ਮੰਗਲਵਾਰ, ਜੁਲਾਈ 7, 2026 06:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਰਾਮ ਰਹੀਮ ਦਾ ਵੱਡਾ ਦਾਅਵਾ, ਕਿਹਾ- 24 ਸਾਲ ਪਹਿਲਾਂ T10 ਤੇ T20 ਕ੍ਰਿਕਟ ਦੀ ਸ਼ੁਰੂਆਤ ਮੈਂ ਹੀ ਕੀਤੀ ਸੀ (ਵੀਡੀਓ)

ਟੀ-20 ਕ੍ਰਿਕਟ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਟੀ-20 ਕ੍ਰਿਕਟ ਪਹਿਲੀ ਵਾਰ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ਸੀ। ਟੀ-20 ਦੀ ਸ਼ੁਰੂਆਤ ਨੂੰ ਲੈ ਕੇ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ।

by Bharat Thapa
ਨਵੰਬਰ 21, 2022
in Featured, Featured News, ਅਜ਼ਬ-ਗਜ਼ਬ, ਕ੍ਰਿਕਟ, ਖੇਡ
0

ਟੀ-20 ਕ੍ਰਿਕਟ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਟੀ-20 ਕ੍ਰਿਕਟ ਪਹਿਲੀ ਵਾਰ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ਸੀ। ਟੀ-20 ਦੀ ਸ਼ੁਰੂਆਤ ਨੂੰ ਲੈ ਕੇ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਉਸ ਨੇ ਕਿਹਾ ਹੈ ਕਿ ਟੀ-10 ਤੇ ਟੀ-20 ਖੇਡ ਦੀ ਸ਼ੁਰੂਆਤ ਉਸ ਨੇ ਕੀਤੀ ਸੀ। ਦਰਅਸਲ, ਰਾਮ ਰਹੀਮ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਦੀ ਸ਼ੁਰੂਆਤ ਕੀਤੀ ਸੀ।

ਦੱਸ ਦਈਏ ਕਿ ਇਸ ਵੇਲੇ ਰਾਮ ਰਹੀਮ ਪੈਰੋਲ ‘ਤੇ ਹੈ ਅਤੇ ਯੂਪੀ ਦੇ ਬਾਗਪਤ ਸਥਿਤ ਇਕ ਆਸ਼ਰਮ ‘ਚ ਆਰਾਮ ਕਰ ਰਿਹਾ ਹੈ। ਰਾਮਰਹੀਮ ਆਸ਼ਰਮ ਤੋਂ ਆਨਲਾਈਨ ਉਪਦੇਸ਼ ਵੀ ਦੇ ਰਿਹਾ ਹੈ। ਉਪਦੇਸ਼ ਦੌਰਾਨ ਇਹ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਕ੍ਰਿਕਟ ਸ਼ੁਰੂ ਕੀਤੀ ਸੀ।

ਆਨਲਾਈਨ ਸਤਿਸੰਗ ‘ਚ ਰਾਮ ਰਹੀਮ ਨੇ ਕਿਹਾ ਕਿ 24 ਸਾਲ ਪਹਿਲਾਂ ਉਸ ਨੇ ਸਿਰਸਾ ਦੇ ਪਿੰਡ ਜਲਾਲਆਨਾ ‘ਚ ਟੀ-10 ਕ੍ਰਿਕਟ ਅਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ, ਉਦੋਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਕੋਈ ਕ੍ਰਿਕਟ ਹੈ? ਪਹਿਲਾਂ ਕੋਈ ਖੇਡਣ ਨਹੀਂ ਆਉਂਦਾ ਸੀ ਤੇ ਅੱਜ ਪੂਰੀ ਦੁਨੀਆ ਨੇ ਅਪਣਾ ਲਿਆ ਹੈ।

ਵੀਡੀਓ ‘ਚ ਰਾਮ ਰਹੀਮ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ ਕਿ ਪਹਿਲਾਂ ਅੱਠਾ (8 ਦੌੜਾਂ) ਵੀ ਹੁੰਦਾ ਸੀ, ਗੇਂਦ ਨੂੰ ਸਟੇਡੀਅਮ ਦੇ ਪਾਰ ਪਹੁੰਚਾਉਣ ਲਈ 8 ਰਨ ਮਿਲਦੇ ਸਨ ਅਤੇ ਹੁਣ ਆਉਣ ਵਾਲੇ ਸਮੇਂ ‘ਚ ਅੱਠ ਵੀ ਛੱਕੇ ‘ਤੇ ਵੀ ਭਾਰੀ ਪਵੇਗਾ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: 24 years agoAjab gajab newsbig claimI started T10 and T20propunjabtvram rahim
Share310Tweet194Share77

Related Posts

4 ਭੈਣਾਂ ਦੇ ਇਕਲੌਤੇ ਭਰਾ ਦੀ ਸਰਬੀਆ ‘ਚ ਮੌਤ

ਜੁਲਾਈ 6, 2026

ਈਰਾਨ ‘ਚ ਖ਼ਾਮੇਨੇਈ ਦੀ ਅੰਤਿਮ ਯਾਤਰਾ, 10 KM ਲੰਬੇ ਰਸਤੇ ‘ਤੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ ਲੱਖਾਂ ਲੋਕ

ਜੁਲਾਈ 6, 2026

ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 34 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਜੁਲਾਈ 6, 2026

3 ਰਾਜ ਸਭਾ ਸੀਟਾਂ ਲਈ ਉਪ ਚੋਣਾਂ ਦਾ ਹੋਇਆ ਐਲਾਨ; ਐਨੀ ਜੁਲਾਈ ਨੂੰ ਹੋਵੇਗੀ ਵੋਟਿੰਗ

ਜੁਲਾਈ 6, 2026

ਸ਼ੇਅਰ ਬਜ਼ਾਰ : ਬੁੱਲਸ ਨੇ ਲਗਾਤਾਰ ਚੌਥੇ ਦਿਨ ਕੀਤੀ ਜ਼ੋਰਦਾਰ ਸ਼ੁਰੂਆਤ, 20 ਮਿੰਟਾਂ ਵਿੱਚ 2.41 ਲੱਖ ਕਰੋੜ ਰੁਪਏ ਕਮਾਏ

ਜੁਲਾਈ 6, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026
Load More

Recent News

4 ਭੈਣਾਂ ਦੇ ਇਕਲੌਤੇ ਭਰਾ ਦੀ ਸਰਬੀਆ ‘ਚ ਮੌਤ

ਜੁਲਾਈ 6, 2026

ਈਰਾਨ ‘ਚ ਖ਼ਾਮੇਨੇਈ ਦੀ ਅੰਤਿਮ ਯਾਤਰਾ, 10 KM ਲੰਬੇ ਰਸਤੇ ‘ਤੇ ਅੰਤਿਮ ਦਰਸ਼ਨਾਂ ਲਈ ਇਕੱਠੇ ਹੋਏ ਲੱਖਾਂ ਲੋਕ

ਜੁਲਾਈ 6, 2026

ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 34 ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਜੁਲਾਈ 6, 2026

3 ਰਾਜ ਸਭਾ ਸੀਟਾਂ ਲਈ ਉਪ ਚੋਣਾਂ ਦਾ ਹੋਇਆ ਐਲਾਨ; ਐਨੀ ਜੁਲਾਈ ਨੂੰ ਹੋਵੇਗੀ ਵੋਟਿੰਗ

ਜੁਲਾਈ 6, 2026

ਸ਼ੇਅਰ ਬਜ਼ਾਰ : ਬੁੱਲਸ ਨੇ ਲਗਾਤਾਰ ਚੌਥੇ ਦਿਨ ਕੀਤੀ ਜ਼ੋਰਦਾਰ ਸ਼ੁਰੂਆਤ, 20 ਮਿੰਟਾਂ ਵਿੱਚ 2.41 ਲੱਖ ਕਰੋੜ ਰੁਪਏ ਕਮਾਏ

ਜੁਲਾਈ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.