ਦੇਸ਼

ਵੈਕਸੀਨ ਨਾਲ ਜੁੜੀ ਵੱਡੀ ਖਬਰ : ਵੈਕਸੀਨ ਬਣਾਉਣ ਵਾਲੀ ਕੰਪਨੀ AstraZeneca ਪੂਰੀ ਦੁਨੀਆਂ ‘ਚੋਂ ਆਪਣੀ ਵੈਕਸੀਨ ਲਵੇਗੀ ਵਾਪਿਸ

ਬ੍ਰਿਟਿਸ਼-ਸਵੀਡਿਸ਼ ਫਾਰਮਾਸਿਊਟੀਕਲ ਕੰਪਨੀ AstraZeneca ਦਾ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ ਜਦੋਂ ਕੰਪਨੀ ਨੇ ਹਾਲ ਹੀ 'ਚ ਮੰਨਿਆ ਹੈ ਕਿ ਕੁਝ ਮਾਮਲਿਆਂ 'ਚ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ...

Read more

ਪਿਤਾ ਦੀ ਮੌਤ ਮਗਰੋਂ ਪਰਿਵਾਰ ਸੰਭਾਲਦਾ 10 ਸਾਲਾ ਬੱਚਾ, ਕਹਿੰਦਾ, ” ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਜਦੋਂ ਤੱਕ ਹਿੰਮਤ ਹੈ ਲੜਾਂਗਾ”:ਵੀਡੀਓ

ਸੋਸ਼ਲ ਮੀਡੀਆ 'ਤੇ ਰੋਜ਼ਾਨਾ ਅਸੀਂ ਲੋਕਾਂ ਦੇ ਸੰਘਰਸ਼ ਭਰੀਆਂ ਵੀਡੀਓਜ਼, ਕਹਾਣੀਆਂ ਸੁਣਦੇ ਦੇਖਦੇ ਰਹਿੰਦੇ ਹਾਂ, ਹਾਲ ਹੀ 'ਚ 'ਡੌਲੀ ਚਾਹ ਵਾਲਾ' ਇੰਨਾ ਮਸ਼ਹੂਰ ਹੋਇਆ ਕਿ ਬਿੱਲ ਗੇਟਸ ਵਰਗੀਆਂ ਵੱਡੀਆਂ ਹਸਤੀਆਂ...

Read more

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਸੁਣਵਾਈ? ਆਉਣ ਵਾਲਾ ਹੈ ਸੁਪਰੀਮ ਕੋਰਟ ਦਾ ਫੈਸਲਾ

ਦਿੱਲੀ ਸ਼ਰਾਬ ਘੁਟਾਲੇ 'ਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ। ਕੇਜਰੀਵਾਲ ਨੇ ਗ੍ਰਿਫਤਾਰੀ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਹੈ।...

Read more

Sunita Williams: ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਉਡਾਣ ਟਲੀ, ਟੇਕ-ਆਫ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਆਪਣੀ ਤੀਜੀ ਪੁਲਾੜ ਯਾਤਰਾ ਲਈ ਤਿਆਰ ਸੀ ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ, ਤਕਨੀਕੀ ਖਰਾਬੀ ਕਾਰਨ ਟੇਕ-ਆਫ ਤੋਂ 90...

Read more

PM ਮੋਦੀ ਨੇ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਕੀਤੀ ਅਪੀਲ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਅੱਜ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 93 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਵਿੱਚ ਗੁਜਰਾਤ ਦੀਆਂ 25, ਉੱਤਰ ਪ੍ਰਦੇਸ਼ ਦੀਆਂ...

Read more

ਤੀਜੇ ਪੜਾਅ ਦੀ ਵੋਟਿੰਗ ਜਾਰੀ, PM ਮੋਦੀ ਤੇ ਅਮਿਤ ਸ਼ਾਹ ਸਮੇਤ ਕਈ ਦਿੱਗਜ਼ਾਂ ਨੇ ਪਾਈ ਵੋਟ

Lok Sabha Election 2024 Phase 3 Voting: ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 93 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਅੱਜ ਗੁਜਰਾਤ...

Read more

ਟੀਚਰ ਨੇ Friendship ਕਰਨ ਤੋਂ ਕੀਤੀ ਨਾਂਹ ਤਾਂ ਵਿਦਿਆਰਥੀ ਨੇ ਕਰ ਦਿੱਤਾ ਆਹ ਕਾਰਾ : ਵੀਡੀਓ

ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਿਜਨੌਰ 'ਚ ਅਣਪਛਾਤੇ ਪਿਆਰ ਕਾਰਨ ਇਕ ਵਿਦਿਆਰਥੀ ਨੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ। ਵਿਦਿਆਰਥੀ ਨੇ ਅਧਿਆਪਕ...

Read more

ਸਕੂਲਾਂ ‘ਚ ਚੱਲਣ ਵਾਲੇ AC ਦਾ ਖ਼ਰਚਾ ਮਾਂ-ਬਾਪ ਹੀ ਚੁੱਕਣ: ਹਾਈ ਕੋਰਟ ਨੇ ਸੁਣਾਇਆ ਫ਼ੈਸਲਾ

ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਵਿੱਚ ਲਗਾਏ ਗਏ ਏਸੀ ਦਾ ਖਰਚਾ ਇਕੱਲਾ ਸਕੂਲ ਨਹੀਂ ਚੁੱਕ ਸਕਦਾ। ਅਜਿਹੇ 'ਚ ਸਕੂਲ 'ਚ ਏਅਰ ਕੰਡੀਸ਼ਨ ਦਾ ਖਰਚਾ ਬੱਚਿਆਂ ਦੇ ਮਾਪਿਆਂ...

Read more
Page 169 of 1089 1 … 168 169 170 … 1,089

Recent News