ਅਜ਼ਬ-ਗਜ਼ਬ

ਇਸ ਜਾਪਾਨੀ ਡਿਸ਼ ਨੂੰ ਖਾਣ ਲਈ ਤੁਹਾਨੂੰ ਕਰਨਾ ਪਵੇਗਾ ਸਾਲੋ-ਸਾਲ ਇੰਤਜ਼ਾਰ, ਅੱਜ ਆਰਡਰ ਕਰਨ ‘ਤੇ 30 ਸਾਲਾਂ ਬਾਅਦ ਹੋਵੇਗੀ ਡਿਲਵਰੀ

ਜਾਪਾਨ ਦੀ ਇਕ ਖਾਸ ਨਾਨ-ਵੈਜ ਡਿਸ਼ ਇੰਨੀ ਮਸ਼ਹੂਰ ਹੈ ਕਿ ਜੇਕਰ ਇਸ ਨੂੰ ਅੱਜ ਆਰਡਰ ਕੀਤਾ ਜਾਵੇ ਤਾਂ ਇਹ 30 ਸਾਲ ਬਾਅਦ ਉਪਲਬਧ ਹੋਵੇਗਾ। ਇਸ ਡਿਸ਼ ਦੀ ਬਹੁਤ ਮੰਗ ਹੈ...

Read more

Jaggery Price: ਤਿਆਰ ਹੋ ਜਾਓ ਇੱਕ ਲੱਖ ਰੁਪਏ ਪ੍ਰਤੀ ਕਿਲੋ ਗੁੜ ਖਾਣ ਲਈ, ਜਾਣੋ ਕੀ ਹੈ ਇਸ ਕੀਮਤੀ ਗੁੜ ਦੀ ਖਾਸੀਅਤ

Jaggery One Lakh Rs per KG: ਤੁਸੀਂ ਆਮ ਤੌਰ 'ਤੇ ਗੁੜ ਦੀ ਕੀਮਤ ਦੀ ਕਿੰਨੀ ਕਲਪਨਾ ਕਰ ਸਕਦੇ ਹੋ? ਵੱਧ ਤੋਂ ਵੱਧ 100 ਰੁਪਏ ਪ੍ਰਤੀ ਕਿਲੋ, ਪਰ ਸਹਾਰਨਪੁਰ ਦੇ ਰਹਿਣ...

Read more

ਪੌਨੇ 2 ਕਰੋੜ ਰੁਪਏ ‘ਚ ਬਿਕੀਆਂ Steve Jobs ਦੀਆਂ ਇਹ ਪੁਰਾਣੀਆਂ ਚੱਪਲਾਂ

ਐਪਲ ਦੇ ਸਹਿ-ਸੰਸਥਾਪਕ ਅਤੇ ਸੀਈਓ ਸਟੀਵ ਜੌਬਸ ਦਾ ਤਕਨਾਲੋਜੀ ਦੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਦੀ ਮੌਤ ਨੂੰ 11 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਜਦੋਂ ਐਪਲ...

Read more

ਬੇਟੀ ਦੇ ਜਨਮ ਤੋਂ ਪਹਿਲਾਂ IITian ਨੇ ਛੱਡੀ ਲੱਖਾਂ ਦੀ ਨੌਕਰੀ, ਕਿਹਾ- ਪੈਸੇ ਤੋਂ ਜ਼ਿਆਦਾ ਜ਼ਰੂਰੀ ਹੈ ਬੱਚੇ ਦੀ ਦੇਖਭਾਲ

Viral News: ਆਮ ਤੌਰ 'ਤੇ ਆਪਣੇ ਦੇਸ਼ ਵਿੱਚ ਪਿਤਾ ਬਣਨ ਤੋਂ ਬਾਅਦ ਲੋਕਾਂ ਨੂੰ 10-12 ਦਿਨਾਂ ਦੀ ਛੁੱਟੀ ਮਿਲਦੀ ਹੈ। ਇਸ ਤੋਂ ਬਾਅਦ ਬੱਚੇ ਦੀ ਲਗਭਗ ਸਾਰੀ ਜ਼ਿੰਮੇਵਾਰੀ ਮਾਂ 'ਤੇ...

Read more

ਡਾਕਟਰਾਂ ਨੇ ਆਪ੍ਰੇਸ਼ਨ ਬਹਾਨੇ ਔਰਤ ਦੀਆਂ ਕੱਢ ਲਈਆਂ ਦੋਵੇਂ ਕਿਡਨੀਆਂ ! ਸਿਹਤ ਖਰਾਬ ਹੋਣ ‘ਤੇ ਹੋਇਆ ਖੁਲਾਸਾ

ਡਾਕਟਰ ਨੂੰ ਰੱਬ ਦਾ ਦਰਜਾ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਉਹ ਮਨੁੱਖਾਂ ਦੀ ਜਾਨ ਬਚਾਉਂਦਾ ਹੈ ਅਤੇ ਮਾੜੇ ਸਮੇਂ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ ਪਰ ਸੋਚੋ ਕੀ ਹੋਵੇਗਾ...

Read more

ਸੜਕ ਕਿਨਾਰੇ ਦਾਰੂ ਪੀਂਦੇ ਦੋਸਤਾਂ ਨੂੰ ਭਜਾ ਇਹ ਬਾਂਦਰ ਖੁੱਦ ਪੀਣ ਲੱਗਾ ਸ਼ਰਾਬ ਤੇ ਨਾਲ ਖਾਦੇ ਚਿਪਸ, ਦੇਖੋ ਮਜ਼ੇਦਾਰ ਵੀਡੀਓ

Trending Sharabi Bandar Ka Video: ਸੋਸ਼ਲ ਮੀਡੀਆ 'ਤੇ ਕਈ ਵਾਰ ਕੁਝ ਅਜੀਬੋ-ਗਰੀਬ ਵੀਡੀਓ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਨਾ ਸਿਰਫ ਹੈਰਾਨ ਹੋ ਜਾਂਦੇ ਹੋ, ਸਗੋਂ ਖੂਬ...

Read more

12 ਦਿਨਾਂ ਤੋਂ ਲਗਾਤਾਰ ਗੋਲ-ਗੋਲ ਘੁੰਮ ਰਹੀਆਂ ਇਹ ਭੇਡਾਂ ਨੇ ਕੀਤਾ ਸਭ ਨੂੰ ਹੈਰਾਨ, ਵਿਗਿਆਨੀ ਵੀ ਪਏ ਭੰਬਲਭੂਸੇ ‘ਚ (ਵੀਡੀਓ)

ਹਰ ਜੀਵ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ, ਇਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੁੰਦੀ ਹੈ। ਜੋ ਇਨ੍ਹਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਪਰ ਕਈ ਵਾਰ ਕੁਝ ਹੈਰਾਨ ਕਰਨ ਵਾਲਿਆਂ ਵੀਡੀਓਜ਼...

Read more

ਦੁਰਲੱਭ ਬਿਮਾਰੀ ਤੋਂ ਪੀੜਤ ਹੈ ਸਾਧਾਰਨ ਪਰਿਵਾਰ ਦਾ ਇਹ ਨਾਬਾਲਗ ! ਕਿਹਾ- ਬੱਚੇ ਡਰਦੇ ਤੇ ਲੋਕ ਬਣਾਉਂਦੇ ਹਨ ਮਜ਼ਾਕ

17 ਸਾਲਾ ਲਲਿਤ ਪਾਟੀਦਾਰ ਬਹੁਤ ਹੀ ਦੁਰਲੱਭ ਬੀਮਾਰੀ ਤੋਂ ਪੀੜਤ ਹੈ। ਇਸ ਕਾਰਨ ਉਸ ਦੇ ਚਿਹਰੇ 'ਤੇ 5 ਸੈਂਟੀਮੀਟਰ ਤੱਕ ਵਾਲ ਵਧ ਜਾਂਦੇ ਹਨ। ਮੱਧ ਪ੍ਰਦੇਸ਼ ਦੇ ਰਤਲਾਮ ਦੇ ਰਹਿਣ...

Read more
Page 139 of 201 1 138 139 140 201