ਮਰਦਾਂ ਦੇ Sperm Count ਦੀ ਘਟ ਰਹੀ ਗਿਣਤੀ,ਜਾਣੋ ਕੀ ਹਨ ਕਾਰਨ ?

ਜੇਕਰ ਇਹ ਗਿਰਾਵਟ ਜਾਰੀ ਰਹੀ ਤਾਂ ਇਸ ਦੇ ਕੀ ਨੁਕਸਾਨ ਹੋਣਗੇ? ਭਾਰਤ ਸਮੇਤ ਦੁਨੀਆ ਭਰ ਵਿੱਚ ਪੁਰਸ਼ਾਂ ਦੇ ਸਪਰਮ ਕਾਉਂਟ ਦੀ ਗਿਣਤੀ ਘੱਟ ਰਹੀ ਹੈ। ਇਹ ਗੱਲ ਇੱਕ ਨਵੇਂ ਅਧਿਐਨ...

Read more

Skin Care Tips: ਠੰਡ ‘ਚ ਅਪਣਾਓ ਇਹ 8 ਨੁਸਖੇ, ਡ੍ਰਾਈ ਸਕਿਨ ਦੀ ਸਮੱਸਿਆ ਹੋਵੇਗੀ ਠੀਕ

ਠੰਡ ਵਿੱਚ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਇਸ ਨੂੰ ਗਰਮ ਕੱਪੜਿਆਂ ਜਿਵੇਂ ਦਸਤਾਨੇ, ਸਵੈਟਰ ਅਤੇ ਸਕਾਰਫ਼ ਨਾਲ ਢੱਕ ਕੇ ਰੱਖੋ।

Ckin Care Tips in Winter: ਠੰਡ ਵਿੱਚ ਚਮੜੀ ਦੀ ਸਭ ਤੋਂ ਵੱਡੀ ਸਮੱਸਿਆ ਚਮੜੀ ਦਾ ਖੁਸ਼ਕ ਹੋਣਾ ਅਤੇ ਬੇਜਾਨ ਹੋਣਾ ਹੁੰਦਾ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਅਜਿਹੇ ਮਾਇਸਚਰਾਈਜ਼ਰ ਦੀ...

Read more

ਜਾਣੋ ਕੰਨਾਂ ਨੂੰ ਸਾਫ਼ ਕਰਨ ਲਈ ਹਾਈਡ੍ਰੋਜਨ ਪਰਆਕਸਾਈਡ ਦੀ ਵਰਤੋਂ ਸਹੀ ਜਾਂ ਗਲਤ? ਜੇਕਰ ਕਰਦੇ ਹੋ ਤਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ

ਜ਼ਿਆਦਾਤਰ ਲੋਕ ਬਚਪਨ ਤੋਂ ਹੀ ਫੰਬੇ ਨਾਲ ਆਪਣੇ ਕੰਨ ਸਾਫ਼ ਕਰਦੇ ਆ ਰਹੇ ਨੇ । ਪਰ ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਕੰਨਾਂ ਨੂੰ ਸਾਫ਼ ਕਰਨ ਦਾ ਇਹ ਤਰੀਕਾ ਠੀਕ...

Read more

Bloating ਦੀ ਸਮੱਸਿਆ ਨੂੰ ਦੂਰ ਕਰਨ ‘ਚ ਕਾਰਗਰ ਨੇ ,ਇਹ 5 ਹਰਬਲ ਚਾਹ

Herbal Tea for Bloating Problem : ਖਾਣ-ਪੀਣ ਦੀਆਂ ਕੁਝ ਗਲਤੀਆਂ ਕਾਰਨ ਅਕਸਰ ਢਿੱਡ 'ਚ ਗੜਬੜ ਅਤੇ ਸੋਜ ਮਹਿਸੂਸ ਹੁੰਦੀ ਹੈ। ਇਸ ਸਮੱਸਿਆ ਨੂੰ ਬਲੋਟਿੰਗ ਕਿਹਾ ਜਾਂਦਾ ਹੈ। ਬਲੋਟਿੰਗ ਇਕ ਆਮ...

Read more

ਜੇਕਰ ਤੁਸੀਂ ਵੀ ਜਲਦੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਸਰਤ ਦੇ ਨਾਲ ਇਹਨਾਂ ਚੀਜਾਂ ਦਾ ਕਰੋ ਸੇਵਨ

ਮਾਹਿਰਾਂ ਅਨੁਸਾਰ ਭਾਰ ਘਟਾਉਣ ਲਈ ਨਿਯਮਤ ਕਸਰਤ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ। ਮੋਟਾਪੇ ਦਾ ਮੁੱਖ ਕਾਰਨ ਮੈਟਾਬੋਲਿਜ਼ਮ ਦਾ ਹੌਲੀ ਹੋਣਾ ਵੀ ਹੋ ਸਕਦਾ ਹੈ, ਅਜਿਹੇ 'ਚ ਤੁਹਾਨੂੰ ਡਾਈਟ 'ਚ ਕੁਝ ਅਜਿਹੇ ਭੋਜਨ ਸ਼ਾਮਲ ਕਰਨੇ ਚਾਹੀਦੇ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਨੂੰ ਬੂਸਟ ਕੀਤਾ ਜਾ ਸਕੇ।

ਮਾਹਿਰਾਂ ਅਨੁਸਾਰ ਭਾਰ ਘਟਾਉਣ ਲਈ ਨਿਯਮਤ ਕਸਰਤ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ। ਮੋਟਾਪੇ ਦਾ ਮੁੱਖ ਕਾਰਨ ਮੈਟਾਬੋਲਿਜ਼ਮ ਦਾ ਹੌਲੀ ਹੋਣਾ ਵੀ ਹੋ ਸਕਦਾ ਹੈ, ਅਜਿਹੇ 'ਚ...

Read more

ਵਾਰ-ਵਾਰ ਗੁੱਸਾ ਹੋਣਾ ਡਿਪਰੈਸ਼ਨ ਦੀ ਨਿਸ਼ਾਨੀ ਹੋ ਸਕਦੀ ਹੈ, ਹੋ ਸਕਦੇ ਨੇ ਇਹ ਲੱਛਣਾਂ

ਬਹੁਤ ਜ਼ਿਆਦਾ ਗੁੱਸਾ ਡਿਪਰੈਸ਼ਨ ਦਾ ਸਭ ਤੋਂ ਮਹੱਤਵਪੂਰਨ ਸੰਕੇਤ ਹੋ ਸਕਦਾ ਹੈ। ਡਿਪ੍ਰੈਸ਼ਨ ਕਾਰਨ ਵਿਅਕਤੀ ਹਰ ਛੋਟੀ-ਛੋਟੀ ਗੱਲ 'ਤੇ ਗੁੱਸੇ ਹੋ ਸਕਦਾ ਹੈ। ਕਈ ਵਾਰ, ਬਿਨਾਂ ਕਿਸੇ ਕਾਰਨ, ਕੋਈ ਵਿਅਕਤੀ ਚੀਕਣਾ ਸ਼ੁਰੂ ਕਰ ਦਿੰਦਾ ਹੈ।

ਡਿਪਰੈਸ਼ਨ ਮੌਜੂਦਾ ਸਮੇਂ ਵਿੱਚ ਇੱਕ ਆਮ ਸਮੱਸਿਆ ਹੈ। ਘਰ ਅਤੇ ਦਫਤਰ ਦੀਆਂ ਸਾਰੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਚੱਕਰ ਵਿੱਚ ਵਿਅਕਤੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਔਰਤਾਂ ਨੂੰ ਡਿਪ੍ਰੈਸ਼ਨ ਹੋਵੇ...

Read more

Boost immunity: ਸਰਦੀਆਂ ‘ਚ ਆਂਵਲੇ ਨਾਲ ਵਧਾਓ ਇਮਿਊਨਿਟੀ, ਜਾਣੋ ਕਿਵੇਂ

ਜੋ ਫ੍ਰੀ ਰੈਡੀਕਲਸ ਨੂੰ ਖਤਮ ਕਰਨ 'ਚ ਮਦਦਗਾਰ ਹੁੰਦੇ ਹਨ। ਫ੍ਰੀ ਰੈਡੀਕਲਸ ਦੇ ਪ੍ਰਭਾਵ ਕਾਰਨ ਸਿਹਤਮੰਦ ਸੈੱਲ ਮਰ ਜਾਂਦੇ ਹਨ। ਆਯੁਰਵੈਦਿਕ ਮਾਹਿਰਾਂ ਨੇ ਦੱਸਿਆ ਹੈ ਕਿ ਆਂਵਲਾ ਅਜਿਹਾ ਫਲ ਹੈ ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਕੋਸ਼ਿਕਾਵਾਂ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਮਨੁੱਖੀ ਯਾਦਾਸ਼ਤ ਨੂੰ ਤੇਜ਼ ਕਰਦਾ ਹੈ।

ਸਾਡੇ ਸਰੀਰ ਦੀ ਇਮਿਊਨਿਟੀ ਸਿਸਟਮ ਸੂਖਮ ਜੀਵਾਂ ਨਾਲ ਲੜਦਾ ਰਹਿੰਦਾ ਹੈ ਅਤੇ ਚਮੜੀ 'ਤੇ ਆਉਂਦੇ ਹੀ ਇਨ੍ਹਾਂ ਨੂੰ ਨਸ਼ਟ ਕਰ ਦਿੰਦਾ ਹੈ। ਯਾਨੀ ਜੇਕਰ ਇਮਿਊਨਿਟੀ ਨਹੀਂ ਹੈ, ਤਾਂ ਅਸੀਂ ਕੁਝ...

Read more

ਮੰਜੇ ‘ਤੇ ਪੈਣ ਦੀ ਉਮਰ ‘ਚ ਇਹ 86 ਸਾਲਾ ਬਾਪੂ ਕਈ ਘੰਟਿਆਂ ਤੱਕ ਜਿੰਮ ‘ਚ ਵਹਾਉਂਦਾ ਹੈ ਪਸੀਨਾ! ਨੌਜਵਾਨਾਂ ਲਈ ਬਣਿਆ ਮਿਸਾਲ

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜੇਕਰ ਕੁਝ ਕਰਨ ਦਾ ਜਨੂੰਨ ਹੈ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਆਤਮ-ਵਿਸ਼ਵਾਸ ਅਤੇ ਸਖ਼ਤ ਮਿਹਨਤ ਨਾਲ ਤੁਸੀਂ ਵੱਡੇ ਤੋਂ ਵੱਡੇ ਅਤੇ ਅਸੰਭਵ ਜਾਪਦੇ ਕੰਮ...

Read more
Page 171 of 191 1 170 171 172 191