Pudina Health Benefits: ਇਨ੍ਹਾਂ ਤਰੀਕਿਆਂ ਨਾਲ ਡਾਈਟ ‘ਚ ਸ਼ਾਮਲ ਕਰੋ ਪੁਦੀਨਾ, ਮਿਲਣਗੇ ਗਜ਼ਬ ਦੇ ਫਾਇਦੇ

Health Benefits of Coriander: ਪੁਦੀਨਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਗਰਮੀਆਂ ਦਾ ਮੌਸਮ ਆਉਂਦੇ ਹੀ ਅਸੀਂ ਸਾਰੇ ਅਜਿਹੀਆਂ ਸਿਹਤਮੰਦ ਚੀਜ਼ਾਂ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਾਂ। ਗਰਮੀਆਂ ਦੇ...

Read more

Gas-Acidity Remedies: ਪੇਟ ਦੀ ਗੜਬੜੀ ਨੇ ਕੀਤਾ ਹੋਇਆ ਹੈ ਪ੍ਰੇਸ਼ਾਨ ਤਾਂ ਸ਼ੁਰੂ ਕਰੋ ਆਹ 3 ਮਸਾਲਿਆਂ ਦਾ ਵਰਤੋਂ ਕਰਨਾ, ਦੂਰ ਹੋਵੇਗੀ ਪਾਚਨ ਸਮੱਸਿਆ

Gas-Acidity Relief Tips: ਅੱਜ ਕੱਲ੍ਹ ਹਰ ਤੀਜਾ ਵਿਅਕਤੀ ਖਾਣ-ਪੀਣ ਅਤੇ ਸੌਣ ਦੇ ਗਲਤ ਸਮੇਂ ਕਾਰਨ ਪੇਟ ਦੀ ਸਮੱਸਿਆ ਤੋਂ ਪੀੜਤ ਹੈ। ਕਈਆਂ ਨੂੰ ਗੈਸ-ਐਸੀਡਿਟੀ ਦੀ ਸਮੱਸਿਆ ਹੈ ਅਤੇ ਕਈਆਂ ਨੂੰ...

Read more

Calcium Deficiency: ਇਨ੍ਹਾਂ ਚੀਜ਼ਾਂ ‘ਚ ਹੁੰਦਾ ਹੈ ਡੇਅਰੀ ਪ੍ਰੋਡਕਟ ਤੋਂ ਵੀ ਜਿਆਦਾ ਮਾਤਰਾ ‘ਚ ਕੈਲਸ਼ੀਅਮ, ਜ਼ਰੂਰ ਕਰੋ ਟ੍ਰਾਈ

Calcium Deficiency: ਕੈਲਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਹੱਡੀਆਂ ਨੂੰ ਮਜ਼ਬੂਤ ​​ਕਰਨ ਦਾ ਕੰਮ ਕਰਦਾ ਹੈ ਸਗੋਂ ਦੰਦਾਂ ਦੀ ਸਿਹਤ ਨੂੰ ਸੁਧਾਰਨ ਵਿੱਚ ਵੀ...

Read more

Beetroot Benefits: ਸਿਹਤ ਲਈ ਬੇਹੱਦ ਫਾਇਦੇਮੰਦ ਹੈ ਚੁਕੰਦਰ ਦਾ ਸੇਵਨ, ਜਾਣੋ ਇਸਦੇ ਫਾਇਦੇ

Beetroot Benefits: ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੈ। ਕਈ ਲੋਕ ਇਸ ਨੂੰ ਸਲਾਦ ਦੇ ਰੂਪ 'ਚ ਖਾਣਾ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਚੁਕੰਦਰ ਦਾ ਜੂਸ ਪੀਂਦੇ ਹਨ ਜਾਂ ਇਸ...

Read more

Brushing Tips: ਕੀ ਹੈ ਬਰੱਸ਼ ਕਰਨ ਦਾ ਸਹੀ ਤਰੀਕਾ, ਜਾਣੋ ਦੰਦਾਂ ਨੂੰ ਕਿੰਨੀ ਦੇਰ ਤੱਕ ਕਰਨਾ ਚਾਹੀਦੈ ਸਾਫ਼

Benefits of Brushing: ਕੀ ਤੁਸੀਂ ਜਾਣਦੇ ਹੋ ਕਿ ਮੂੰਹ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਕਰਨ ਕਾਰਨ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ? ਇਸ ਲਈ, ਜੇਕਰ ਤੁਸੀਂ ਫਿੱਟ ਤੇ...

Read more

ਪਿਆਜ਼ ਤੇ ਸ਼ਿਮਲਾ ਮਿਰਚ ਸਮੇਤ ਇਨ੍ਹਾਂ ਚੀਜ਼ਾਂ ਨੂੰ ਕੱਚਾ ਖਾਣਾ ਹੈ ਫਾਇਦੇਮੰਦ! ਪਕਾਉਣ ਤੋਂ ਬਾਅਦ ਘੱਟ ਜਾਂਦਾ ਹੈ ਪੋਸ਼ਣ

Best Foods To Eat Raw: ਜਦੋਂ ਸਿਹਤਮੰਦ ਖੁਰਾਕ ਦੀ ਗੱਲ ਆਉਂਦੀ ਹੈ, ਤਾਂ ਕੱਚੇ ਸਲਾਦ ਤੇ ਕੱਚੀਆਂ ਸਬਜ਼ੀਆਂ ਦੇ ਨਾਲ ਖੁਰਾਕ ਲੈਣਾ ਬਿਹਤਰ ਮੰਨਿਆ ਜਾਂਦਾ ਹੈ। ਇਸ ਵਿਚ ਪਕਾਏ ਹੋਏ...

Read more

ਪਾਣੀ ‘ਚ ਹਲਦੀ ਮਿਲਾ ਕੇ ਪੀਣ ਨਾਲ ਮਿਲਦੇ ਹੈਰਾਨੀਜਨਕ ਫ਼ਾਇਦੇ, ਦੂਰ ਹੋ ਸਕਦੀਆਂ ਇਹ ਸਮੱਸਿਆਵਾਂ

Benefits Of Drinking Turmeric Water: ਹਲਦੀ ਇੱਕ ਅਜਿਹਾ ਮਸਾਲਾ ਹੈ ਜੋ ਤੁਸੀਂ ਹਰ ਭਾਰਤੀ ਰਸੋਈ 'ਚ ਆਸਾਨੀ ਨਾਲ ਲੱਭ ਜਾਂਦਾ ਹੈ। ਇਸ ਤੋਂ ਇਲਾਵਾ ਆਯੁਰਵੇਦ 'ਚ ਹਲਦੀ ਨੂੰ ਇੱਕ ਜੜੀ...

Read more

Tamarind Benefits: ਖੱਟੀ-ਮਿੱਠੀ ਇਮਲੀ ਦੇ ਹੈਰਾਨੀਜਨਕ ਫਾਇਦੇ, ਇਨ੍ਹਾਂ ਬਿਮਾਰੀਆਂ ਤੋਂ ਦਿੰਦੀ ਰਾਹਤ

Tamarind Health Benefits: ਇਮਲੀ ਦਾ ਨਾਂ ਸੁਣਦੇ ਹੀ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਖੱਟੀ-ਮਿੱਠੀ ਇਮਲੀ ਨਾ ਸਿਰਫ਼ ਸਵਾਦ 'ਚ ਹੀ ਭਰਪੂਰ ਹੁੰਦੀ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੀ...

Read more
Page 112 of 172 1 111 112 113 172