ਖਿਡਾਰੀਆਂ ਨੂੰ ਬਿਨਾਂ ਟੈਸਟ ਤੋਂ ਮਿਲੇਗੀ ਸਰਕਾਰੀ ਨੌਕਰੀ, ਰਾਸ਼ਟਰਮੰਡਲ ‘ਚ ਪ੍ਰਦਰਸ਼ਨ ਤੋਂ ਉਤਸ਼ਾਹਿਤ ਸਰਕਾਰ

ਪੰਜਾਬ 'ਚ ਖਿਡਾਰੀਆਂ ਨੂੰ ਬਿਨ੍ਹਾਂ ਕਿਸੇ ਟੈਸਟ ਦੇ ਸਰਕਾਰੀ ਨੌਕਰੀ ਮਿਲੇਗੀ।ਬਰਮਿੰਘਮ 'ਚ ਚੱਲ ਰਹੇ ਕਾਮਨਵੈਲਥ ਗੇਮਸ 'ਚ ਪੰਜਾਬੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਸਰਕਾਰ ਉਤਸ਼ਾਹਿਤ ਹੈ।ਸੀਐੱਮ ਮਾਨ ਨੇ ਵੀਰਵਾਰ ਨੂੰ ਚੰਡੀਗੜ੍ਹ...

Read more

ਪਿੰਡ ਵਾਸੀਆਂ ਨੇ SDM ਨੂੰ ਬਣਾਇਆ ਬੰਦੀ, ਮੰਗਾਂ ਕਰੋ ਪੂਰੀਆਂ ਫੇਰ ਖੋਲ੍ਹਾਂਗੇ ਤਾਲਾ

ਸੰਗਰੂਰ ਦੇ ਲਹਿਰਾਗਾਗਾ ਦੇ ਐਸਡੀਐਮ ਨੂੰ ਪਿੰਡ ਲੇਹਲ ਖੁਰਦ ਦੇ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਆਪਣੇ ਹੀ ਦਫ਼ਤਰ ਵਿੱਚ ਬੰਧਕ ਬਣਾ ਲਿਆ ਹੈ, ਮਾਮਲਾ ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੀ...

Read more

ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਖ਼ਿਲਾਫ਼ ਕੀਤਾ ਕੇਸ ਮਿਸ ਸੰਧੂ ‘ ਤੇ ਕਾਨੂੰਨੀ ਵਾਅਦੇ ਤੋਂ ਭੱਜਣ ਦਾ ਦੋਸ਼

ਜਾਬੀ ਅਤੇ ਹਿੰਦੀ ਫਿਲਮਾਂ ਦੀ ਨਾਮਵਰ ਅਦਾਕਾਰਾ ਉਪਾਸਨਾਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲ ਤ ਵਿੱਚ ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਹੈ । ਉਪਾਸਨਾ ਸਿੰਘ ਨੇ...

Read more

ਰਾਘਵ ਚੱਢਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਉਹ ਪੰਜਾਬ ਨਾਲ ਜੁੜੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ । ਉਨ੍ਹਾਂ ਨੇ ਸ੍ਰੀ ਦਰਬਾਰ...

Read more

CWG 2022: CM ਮਾਨ ਨੇ ਗੁਰਦੀਪ ਸਿੰਘ ਨੂੰ 109 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਣ ‘ਤੇ ਦਿੱਤੀ ਵਧਾਈ, 40 ਲੱਖ ਰੁ. ਦੇਣ ਦਾ ਐਲਾਨ

ਭਾਰਤੀ ਵੇਟਲਿਫਟਰਸ ਦਾ ਕਾਮਨਵੈਲਥ ਗੇਮਜ਼ 2020 'ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।ਗੁਰਦੀਪ ਸਿੰਘ ਨੇ ਭਾਰਤ ਦਾ ਸ਼ਾਨਦਾਰ ਅਭਿਆਨ ਜਾਰੀ ਰੱਖਦੇ ਹੋਏ 109 ਪਲੱਸ ਕਿਲੋ ਵਰਗ 'ਚ ਕਾਂਸੀ ਦਾ ਤਮਗਾ ਜਿੱਤਿਆ।ਇਸ ਦੌਰਾਨ...

Read more

ਚੰਡੀਗੜ੍ਹ ‘ਚ PGI ‘ਚ ਅੱਜ ਤੋਂ ਪੰਜਾਬੀਆਂ ਨੂੰ ਫਿਰ ਮਿਲੇਗਾ ਮੁਫ਼ਤ ਇਲਾਜ

ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਆਯੂਸ਼ਮਾਨ ਸਕੀਮ ਤਹਿਤ ਪੰਜਾਬੀਆਂ ਦੇ ਮੁਫ਼ਤ ਇਲਾਜ ਨੂੰ ਲੈ ਕੇ ਹੰਗਾਮਾ ਹੋਇਆ ਹੈ। 16 ਕਰੋੜ ਰੁਪਏ ਦੇ ਬਕਾਇਆ ਹੋਣ ਕਾਰਨ ਪੀਜੀਆਈ ਨੇ ਇਲਾਜ ਬੰਦ ਕਰ ਦਿੱਤਾ...

Read more

ਅਸਤੀਫ਼ੇ ਤੋਂ ਬਾਦ ਵਾਈਸ ਚਾਂਸਲਰ ਨੇ ਵਾਪਸ ਕੀਤੀ ਕਾਰ-ਗੰਨਮੈਨ, 4 ਮਹੀਨਿਆਂ ‘ਚ 50 ਡਾਕਟਰਾਂ ਨੇ ਛੱਡੀ ਨੌਕਰੀ

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ (ਵੀਸੀ) ਡਾ ਰਾਜ ਬਹਾਦਰ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਣਗੇ। ਉਨ੍ਹਾਂ ਨੇ ਕਾਰ ਅਤੇ ਗੰਨਮੈਨ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਵੀਸੀ ਬਣਨ...

Read more
Page 281 of 326 1 280 281 282 326