ਲਾਈਫਸਟਾਈਲ

Music While Sleeping : ਗਾਣਾ ਸੁਣਦੇ-ਸੁਣਦੇ ਸੌਣਾ ਸਹੀ ਜਾਂ ਗਲਤ ? ਪੜ੍ਹੋ

Music While Sleeping : ਹਰ ਕੋਈ ਸੰਗੀਤ ਸੁਣਨਾ ਪਸੰਦ ਕਰਦਾ ਹੈ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਹਨ। ਮੌਜੂਦਾ ਸਮੇਂ ਵਿਚ ਮਿਊਜ਼ਿਕ ਥੈਰੇਪੀ ਰਾਹੀਂ ਮਰੀਜਾਂ ਨੂੰ ਬਦਲਵਾਂ ਇਲਾਜ ਮੁਹੱਈਆ ਕਰਵਾਉਣ...

Read more

Winter Skin Care Tips: ਆਂਵਲਾ ਸਿਹਤ ਦੇ ਨਾਲ ਚਮੜੀ ਲਈ ਵੀ ਹੈ ਫਾਇਦੇਮੰਦ, ਇਸ ਤਰ੍ਹਾਂ ਕਰੋ ਇਸਦੀ ਵਰਤੋਂ

ਠੰਢ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਕਈ ਲੋਕ ਆਂਵਲੇ ਦਾ ਸੇਵਨ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਸਕਿਨ ਕੇਅਰ 'ਚ ਆਂਵਲੇ ਦੇ ਫਾਇਦੇ? ਠੰਢ 'ਚ ਆਂਵਲਾ ਪਾਊਡਰ ਅਤੇ ਆਂਵਲੇ ਦੇ ਜੂਸ ਦਾ ਕੁਦਰਤੀ ਫੇਸ ਪੈਕ ਲਗਾ ਕੇ ਤੁਸੀਂ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।

ਠੰਢ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਕਈ ਲੋਕ ਆਂਵਲੇ ਦਾ ਸੇਵਨ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਸਕਿਨ ਕੇਅਰ 'ਚ ਆਂਵਲੇ ਦੇ ਫਾਇਦੇ? ਠੰਢ 'ਚ ਆਂਵਲਾ ਪਾਊਡਰ ਅਤੇ ਆਂਵਲੇ...

Read more

ਬੱਚਿਆਂ ਨੂੰ ਕੈਲਸ਼ੀਅਮ ਦੀ ਕਮੀ ਹੋਣ ਦੇ ਕੀ ਹਨ ਕਾਰਨ, ਕਿਵੇਂ ਕਰੀਏ ਇਸ ਤੋਂ ਬਚਾਅ

Calcium deficiency in children: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਸਾਰੀ ਉਮਰ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਜਾਂ ਫ੍ਰੈਕਚਰ ਆਦਿ ਨਾ ਹੋਣ ਤਾਂ ਤੁਹਾਨੂੰ ਉਨ੍ਹਾਂ ਦੀ ਖੁਰਾਕ ਵਿੱਚ ਵੱਧ...

Read more

ਜੇਕਰ ਤੁਸੀਂ ਵੀ ਠੰਢ ਦੇ ਮੌਸਮ ‘ਚ ਪੀਨੇ ਹੋ ਜ਼ਿਆਦਾ ਗਰਮ ਪਾਣੀ, ਤਾਂ ਹੋ ਜਾਓ ਸਾਵਧਾਨ, ਸਿਹਤ ਸਬੰਧੀ ਹੋ ਸਕਦੇ ਨੁਕਸਾਨ

1131123017

Adverse effects of drinking hot water: ਲੋਕ ਭਾਰ ਘਟਾਉਣ, ਗਲੇ ਦੀ ਖਰਾਸ਼ ਅਤੇ ਪੇਟ ਨਾਲ ਸਬੰਧਤ ਕਿਸੇ ਵੀ ਸਮੱਸਿਆ ਨੂੰ ਘੱਟ ਕਰਨ ਲਈ ਗਰਮ ਪਾਣੀ ਦਾ ਸੇਵਨ ਕਰਦੇ ਹਨ। ਗਰਮ...

Read more

Benefits of Ginger: ਠੰਢ ਦੇ ਮੌਸਮ ‘ਚ ਇਸ ਤਰ੍ਹਾਂ ਅਦਰਕ ਦਾ ਕਰੋ ਸੇਵਨ, ਹੋਣਗੀਆਂ ਕਈ ਬਿਮਾਰੀਆਂ ਠੀਕ

ਅਦਰਕ ਐਂਟੀਆਕਸੀਡੈਂਟ, ਵਿਟਾਮਿਨ, ਖਣਿਜ, ਵਿਟਾਮਿਨ ਬੀ3, ਵਿਟਾਮਿਨ ਬੀ6 ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਇਸਦੀ ਵਰਤੋਂ ਸਬਜ਼ੀਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।

ਅਦਰਕ ਐਂਟੀਆਕਸੀਡੈਂਟ, ਵਿਟਾਮਿਨ, ਖਣਿਜ, ਵਿਟਾਮਿਨ ਬੀ3, ਵਿਟਾਮਿਨ ਬੀ6 ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਇਸਦੀ ਵਰਤੋਂ ਸਬਜ਼ੀਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਅਦਰਕ ਦੀ ਚਾਹ :- ਜਿਨ੍ਹਾਂ ਲੋਕਾਂ ਨੂੰ...

Read more

Ramphal Benefits: ਰਾਮਫਲ ਸ਼ੂਗਰ ਦੇ ਨਾਲ ਹੋਰ ਕਿਹੜੀਆਂ ਬਿਮਾਰੀਆਂ ਦਾ ਕਰਦਾ ਹੈ ਇਲਾਜ, ਪੜੋ ਪੂਰੀ ਖਬਰ

Ramphal fruit for health: ਆਪਣੇ ਲਾਈਫਸਟਾਈਲ ਨੂੰ ਬਿਹਤਰ ਬਣਾਉਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਖੁਰਾਕ ਨੂੰ ਕਾਇਮ ਰੱਖੋ। ਤੁਹਾਨੂੰ ਭੋਜਨ 'ਚ ਉਹ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ...

Read more

Mayonnaise ਸਿਰਫ ਖਾਣ ਲਈ ਹੀ ਨਹੀਂ, ਸਗੋਂ ਜੂੰਆਂ ਨੂੰ ਮਾਰਨ ਲਈ ਵੀ ਫਾਇਦੇਮੰਦ ਹੈ, ਜਾਣੋ ਕਿਵੇਂ

Use of mayonnaise to kill lice – ਪਾਸਤਾ ਅਤੇ ਮੋਮੋਜ਼ ਦੇ ਨਾਲ ਇਸਨੂੰ ਖਾਣਾ ਸਭ ਤੋਂ ਪਸੰਦ ਕੀਤਾ ਜਾਂਦਾ ਹੈ, ਪਰ ਕੀ ਤੁਸੀਂ ਕਦੇ ਜੂਆਂ ਨੂੰ ਮਾਰਨ ਲਈ ਮਿਓਨੀਜ ਦੀ...

Read more

Indigo ਵਲੋਂ ਆਫ਼ਰ ਘੱਟ ਪੈਸਿਆਂ ‘ਤੇ ਮਿਲ ਰਿਹਾ ਯਾਤਰਾ ਕਰਨ ਦਾ ਵਧੀਆ ਮੌਕਾ

IndiGo Airlines Flight Ticket Offer: ਜੇਕਰ ਤੁਸੀਂ ਦੇਸ਼ 'ਚ ਕਿਤੇ ਵੀ ਜਾਣਾ ਚਾਹੁੰਦੇ ਹੋ, ਤਾਂ ਇੰਡੀਗੋ ਏਅਰਲਾਈਨਜ਼ ਤੁਹਾਡੇ ਲਈ ਸਸਤੀ ਯਾਤਰਾ ਦਾ ਆਫਰ ਲੈ ਕੇ ਆਈ ਹੈ। ਏਅਰਲਾਈਨਜ਼ ਨੇ ਸਿਰਫ...

Read more
Page 189 of 228 1 … 188 189 190 … 228