Featured News

ਹੁਣ ਇਕ ਦਿਨ ‘ਚ ਮਿਲੇਗਾ UK ਦਾ ਵੀਜ਼ਾ, ਜਾਣੋ ਬ੍ਰਿਟਿਸ਼ ਐਂਬੈਸੀ ਦਾ ਅਸਾਨ ਪ੍ਰੋਸੈੱਸ

30 ਅਗਸਤ 2022 ਨੂੰ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਯੂਨਾਈਟਿਡ ਕਿੰਗਡਮ ਵਿੱਚ ਪੜ੍ਹਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਲਈ ਇੱਕ ਸਲਾਹ ਜਾਰੀ ਕੀਤੀ ਹੈ। ਭਾਰਤ ਵਿੱਚ ਬ੍ਰਿਟਿਸ਼ ਰਾਜਦੂਤ...

Read more

CM ਮਾਨ ਨੇ ਪੰਜਾਬ ‘ਚ ਐਗਰੀ-ਫੂਡ ਖੇਤਰ ਦੇ ਚਿਰ-ਸਥਾਈ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਮੰਗਿਆ ਸਹਿਯੋਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮੁੱਖ ਮੰਤਰੀ...

Read more

ਕੰਮ ਦੇ ਪੂਰੇ ਪੈਸੇ ਨਾ ਮਿਲਣ ‘ਤੇ ਗੁੱਸੇ ‘ਚ ਆਏ ਮਜ਼ਦੂਰਾਂ ਨੇ ਠੇਕੇਦਾਰ ਦਾ ਹੀ ਕਰ ਦਿੱਤਾ ਕਤਲ, ਇੰਝ ਦਿੱਤੀ ਦਰਦਨਾਕ ਮੌਤ

ਕੰਮ ਦੇ ਪੂਰੇ ਪੈਸੇ ਨਾ ਮਿਲਣ 'ਤੇ ਗੁੱਸੇ 'ਚ ਆਏ ਮਜ਼ਦੂਰਾਂ ਨੇ ਠੇਕੇਦਾਰ ਦਾ ਹੀ ਕਰ ਦਿੱਤਾ ਕਤਲ, ਇੰਝ ਦਿੱਤੀ ਦਰਦਨਾਕ ਮੌਤ

ਗਾਜ਼ੀਆਬਾਦ 'ਚ ਦਿਹਾੜੀ ਦਾ ਪੂਰਾ ਪੈਸਾ ਨਾ ਮਿਲਣ 'ਤੇ ਮਜ਼ਦੂਰਾਂ ਨੇ ਇੱਕ ਮਿਸਤਰੀ ਠੇਕੇਦਾਰ ਹੱਤਿਆ ਕਰ ਦਿੱਤੀ।ਹੱਤਿਆ ਤੋਂ ਬਾਅਦ ਠੇਕੇਦਾਰ ਦੀ ਬਾਈਕ ਨੂੰ ਵੀ ਹਿੰਡਨ 'ਚ ਵਹਿ ਗਿਆ।ਦੱਸਿਆ ਜਾ ਰਿਹਾ...

Read more

ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ, ਦੇਖੋ Top10 ‘ਚ ਕਿੰਨੇ ਭਾਰਤੀ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਇਕ ਹੋਰ ਅਰਬਪਤੀ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।...

Read more

ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਦੇ ਕਾਲਜਾਂ ‘ਚ ਨਹੀਂ ਦਿੱਤਾ ਜਾਵੇਗਾ ਦਾਖਲਾ

ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਦੇ ਕਾਲਜਾਂ 'ਚ ਨਹੀਂ ਦਿੱਤਾ ਜਾਵੇਗਾ ਦਾਖਲਾ

ਸੁਪਰੀਮ ਕੋਰਟ ਨੇ ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀਆਂ ਦਾ ਦੂਜੇ ਦੇਸ਼ਾਂ 'ਚ ਐਡਮਿਸ਼ਨ ਸੌਖਾ ਕਰਨ ਲਈ ਸਰਕਾਰ ਨੂੰ ਇੱਕ ਪੋਰਟਲ ਬਣਾਉਣ ਦਾ ਸੁਝਾਅ ਦਿੱਤਾ ਹੈ।ਹੁਣ ਇਸ ਮਾਮਲੇ 'ਚ ਅਗਲੀ...

Read more

ਮੋਬਾਈਲ ਨੰਬਰ Show ਕੀਤੇ ਬਿਨਾ ਕਰੋ ਕਾਲ, ਫੋਨ ‘ਚ ਕਰੋ ਇਹ ਸੈਟਿੰਗ

Calling Without Showing Number: ਤੁਸੀਂ ਫਿਲਮਾਂ ਅਤੇ ਸੀਰੀਅਲਾਂ 'ਚ ਕਈ ਵਾਰ ਦੇਖਿਆ ਹੋਵੇਗਾ ਜਦੋਂ ਲੋਕ ਕਿਸੇ ਨਿੱਜੀ ਨੰਬਰ ਤੋਂ ਕਿਸੇ ਵਿਅਕਤੀ ਦੇ ਫੋਨ 'ਤੇ ਕਾਲ ਕਰਦੇ ਹਨ। ਇਹ ਕੋਈ ਮਜ਼ਾਕ...

Read more

PM ਮੋਦੀ ਦੇ ਜਨਮ ਦਿਨ ‘ਤੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਮਿਲੇਗੀ ਸੋਨੇ ਦੀ ਮੁੰਦਰੀ, ਜਾਣੋ ਕਿਉਂ

PM ਮੋਦੀ ਦੇ ਜਨਮ ਦਿਨ 'ਤੇ ਪੈਦਾ ਹੋਣ ਵਾਲੇ ਬੱਚਿਆਂ ਨੂੰ ਮਿਲੇਗੀ ਸੋਨੇ ਦੀ ਮੁੰਦਰੀ, ਜਾਣੋ ਕਿਉਂ

PM Narendra Modi Birthday: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ 17 ਸਤੰਬਰ ਨੂੰ ਦੇਸ਼ ਭਰ 'ਚ ਕਈ ਸਮਾਗਮ ਹੋਣ ਜਾ ਰਹੇ ਹਨ। ਕਿਤੇ ਖੂਨਦਾਨ ਸਮਾਗਮ ਹੋਵੇਗਾ ਤੇ ਕਿਤੇ...

Read more

ਖੁਸ਼ਖਬਰੀ: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ, ਪਿੱਛਲੇ 6 ਮਹੀਨਿਆਂ ‘ਚ ਹੋਇਆ ਇੰਨਾ ਸਸਤਾ

ਭਾਰਤ ਵਿੱਚ ਸੋਨੇ ਦੀ ਕੀਮਤ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ ਕਿਉਂਕਿ MCX ਫਿਊਚਰਜ਼ 0.16% ਡਿੱਗ ਕੇ 49,231 ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵਾਇਦਾ...

Read more
Page 935 of 1206 1 … 934 935 936 … 1,206

Recent News