ਲਾਈਫਸਟਾਈਲ

Benefits of Eggs: ਹਰ ਮੌਸਮ ‘ਚ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਅੰਡਾ, ਜਾਣੋ ਇਸ ਨੂੰ ਖਾਣ ਦੇ ਹੈਰਾਨਕੁੰਨ ਫਾਇਦੇ

Eggs Health Benefits: ਅੰਡਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ ਬੀ12, ਵਸਾ, ਫਾਸਫੋਰਸ, ਕੈਲਸ਼ੀਅਮ ਆਦਿ ਪਾਏ ਜਾਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ...

Read more

ਸਵਰਗ ਵਾਂਗ ਸਜੀ ‘ਵੈਲੀ ਆਫ ਫਲਾਵਰਜ਼’ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ, ਹਰ 15 ਦਿਨਾਂ ਬਾਅਦ ਬਦਲਦਾ ਵੈਲੀ ਦਾ ਰੰਗ

Valley Of Flowers Uttarakhand: ਫੁੱਲਾਂ ਬਾਰੇ ਕੁਝ ਅਜਿਹਾ ਹੈ, ਇੱਕ ਵਾਰ ਤੁਸੀਂ ਇਨ੍ਹਾਂ ਨੂੰ ਦੇਖ ਲਓ ਤਾਂ ਤਨ ਤੇ ਮਨ ਨੂੰ ਸਕੂਨ ਮਹਿਸੂਸ ਮਿਲਦਾ ਹੈ। ਉਂਝ ਤਾਂ ਤੁਸੀਂ ਹੁਣ ਤੱਕ...

Read more

Goat Milk : ਗਾਂ-ਮੱਝ ਤੋਂ ਜਿਆਦਾ ਤਾਕਤਵਰ ਹੁੰਦਾ ਹੈ ਬੱਕਰੀ ਦਾ ਦੁੱਧ, ਇਨ੍ਹਾਂ 5 ਬੀਮਾਰੀਆਂ ਨੂੰ ਕਰਦਾ ਹੈ ਜੜ੍ਹੋਂ ਖ਼ਤਮ

Goat Milk Benefits: ਹਰ ਸਾਲ ਜੂਨ ਦੀ ਪਹਿਲੀ ਤਰੀਕ ਨੂੰ 'ਵਿਸ਼ਵ ਦੁੱਧ ਦਿਵਸ' ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਲੋਕਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਗਾਂ ਅਤੇ...

Read more

Extreme Thirst: ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਿਆਸ ਲੱਗਣਾ ਖ਼ਤਰਨਾਕ, ਇਨ੍ਹਾਂ ਬੀਮਾਰੀਆਂ ਦੇ ਹੋ ਸਕਦੇ ਹਨ ਸੰਕੇਤ

Excessive Thirst​: ਪਾਣੀ ਪੀਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਸਰੀਰ ਦਾ ਇੱਕ ਵੱਡਾ ਹਿੱਸਾ ਇਸ ਤਰਲ ਨਾਲ ਬਣਿਆ ਹੁੰਦਾ ਹੈ, ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਪਾਣੀ...

Read more

Weight Loss Foods: ਇਨ੍ਹਾਂ ਪੀਲੇ ਫੂਡਸ ‘ਚ ਹੁੰਦੀ ਹੈ ਭਾਰ ਘੱਟ ਕਰਨ ਦੀ ਤਾਕਤ, ਆਸਾਨੀ ਨਾਲ ਪਿਘਲਦੀ ਹੈ ਪੇਟ ਦੀ ਚਰਬੀ

Yellow Foods For Weight Loss: ਸਰੀਰਕ ਗਤੀਵਿਧੀਆਂ ਦੀ ਕਮੀ ਤੋਂ ਇਲਾਵਾ ਭਾਰ ਵਧਣ ਦਾ ਸਭ ਤੋਂ ਵੱਡਾ ਕਾਰਨ ਸਹੀ ਖੁਰਾਕ ਨਾ ਲੈਣਾ ਹੈ, ਜੇਕਰ ਅਸੀਂ ਨਿਯਮਿਤ ਤੌਰ 'ਤੇ ਸਿਹਤਮੰਦ ਭੋਜਨ...

Read more

Health News: ਇਸ ਸਮੇਂ ਬਿਲਕੁਲ ਨਹੀਂ ਖਾਣਾ ਚਾਹੀਦਾ ਖੀਰਾ? ਫਾਇਦੇ ਦੇ ਥਾਂ ਹੋਵੇਗਾ ਸਿਹਤ ਨੂੰ ਭਾਰੀ ਨੁਕਸਾਨ

Side Effects Of Cucumber: ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਖੀਰਾ ਖਾਣਾ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਇਹ ਅਕਸਰ ਸਲਾਦ ਜਾਂ ਸਬਜ਼ੀ ਦੇ ਰੂਪ ਵਿਚ ਪਾਇਆ ਜਾਂਦਾ...

Read more

Health News: ਗੋਡਿਆਂ ਦੇ ਦਰਦ ਨੇ ਮੁਸ਼ਕਿਲ ਕਰ ਦਿੱਤਾ ਹੈ ਜਿਊਣਾ? ਇਨ੍ਹਾਂ ਚੀਜ਼ਾਂ ਨਾਲ ਕਰ ਲਓ ਦੋਸਤੀ

ਬਹੁਤ ਸਾਰੇ ਲੋਕਾਂ ਨੂੰ ਹੱਥਾਂ, ਕਮਰ, ਰੀੜ੍ਹ ਦੀ ਹੱਡੀ, ਗੋਡਿਆਂ ਅਤੇ ਪੈਰਾਂ ਦੇ ਜੋੜਾਂ ਵਿੱਚ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਜੋੜਾਂ ਦੇ...

Read more

ਕੀ ਤੁਸੀਂ ਟੂਥਪੇਸਟ ਲਗਾਉਣ ਤੋਂ ਪਹਿਲਾਂ ਆਪਣੇ ਬੁਰਸ਼ ਨੂੰ ਕਰਦੇ ਹੋ ਗਿੱਲਾ? ਡੇਟਿਸਟ ਨੇ ਇਸ ਬਾਰੇ ਦਿੱਤੀ ਵੱਡੀ ਚੇਤਾਵਨੀ

Oral Health: ਸਾਡੇ ਸਰੀਰ ਨੂੰ ਊਰਜਾ ਉਦੋਂ ਹੀ ਮਿਲ ਸਕਦੀ ਹੈ ਜਦੋਂ ਸਾਡੀ ਓਰਲ ਸਿਹਤ ਠੀਕ ਹੋਵੇ। ਕਿਉਂਕਿ ਭੋਜਨ ਸਾਡੇ ਸਰੀਰ ਵਿੱਚ ਮੂੰਹ ਰਾਹੀਂ ਹੀ ਪ੍ਰਵੇਸ਼ ਕਰਦਾ ਹੈ। ਪਰ ਬਹੁਤ...

Read more
Page 105 of 227 1 104 105 106 227