ਵਿਦੇਸ਼

ਮੋਬਾਈਲ ਫੋਨ ‘ਚ ਹੈ ਇੱਕ ਅਜਿਹੀ ਧਾਤ ਜੋ ਬਣ ਰਹੀ ਹੈ ਇਸ ਦੇਸ਼ ਦੀ ਜੰਗ ਦਾ ਕਾਰਨ, ਜਾਣੋ ਕਿਵੇਂ ਪੜੋ ਪੂਰੀ ਖ਼ਬਰ

ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨ ਰੋਜਾਨਾ ਜੀਵਨ ਦੀ ਇੱਕ ਖਾਸ ਜਰੂਰਤ ਬਣ ਚੁੱਕਿਆ ਹੈ ਤੇ ਦੱਸ ਦੇਈਏ ਕਿ ਤੁਹਾਡੇ ਮੋਬਾਈਲ ਫੋਨ ਦੇ ਅੰਦਰ ਇੱਕ ਛੋਟੀ ਜਿਹੀ ਅਜਿਹੀ ਧਾਤ ਹੈ...

Read more

ਡੋਨਾਲਡ ਟਰੰਪ ਦੇ ਕੈਨੇਡਾ ‘ਤੇ ਟੈਰਿਫ ਲਗਾਉਣ ਤੋਂ ਬਾਅਦ ਜਸਟਿਨ ਟਰੂਡੋ ਦਾ ਭਾਵੁਕ ਸੰਦੇਸ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਤੋਂ ਅਮਰੀਕਾ ਦੁਆਰਾ ਦਰਾਮਦ ਕੀਤੀ ਜਾਣ ਵਾਲੀ ਲਗਭਗ ਹਰ ਚੀਜ਼ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਨ ਤੋਂ ਕੁਝ ਘੰਟਿਆਂ...

Read more

ਇਹਨਾਂ 3 ਦੇਸ਼ਾਂ ‘ਤੇ ਲਾਗੂ ਹੋਇਆ ਟੈਰਿਫ, ਅਮਰੀਕੀ ਰਾਸ਼ਟਰਪਤੀ ਵੱਲੋਂ ਇਕ ਹੋਰ ਵੱਡਾ ਨਿਰਦੇਸ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਐਲਾਨ ਅਨੁਸਾਰ, ਅੱਜ ਤੋਂ ਮੈਕਸੀਕੋ, ਕੈਨੇਡਾ ਅਤੇ ਚੀਨ 'ਤੇ ਟੈਰਿਫ ਲਾਗੂ ਹੋ ਗਿਆ ਹੈ। ਇਸ ਮਾਮਲੇ ਵਿੱਚ, ਵ੍ਹਾਈਟ ਹਾਊਸ ਨੇ ਕਿਹਾ ਹੈ ਕਿ...

Read more

ਡੋਨਾਲਡ ਟਰੰਪ ਦੇ ਟੈਰਿਫ ਲਗਾਉਣ ‘ਤੇ ਟਰੂਡੋ ਦਾ ਵੱਡਾ ਬਿਆਨ, ਕਿਹਾ ਕੈਨੇਡਾ ਜਵਾਬ ਦੇਣ ਲਈ ਹੈ ਤਿਆਰ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਸ਼ਨੀਵਾਰ ਨੂੰ 25% ਟੈਰਿਫ ਲਾਗੂ ਕਰਨ ਲਈ ਅੱਗੇ ਵਧਦਾ ਹੈ ਤਾਂ ਓਟਾਵਾ "ਜ਼ੋਰਦਾਰ ਅਤੇ...

Read more

ਅਮਰੀਕਾ ‘ਚ ਜਸਵੰਤ ਖਾਲੜਾ ਦੇ ਨਾਮ ‘ਤੇ ਰੱਖਿਆ ਗਿਆ ਸਰਕਾਰੀ ਸਕੂਲ ਦਾ ਨਾਮ, ਸੈਂਟਰਲ ਯੂਨੀਫਾਈਡ ਦੀ ਬੈਠਕ ‘ਚ ਹੋਇਆ ਫੈਸਲਾ

ਕੈਲੀਫੋਰਨੀਆ ਦੇ ਫਰਿਜ਼ਨੋ ਵਿੱਚ ਇੱਕ ਨਵੇਂ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਮਰਹੂਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਰੱਖਿਆ ਜਾ ਰਿਹਾ ਹੈ। ਇਹ ਫੈਸਲਾ ਮੰਗਲਵਾਰ ਦੇਰ...

Read more

ਅਮਰੀਕਾ ‘ਚ ਏਅਰਲਾਈਨਜ਼ ਜਹਾਜ਼ ਦੀ ਬਲੈਕ ਹਾਕ ਹੈਲੀਕਾਪਟਰ ਨਾਲ ਹਵਾ ‘ਚ ਟੱਕਰ, ਵਾਪਰਿਆ ਭਿਆਨਕ ਹਾਦਸਾ

ਬੁੱਧਵਾਰ ਦੇਰ ਰਾਤ (ਸਥਾਨਕ ਅਮਰੀਕੀ ਸਮੇਂ ਅਨੁਸਾਰ) ਵਾਸ਼ਿੰਗਟਨ, ਡੀ.ਸੀ. ਦੇ ਨੇੜੇ ਇੱਕ ਅਮਰੀਕਨ ਏਅਰਲਾਈਨਜ਼ ਦੀ ਉਡਾਣ ਹਵਾ ਵਿੱਚ ਇੱਕ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਈ। ਇਹ ਹਾਦਸਾ ਉਸ ਸਮੇਂ ਹੋਇਆ...

Read more

US ‘ਚ ਹੁਣ ਲਿੰਗ ਪਰਿਵਰਤਨ ‘ਤੇ ਲਾਗੂ ਹੋਇਆ ਨਵਾਂ ਕਾਨੂੰਨ, ਟਰੰਪ ਨੇ ਜਾਰੀ ਕੀਤੇ ਨਵੇਂ ਆਦੇਸ਼

ਵ੍ਹਾਈਟ ਹਾਊਸ ਵੱਲੋਂ ਨਵੇਂ ਨਿਰਸੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਲਈ ਲਿੰਗ ਪੁਨਰ-ਨਿਰਧਾਰਨ ਨਾਲ ਸਬੰਧਤ ਡਾਕਟਰੀ ਪ੍ਰਕਿਰਿਆਵਾਂ ਦੇ ਸੰਬੰਧੀ ਫੰਡਿੰਗ, ਸਮਰਥਨ ਅਤੇ ਪ੍ਰਚਾਰ 'ਤੇ...

Read more

ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਰੂਬੀ ਢੱਲਾ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦਾ ਕੀਤਾ ਵਾਅਦਾ

ਕੈਨੇਡਾ ਦੀ ਲਿਬਰਲ ਪਾਰਟੀ ਤੋਂ ਭਾਰਤੀ ਮੂਲ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਉਮੀਦਵਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਜੇਕਰ ਉਹ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਉਹ 'ਹਰੇਕ...

Read more
Page 3 of 267 1 2 3 4 267