ਐਤਵਾਰ, ਸਤੰਬਰ 13, 2026 11:37 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Benefits of Eggs: ਹਰ ਮੌਸਮ ‘ਚ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਅੰਡਾ, ਜਾਣੋ ਇਸ ਨੂੰ ਖਾਣ ਦੇ ਹੈਰਾਨਕੁੰਨ ਫਾਇਦੇ

Health Benefits of Eggs: ਚੰਗੀ ਸਿਹਤ ਲਈ ਅੰਡਾ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਵੀ ਮੌਸਮ 'ਚ ਕੀਤੀ ਜਾ ਸਕਦੀ ਹੈ। ਹੁਣ ਘਬਰਾਓ ਨਾ ਅੰਡੇ ਦੀ ਵਰਤੋਂ ਕਿਸੇ ਵੀ ਰੂਪ 'ਚ ਕੀਤੀ ਜਾ ਸਕਦੀ ਹੈ।

by ਮਨਵੀਰ ਰੰਧਾਵਾ
ਜੂਨ 5, 2023
in ਸਿਹਤ, ਲਾਈਫਸਟਾਈਲ
0
Eggs Health Benefits: ਅੰਡਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ ਬੀ12, ਵਸਾ, ਫਾਸਫੋਰਸ, ਕੈਲਸ਼ੀਅਮ ਆਦਿ ਪਾਏ ਜਾਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਗੱਲ ਬਿਲਕੁਲ ਹੀ ਗ਼ਲਤ ਹੈ।
ਭਾਰ ਘਟਾਉਣ 'ਚ ਹੈ ਮਦਦਗਾਰ:- ਜਿਹੜੇ ਲੋਕ ਆਪਣਾ ਭਾਰ ਘਟਾਉਣ ਦੇ ਚੱਕਰ 'ਚ ਨਾਸ਼ਤਾ ਨਹੀਂ ਕਰਦੇ ਹਨ। ਉਨ੍ਹਾਂ ਦੇ ਮੁਕਾਬਲੇ ਰੋਜ਼ਾਨਾ ਨਾਸ਼ਤੇ 'ਚ ਅੰਡਾ ਖਾਣ ਵਾਲੇ ਲੋਕਾਂ ਦਾ ਭਾਰ ਜਲਦੀ ਹੀ ਕੰਟਰੋਲ ਹੁੰਦਾ ਹੈ। ਅੰਡੇ 'ਚ ਪਾਇਆ ਜਾਣ ਵਾਲੇ ਪ੍ਰੋਟੀਨ ਦੀ ਪ੍ਰਕਿਰਿਆ ਹੋਰ ਪ੍ਰੋਟੀਨਾਂ ਦੇ ਮੁਕਾਬਲੇ ਥੋੜ੍ਹੀ ਹੌਲੀ ਹੁੰਦੀ ਹੈ। ਅੰਡਾ ਖਾਣ ਨਾਲ ਪੇਟ ਭਰੇ ਰਹਿਣ ਦਾ ਅਹਿਸਾਸ ਹੁੰਦਾ ਹੈ।
ਬਲੱਡ ਪ੍ਰੈਸ਼ਰ ਘਟਾਏ ਅੰਡਾ:- ਹਰ ਰੋਜ਼ ਨਾਸ਼ਤੇ 'ਚ ਅੰਡੇ ਦੀ ਵਰਤੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਖ਼ਤਰੇ ਤੋਂ ਬਚਾ ਸਕਦਾ ਹੈ। ਅੰਡੇ ਦੇ ਸਫ਼ੈਦ ਹਿੱਸੇ 'ਚ ਬਲੱਡ ਪ੍ਰੈਸ਼ਰ ਘਟਾਉਣ ਦੀ ਸਮਰੱਥਾ ਹੁੰਦੀ ਹੈ। ਅੰਡੇ ਦਾ ਸਫ਼ੈਦ ਹਿੱਸਾ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।
ਵਾਲਾਂ ਲਈ ਹੈ ਫ਼ਾਇਦੇਮੰਦ:- ਅੰਡੇ 'ਚ ਪ੍ਰੋਟੀਨ ਅਤੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਸ 'ਚ ਹਾਈ ਸਲਫ਼ਰ, ਵਿਟਾਮਿਨ (ਏ, ਡੀ ਅਤੇ ਈ' ਅਤੇ ਮਿਨਰਲਸ ਪਾਏ ਜਾਂਦੇ ਹਨ ਜਿਹੜੇ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ। ਇਸ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੋ ਜਾਂਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ:- ਅੰਡਾ ਦਿਲ ਦੇ ਰੋਗੀਆਂ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਉਨ੍ਹਾਂ ਦਾ ਕਲੈਸਟਰੋਲ, ਬਲੱਡ ਪ੍ਰੈਸ਼ਰ ਅਤੇ ਸਰੀਰ ਦਾ ਭਾਰ ਠੀਕ ਰਹਿੰਦਾ ਹੈ ਜਿਹੜਾ ਦਿਲ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ। ਗਰਮੀ ਹੋਵੇ ਜਾਂ ਸਰਦੀ ਕਿਸੇ ਵੀ ਮੌਸਮ 'ਚ ਅੰਡਾ ਦਿਲ ਲਈ ਨੁਕਸਾਨ ਨਹੀਂ ਪਹੁੰਚਾਉਂਦਾ ਹੈ।
ਚੰਗਾ ਕਲੈਸਟਰੋਲ ਵਧਾਉਂਦਾ:- ਸਾਡੇ ਸਰੀਰ 'ਚ ਖ਼ਰਾਬ ਅਤੇ ਚੰਗੇ ਦੋ ਤਰ੍ਹਾਂ ਦੇ ਕਲੈਸਟਰੋਲ ਹੁੰਦੇ ਹਨ। ਅੰਡਾ ਚੰਗੇ ਕਲੈਸਟਰੋਲ ਨੂੰ ਵਧਾਉਣ 'ਚ ਸਾਡੀ ਮਦਦ ਕਰਦਾ ਹੈ। ਮੇਟਾਬੋਲਿਕ ਦਾ ਸਾਹਮਣਾ ਕਰ ਲੋਕਾਂ 'ਚ ਕਲੈਸਟਰੋਲ ਠੀਕ ਹੋ ਜਾਂਦਾ ਹੈ।
ਅੱਖਾਂ ਲਈ ਹੈ ਫ਼ਾਇਦੇਮੰਦ:- ਅੱਖਾਂ ਲਈ ਅੰਡਾ ਬਹੁਤ ਹੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ ਇੱਕ ਅੰਡਾ ਖਾਣ ਨਾਲ ਅੱਖਾਂ ਨੂੰ ਫ਼ਾਇਦਾ ਪਹੁੰਚਦਾ ਹੈ।
ਛਾਤੀ ਦੇ ਕੈਂਸਰ ਨੂੰ ਕਰੇ ਘੱਟ:- ਅੰਡਾ ਛਾਤੀ ਕੈਂਸਰ ਦੇ ਇਲਾਜ 'ਚ ਬਹੁਤ ਮਦਦਗਾਰ ਹੈ। ਜੇਕਰ ਔਰਤਾਂ ਹਰ ਰੋਜ਼ ਅੰਡਿਆਂ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ 'ਚ ਛਾਤੀ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ।
ਤਣਾਅ ਭਜਾਓ:- ਅੰਡੇ 'ਚ ਮੌਜੂਦ ਵਿਟਾਮਿਨ ਬੀ 12 ਤਣਾਅ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਮੂਡ ਨੂੰ ਵਧੀਆ ਬਣਾਉਂਦਾ ਹੈ। ਇਸ ਤੋਂ ਇਲਾਵਾ ਅੰਡਾ ਸਾਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰੱਖਦਾ ਹੈ।
ਪੋਸ਼ਕ ਤੱਤਾਂ ਦਾ ਹੈ ਖ਼ਜ਼ਾਨਾ:- ਅੰਡੇ 'ਚ ਮੌਜੂਦ ਕੋਲਾਈਨ ਦਿਮਾਗ਼ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਅੰਡੇ ਖਾਣ ਨਾਲ ਦਿਮਾਗ਼ ਨੂੰ ਜ਼ਰੂਰੀ ਤੱਤ ਮਿਲਦੇ ਹਨ ਅਤੇ ਕੰਮ ਕਰਨ ਦੀ ਸਮਰੱਥਾ 'ਚ ਵੀ ਵਾਧਾ ਹੁੰਦਾ ਹੈ।
Eggs Health Benefits: ਅੰਡਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਪ੍ਰੋਟੀਨ, ਵਿਟਾਮਿਨ ਬੀ12, ਵਸਾ, ਫਾਸਫੋਰਸ, ਕੈਲਸ਼ੀਅਮ ਆਦਿ ਪਾਏ ਜਾਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਅੰਡਾ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਗੱਲ ਬਿਲਕੁਲ ਹੀ ਗ਼ਲਤ ਹੈ।
ਭਾਰ ਘਟਾਉਣ ‘ਚ ਹੈ ਮਦਦਗਾਰ:- ਜਿਹੜੇ ਲੋਕ ਆਪਣਾ ਭਾਰ ਘਟਾਉਣ ਦੇ ਚੱਕਰ ‘ਚ ਨਾਸ਼ਤਾ ਨਹੀਂ ਕਰਦੇ ਹਨ। ਉਨ੍ਹਾਂ ਦੇ ਮੁਕਾਬਲੇ ਰੋਜ਼ਾਨਾ ਨਾਸ਼ਤੇ ‘ਚ ਅੰਡਾ ਖਾਣ ਵਾਲੇ ਲੋਕਾਂ ਦਾ ਭਾਰ ਜਲਦੀ ਹੀ ਕੰਟਰੋਲ ਹੁੰਦਾ ਹੈ। ਅੰਡੇ ‘ਚ ਪਾਇਆ ਜਾਣ ਵਾਲੇ ਪ੍ਰੋਟੀਨ ਦੀ ਪ੍ਰਕਿਰਿਆ ਹੋਰ ਪ੍ਰੋਟੀਨਾਂ ਦੇ ਮੁਕਾਬਲੇ ਥੋੜ੍ਹੀ ਹੌਲੀ ਹੁੰਦੀ ਹੈ। ਅੰਡਾ ਖਾਣ ਨਾਲ ਪੇਟ ਭਰੇ ਰਹਿਣ ਦਾ ਅਹਿਸਾਸ ਹੁੰਦਾ ਹੈ।
ਬਲੱਡ ਪ੍ਰੈਸ਼ਰ ਘਟਾਏ ਅੰਡਾ:- ਹਰ ਰੋਜ਼ ਨਾਸ਼ਤੇ ‘ਚ ਅੰਡੇ ਦੀ ਵਰਤੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਖ਼ਤਰੇ ਤੋਂ ਬਚਾ ਸਕਦਾ ਹੈ। ਅੰਡੇ ਦੇ ਸਫ਼ੈਦ ਹਿੱਸੇ ‘ਚ ਬਲੱਡ ਪ੍ਰੈਸ਼ਰ ਘਟਾਉਣ ਦੀ ਸਮਰੱਥਾ ਹੁੰਦੀ ਹੈ। ਅੰਡੇ ਦਾ ਸਫ਼ੈਦ ਹਿੱਸਾ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।
ਵਾਲਾਂ ਲਈ ਹੈ ਫ਼ਾਇਦੇਮੰਦ:- ਅੰਡੇ ‘ਚ ਪ੍ਰੋਟੀਨ ਅਤੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਸ ‘ਚ ਹਾਈ ਸਲਫ਼ਰ, ਵਿਟਾਮਿਨ (ਏ, ਡੀ ਅਤੇ ਈ’ ਅਤੇ ਮਿਨਰਲਸ ਪਾਏ ਜਾਂਦੇ ਹਨ ਜਿਹੜੇ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ। ਇਸ ਨਾਲ ਵਾਲਾਂ ਦਾ ਟੁੱਟਣਾ ਵੀ ਘੱਟ ਹੋ ਜਾਂਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ:- ਅੰਡਾ ਦਿਲ ਦੇ ਰੋਗੀਆਂ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਉਨ੍ਹਾਂ ਦਾ ਕਲੈਸਟਰੋਲ, ਬਲੱਡ ਪ੍ਰੈਸ਼ਰ ਅਤੇ ਸਰੀਰ ਦਾ ਭਾਰ ਠੀਕ ਰਹਿੰਦਾ ਹੈ ਜਿਹੜਾ ਦਿਲ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ। ਗਰਮੀ ਹੋਵੇ ਜਾਂ ਸਰਦੀ ਕਿਸੇ ਵੀ ਮੌਸਮ ‘ਚ ਅੰਡਾ ਦਿਲ ਲਈ ਨੁਕਸਾਨ ਨਹੀਂ ਪਹੁੰਚਾਉਂਦਾ ਹੈ।
ਚੰਗਾ ਕਲੈਸਟਰੋਲ ਵਧਾਉਂਦਾ:- ਸਾਡੇ ਸਰੀਰ ‘ਚ ਖ਼ਰਾਬ ਅਤੇ ਚੰਗੇ ਦੋ ਤਰ੍ਹਾਂ ਦੇ ਕਲੈਸਟਰੋਲ ਹੁੰਦੇ ਹਨ। ਅੰਡਾ ਚੰਗੇ ਕਲੈਸਟਰੋਲ ਨੂੰ ਵਧਾਉਣ ‘ਚ ਸਾਡੀ ਮਦਦ ਕਰਦਾ ਹੈ। ਮੇਟਾਬੋਲਿਕ ਦਾ ਸਾਹਮਣਾ ਕਰ ਲੋਕਾਂ ‘ਚ ਕਲੈਸਟਰੋਲ ਠੀਕ ਹੋ ਜਾਂਦਾ ਹੈ।
ਅੱਖਾਂ ਲਈ ਹੈ ਫ਼ਾਇਦੇਮੰਦ:- ਅੱਖਾਂ ਲਈ ਅੰਡਾ ਬਹੁਤ ਹੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ ਇੱਕ ਅੰਡਾ ਖਾਣ ਨਾਲ ਅੱਖਾਂ ਨੂੰ ਫ਼ਾਇਦਾ ਪਹੁੰਚਦਾ ਹੈ।
ਛਾਤੀ ਦੇ ਕੈਂਸਰ ਨੂੰ ਕਰੇ ਘੱਟ:- ਅੰਡਾ ਛਾਤੀ ਕੈਂਸਰ ਦੇ ਇਲਾਜ ‘ਚ ਬਹੁਤ ਮਦਦਗਾਰ ਹੈ। ਜੇਕਰ ਔਰਤਾਂ ਹਰ ਰੋਜ਼ ਅੰਡਿਆਂ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ ‘ਚ ਛਾਤੀ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ।
ਤਣਾਅ ਭਜਾਓ:- ਅੰਡੇ ‘ਚ ਮੌਜੂਦ ਵਿਟਾਮਿਨ ਬੀ 12 ਤਣਾਅ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਮੂਡ ਨੂੰ ਵਧੀਆ ਬਣਾਉਂਦਾ ਹੈ। ਇਸ ਤੋਂ ਇਲਾਵਾ ਅੰਡਾ ਸਾਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰੱਖਦਾ ਹੈ।
ਪੋਸ਼ਕ ਤੱਤਾਂ ਦਾ ਹੈ ਖ਼ਜ਼ਾਨਾ:- ਅੰਡੇ ‘ਚ ਮੌਜੂਦ ਕੋਲਾਈਨ ਦਿਮਾਗ਼ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਅੰਡੇ ਖਾਣ ਨਾਲ ਦਿਮਾਗ਼ ਨੂੰ ਜ਼ਰੂਰੀ ਤੱਤ ਮਿਲਦੇ ਹਨ ਅਤੇ ਕੰਮ ਕਰਨ ਦੀ ਸਮਰੱਥਾ ‘ਚ ਵੀ ਵਾਧਾ ਹੁੰਦਾ ਹੈ।
Tags: Benefits of EggseggsEggs BenefitsEggs for Good Healthhealth newshealth tipslifestyle newspro punjab tvpunjabi news
Share302Tweet189Share76

Related Posts

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਡਾਬਰ ਨੂੰ FSSAI ਦਾ ਆਇਆ ਨੋਟਿਸ, ਹੁਣ 100% ਸ਼ੁੱਧ ਦੱਸ ਕੇ ਨਹੀਂ ਵੇਚ ਸਕਦੀ ਕੰਪਨੀ ਸ਼ਹਿਦ ਅਤੇ ਘਿਓ

ਅਗਸਤ 4, 2026

ਕੀ ਬਹੁਤ ਜ਼ਿਆਦਾ ਪ੍ਰੋਟੀਨ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ? ਜਾਣੋ

ਜੁਲਾਈ 23, 2026

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਭਰ ‘ਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ

ਜੂਨ 21, 2026
Load More

Recent News

7 ਸਾਲਾਂ ਬਾਅਦ ਭਾਰਤ ਪਹੁੰਚੇ ਸ਼ੀ ਜਿਨਪਿੰਗ, ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ

ਸਤੰਬਰ 12, 2026

ਪੰਜਾਬ ਵਿੱਚ ਬਿਜਲੀ ਦਾ ਸੰਕਟ : ਉਦਯੋਗਾਂ ਨੂੰ 10 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ; ਕਈ ਥਰਮਲ ਯੂਨਿਟਾਂ ਦੇ ਬੰਦ ਹੋਣ ਨਾਲ ਸਮੱਸਿਆਵਾਂ ਵਧੀਆਂ

ਸਤੰਬਰ 12, 2026

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਅਮਨ ਕੁਮਾਰ ਨੇ ਐਨ.ਸੀ.ਸੀ. ਮੈਰਿਟ ਲਿਸਟ ਵਿੱਚ ਹਾਸਲ ਕੀਤਾ ਆਲ ਇੰਡੀਆ ਰੈਂਕ-1

ਸਤੰਬਰ 11, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਪਰਿਚਯ 2026’ ਨਾਲ ਨਵੇਂ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ

ਸਤੰਬਰ 10, 2026

ਮੁੱਖ ਮੰਤਰੀ ਮਾਨ ਨੇ ਫਸਲਾਂ ਦੀ ਰਹਿੰਦ-ਖੂੰਹਦ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀਆਈਆਈ ਨਾਲ ਮਿਲ ਕੇ ਕੰਮ ਕਰਨ ਦੀ ਕੀਤੀ ਵਕਾਲਤ

ਸਤੰਬਰ 10, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.