਦੀਆਂ ਕੰਧਾਂ ’ਤੇ ਲਿਖੇ ਮਿਲੇ ਖਾਲਿਸਤਾਨ ਦੇ ਨਾਅਰੇ, ਪੁਲਸ ’ਚ ਮਚਿਆ ਹੜਕੰਪ

ਕਰਨਾਲ ਸ਼ਹਿਰ 'ਚ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਸਰਗਰਮੀਆਂ ਲਗਾਤਾਰ ਵਧਣ ਲੱਗੀਆਂ ਹਨ। ਜਿੱਥੇ ਪਹਿਲਾਂ ਵੀ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਗਈ ਹੈ। ਦੂਜੇ ਪਾਸੇ ਐਤਵਾਰ ਰਾਤ ਨੂੰ...

Read more
Page 656 of 704 1 655 656 657 704