ਵਿਦੇਸ਼

ਪਾਕਿਸਤਾਨ ‘ਚ 500 ਰੁ. ਕਿਲੋ ਟਮਾਟਰ ਤੇ 400 ਰੁ. ਪਿਆਜ਼, ਮਹਿੰਗਾਈ ਤੋਂ ਬਚਣ ਲਈ ਭਾਰਤ ਤੋਂ ਮੰਗੇਗਾ ਮੱਦਦ

ਪਾਕਿਸਤਾਨ 'ਚ 500 ਰੁ. ਕਿਲੋ ਟਮਾਟਰ ਤੇ 400 ਰੁ. ਪਿਆਜ਼, ਮਹਿੰਗਾਈ ਤੋਂ ਬਚਣ ਲਈ ਭਾਰਤ ਤੋਂ ਮੰਗੇਗਾ ਮੱਦਦ

ਸ਼੍ਰੀਲੰਕਾ ਤੋਂ ਬਾਅਦ ਇੱਕ ਹੋਰ ਗੁਆਂਢੀ ਦੇਸ਼ ਪਾਕਿਸਤਾਨ ਵੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਅਤੇ ਹੁਣ ਮਹਿੰਗਾਈ ਦੀ ਅੱਗ...

Read more

ਨੀਦਰਲੈਂਡ ’ਚ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਹੋਈ ਮੌਤ

ਨੀਦਰਲੈਂਡ ਦੇ ਰੋਟਰਡਮ ’ਚ ਇਕ ਪਿੰਡ ’ਚ ਇਕ ਟਰੱਕ ਦੇ ਡੈਮ ਤੋਂ ਫਿਸਲ ਕੇ ਕਮਿਊਨਿਟੀ ਬਾਰਬੀਕਿਊ ਨਾਲ ਟਕਰਾਉਣ ਕਾਰਨ ਹੋਏ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ ਵਧ ਕੇ...

Read more

ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਇਮਰਾਨ ਵਿਰੁੱਧ ਕਰੇਗੀ ਮਾਣਹਾਨੀ ਮਾਮਲੇ ਦੀ ਸੁਣਵਾਈ

ਇਸਲਾਮਾਬਾਦ ਹਾਈ ਕੋਰਟ ਦੀ ਪੰਜ ਮੈਂਬਰੀ ਬੈਂਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਅਦਾਲਤ ਦੀ ਮਾਣਹਾਨੀ ਮਾਮਲੇ ਦੀ ਸੁਣਵਾਈ ਕਰੇਗਾ। ਮੀਡੀਆ 'ਚ ਐਤਵਾਰ ਨੂੰ ਪ੍ਰਕਾਸ਼ਿਤ ਖਬਰਾਂ ਮੁਤਾਬਕ, ਇਥੇ...

Read more

ਯੂਕ੍ਰੇਨ ’ਚ ਪ੍ਰਮਾਣੂ ਪਲਾਂਟ ਦੇ ਨਜ਼ਦੀਕੀ ਸ਼ਹਿਰਾਂ ’ਤੇ ਗੋਲਾਬਾਰੀ

ਯੂਕ੍ਰੇਨ ’ਚ ਯੂਰਪ ਦੇ ਸਭ ਤੋਂ ਵੱਡੇ ਪ੍ਰਮਾਣੂ ਪਲਾਂਟ ਤੋਂ ਰੂਸੀ ਰਾਕੇਟ ਅਤੇ ਤੋਪਖਾਨੇ ਨੇ ਡਨੀਪੇ ਨਦੀ ਦੇ ਪਾਰਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਯੂਕ੍ਰੇਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ...

Read more

ਅਮਰੀਕਾ : ਕੈਲੀਫੋਰਨੀਆ ‘ਚ ਗੁਰਦੁਆਰਾ ਸਾਹਿਬ ਨੇੜੇ ਗੋਲੀਬਾਰੀ, ਤਿੰਨ ਜ਼ਖਮੀ (ਵੀਡੀਓ)

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੁਰਦੁਆਰਾ ਸਾਹਿਬ ਨੇੜੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਟਾਕਟਨ ਦੀ ਹੈ। ਸਥਾਨਕ ਪੁਲਸ ਨੇ ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੂੰ ਸ਼ਨੀਵਾਰ...

Read more

ਲੀਬੀਆ ‘ਚ ਹਿੰਸਕ ਝੜਪਾਂ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ 'ਚ ਦੋ ਵਿਰੋਧੀ ਪ੍ਰਸ਼ਾਸਕਾਂ ਵੱਲੋਂ ਸਮਰਥਿਤ ਮਿਲੀਸ਼ੀਆ ਦਰਮਿਆਨ ਹਿੰਸਕ ਝੜਪਾਂ 'ਚ ਸ਼ਨੀਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਲੰਬੇ ਸਮੇਂ ਤੋਂ ਚੱਲ...

Read more

ਭਾਰਤ, ਅਰਜਨਟੀਨਾ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਵਚਨਬੱਧਤਾ ਜਤਾਈ

ਭਾਰਤ ਅਤੇ ਅਰਜਨਟੀਨਾ ਨੇ ਅੱਤਵਾਦ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੀ ਰਣਨੀਤਕ ਭਾਈਵਾਲੀ ਦਾ ਵਿਸਤਾਰ ਕਰਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ...

Read more

ਸੰਸਾਰਕ ਵਿਵਸਥਾ ਲਈ ਖਤਰਾ ਬਣ ਰਿਹੈ ਚੀਨ ਤੇ ਰੂਸ: ਤਾਈਵਾਨ

ਤਾਈਵਾਨ ਦੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੀਜਿੰਗ ਵਲੋਂ ਤਾਈਵਾਨ ਦੇ ਕੋਲ ਵੱਡੇ ਪੱਧਰ 'ਤੇ ਮਿਲਟਰੀ ਅਭਿਆਸ ਕਰਨ ਅਤੇ ਯੂਕ੍ਰੇਨ 'ਤੇ ਮਾਸਕੋ ਦੇ ਹਮਲੇ ਰਾਹੀਂ ਚੀਨ ਅਤੇ ਰੂਸ 'ਸੰਸਾਰਕ...

Read more
Page 217 of 305 1 216 217 218 305