Most Expensive Hotel in India: ਭਾਰਤ ਦੇ ਲਗਜ਼ਰੀ ਹੋਟਲ ਜਿਨ੍ਹਾਂ ‘ਚ 1 ਰਾਤ ਦਾ ਕਿਰਾਇਆ ਇੰਨਾ ਕੀ ਤੁਸੀਂ ਸੋਚ ਵੀ ਨਹੀਂ ਸਕਦੇ

Expensive Hotel in India: ਭਾਰਤ ਵਿਭਿੰਨਤਾ ਵਾਲਾ ਦੇਸ਼ ਹੈ ਪਰ ਇਹ ਲਗਜ਼ਰੀ ਦੇ ਮਾਮਲੇ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਦੇਸ਼ ਦੇ ਕਈ ਹਿੱਸੇ ਸ਼ਾਹੀ ਸ਼ੈਲੀ ਲਈ ਮਸ਼ਹੂਰ ਹਨ।...

Read more

ਜੂਨ-ਜੁਲਾਈ ‘ਚ ਭਾਰਤ ‘ਚ ਘੁੰਮਣ ਲਈ ਬਿਹਤਰੀਨ ਹਨ ਇਹ ਥਾਵਾਂ, ਸੁਹਾਵਣਾ ਮੌਸਮ ਤੁਹਾਨੂੰ ਬਣਾ ਦੇਵੇਗਾ ਦੀਵਾਨਾ

Best Destinations For June-July in India: ਭਾਰਤ 'ਚ ਜੂਨ-ਜੁਲਾਈ ਦੇ ਮਹੀਨੇ ਵਿੱਚ ਅਜਿਹੀਆਂ ਕਈ ਥਾਵਾਂ ਹਨ, ਜਿੱਥੇ ਮੌਸਮ ਸ਼ਾਨਦਾਰ ਹੁੰਦਾ ਹੈ। ਗਰਮੀ ਤੋਂ ਰਾਹਤ ਪਾਉਣ ਅਤੇ ਮੌਸਮ ਦਾ ਆਨੰਦ ਲੈਣ...

Read more

Offbeat Destination: ਤੁਸੀਂ ਕੁੱਲੂ-ਮਨਾਲੀ ਤਾਂ ਜ਼ਰੂਰ ਗਏ ਹੋਵੋਗੇ, ਪਰ ਤੁਸੀਂ ਸ਼ਾਇਦ ਹੀ ਇਸ ਥਾਂ ਨੂੰ ਦੇਖਿਆ ਹੋਵੇਗਾ

Offbeat Destination: ਇਨ੍ਹੀਂ ਦਿਨੀਂ ਗਰਮੀ ਆਪਣੇ ਸਿਖਰ 'ਤੇ ਹੈ। ਜੇਕਰ ਤੁਸੀਂ ਇਸ ਭਿਆਨਕ ਗਰਮੀ ਅਤੇ ਰੋਜ਼ ਦੀ ਭੱਜ-ਦੌੜ ਤੋਂ ਪਰੇਸ਼ਾਨ ਹੋ ਅਤੇ ਕਿਸੇ ਸ਼ਾਂਤ ਜਗ੍ਹਾ 'ਤੇ ਆਰਾਮਦਾਇਕ ਪਲ ਬਿਤਾਉਣਾ ਚਾਹੁੰਦੇ...

Read more

ਗਰਮੀਆਂ ਦੀ ਛੁੱਟੀਆਂ ਹੁੰਦੀਆਂ ਹੀ ਪਹਾੜਾਂ ਵੱਲ ਭੱਜੇ ਲੋਕ, ਸੜਕਾਂ ‘ਤੇ ਲੱਗਿਆ ਟ੍ਰੈਫਿਕ ਜਾਮ, ਪੱਬਾ ਭਾਰ ਹੋਟਲ ਕਾਰੋਬਾਰੀ

Tourists in Himachal: ਜੂਨ ਦਾ ਮਹੀਨਾ ਸ਼ੁਰੂ ਹੋਏ ਅਜੇ ਕੁਝ ਹੀ ਦਿਨ ਹੋਏ ਹਨ ਕਿ ਮੈਦਾਨੀ ਇਲਾਕਿਆਂ 'ਚ ਗਰਮੀ ਨੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ...

Read more

ਸਵਰਗ ਵਾਂਗ ਸਜੀ ‘ਵੈਲੀ ਆਫ ਫਲਾਵਰਜ਼’ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ, ਹਰ 15 ਦਿਨਾਂ ਬਾਅਦ ਬਦਲਦਾ ਵੈਲੀ ਦਾ ਰੰਗ

Valley Of Flowers Uttarakhand: ਫੁੱਲਾਂ ਬਾਰੇ ਕੁਝ ਅਜਿਹਾ ਹੈ, ਇੱਕ ਵਾਰ ਤੁਸੀਂ ਇਨ੍ਹਾਂ ਨੂੰ ਦੇਖ ਲਓ ਤਾਂ ਤਨ ਤੇ ਮਨ ਨੂੰ ਸਕੂਨ ਮਹਿਸੂਸ ਮਿਲਦਾ ਹੈ। ਉਂਝ ਤਾਂ ਤੁਸੀਂ ਹੁਣ ਤੱਕ...

Read more

IRCTC ਦੇ ਸ਼ਾਨਦਾਰ ਟੂਰ ਪੈਕੇਜ ਨਾਲ ਜੂਨ ‘ਚ ਕਰੋ ਥਾਈਲੈਂਡ ਦੀ ਸੈਰ, ਜਾਣੋ ਟੂਰ ਦੇ ਕਿਰਾਏ ਤੇ ਹੋਰ ਜਾਣਕਾਰੀ

Indian Railways, IRCTC Tour Package: ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ, IRCTC ਸਮੇਂ-ਸਮੇਂ 'ਤੇ ਟੂਰ ਪੈਕੇਜ ਲਾਂਚ ਕਰਦਾ ਹੈ। ਇਸ ਦੇ ਤਹਿਤ ਤੁਹਾਨੂੰ ਦੇਸ਼-ਵਿਦੇਸ਼ ਦੇ ਸਾਰੇ ਸੈਰ-ਸਪਾਟਾ ਸਥਾਨਾਂ 'ਤੇ ਜਾਣ ਦਾ...

Read more

IRCTC Tour Package: ਗਰਮੀਆਂ ਦੀਆਂ ਛੁੱਟੀਆਂ ‘ਚ ਕਰੋ Bali ਦੀ ਯਾਤਰਾ, ਜਾਣੋ ਕਿੰਨਾ ਕਿਰਾਇਆ

IRCTC Bali Tour Package: ਬਾਲੀ ਇੰਡੋਨੇਸ਼ੀਆ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਦੁਨੀਆ ਦੇ ਹਰ ਕੋਨੇ ਤੋਂ ਸੈਲਾਨੀ ਆਉਂਦੇ ਹਨ। ਇਹ ਬਹੁਤ ਹੀ ਖੂਬਸੂਰਤ ਟਾਪੂ ਹੈ। ਹਾਲਾਂਕਿ ਬਾਲੀ ਹਨੀਮੂਨ ਡੇਸਟੀਨੇਸ਼ਨ...

Read more

ਗਰਮੀਆਂ ‘ਚ ਹਨੀਮੂਨ ਲਈ ਸਵਰਗ ਤੋਂ ਘੱਟ ਨਹੀਂ ਇਹ ਥਾਵਾਂ, ਖੂਬਸੂਰਤ ਵਾਦੀਆਂ ਤੇ ਬੀਚ ‘ਤੇ ਬਿਤਾਓ ਪਾਟਨਰ ਨਾਲ ਰੋਮਾਂਟਿਕ ਪਲ

Summer Honeymoon Destinations: ਨਵੇਂ ਵਿਆਹੇ ਜੋੜੇ ਲਈ ਹਨੀਮੂਨ ਬਹੁਤ ਖਾਸ ਹੁੰਦਾ ਹੈ। ਇਹ ਜ਼ਿੰਦਗੀ ਦੇ ਉਨ੍ਹਾਂ ਸੁਨਹਿਰੀ ਪਲਾਂ ਦਾ ਹਿੱਸਾ ਹੈ ਜੋ ਜੀਵਨ ਭਰ ਜੋੜਿਆਂ ਲਈ ਖਾਸ ਬਣੇ ਰਹਿੰਦੇ ਹਨ।...

Read more
Page 2 of 7 1 2 3 7