ਦੇਸ਼

ਸਭ ਤੋਂ ਉੱਚੇ ਜੰਗੀ ਮੈਦਾਨ ‘ਚ ਪਹੁੰਚਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ Captain Shiva Chauhan

ਫਾਇਰ ਐਂਡ ਫਿਊਰੀ ਕੋਰਪਸ ਦੀ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੇ ਸਿਆਚਿਨ ਗਲੇਸ਼ੀਅਰ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਤੇ ਪਹੁੰਚਣ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ...

Read more

ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ‘ਚ ਦਿੱਲੀ ਵਾਲਿਆਂ ਨੇ ਪੀਤੀ 218 ਕਰੋੜ ਦੀ ਸ਼ਰਾਬ, ਸਭ ਤੋਂ ਵੱਧ Whiskey

ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ 'ਚ ਦਿੱਲੀ ਵਾਸੀ ਇੰਨੇ ਮਗਨ ਹੋਏ ਕਿ ਉਨ੍ਹਾਂ ਨੇ 218 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 1 ਕਰੋੜ ਬੋਤਲਾਂ ਸ਼ਰਾਬ ਪੀ ਲਈ। ਇਕ...

Read more

Liquor Sale in Delhi: ਸ਼ਰਾਬ ਪੀਣ ‘ਚ ਦਿੱਲੀਵਾਲਿਆਂ ਨੇ ਤੋੜੇ ਰਿਕਾਰਡ, ਨਵੇਂ ਸਾਲ ‘ਤੇ ਡਕਾਰ ਗਏ 218 ਕਰੋੜ ਰੁਪਏ ਦੀ ਸ਼ਰਾਬ, ਅਧਿਕਾਰੀ ਵੀ ਹੈਰਾਨ

Delhi Liquor Sale: ਨਵੀਂ ਦਿੱਲੀ 'ਚ ਨਵੇਂ ਸਾਲ ਤੋਂ ਇੱਕ ਹਫ਼ਤਾ ਪਹਿਲਾਂ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਨਵੇਂ ਅੰਕੜੇ ਸਾਹਮਣੇ ਆਏ ਹਨ। ਇਸ ਮੁਤਾਬਕ ਨਵੇਂ ਸਾਲ ਤੋਂ ਪਹਿਲਾਂ ਵਾਲੇ...

Read more

ਤਕਨੀਕੀ ਖਰਾਬੀ ਮਗਰੋਂ Indigo Flight ਦੀ ਦਿੱਲੀ ‘ਚ ਐਮਰਜੈਂਸੀ ਲੈਂਡਿੰਗ, ਥਾਈਲੈਂਡ ਲਈ ਭਰੀ ਸੀ ਉਡਾਣ

Indigo Flight Emergency Landing: ਦਿੱਲੀ ਤੋਂ ਥਾਈਲੈਂਡ ਦੇ ਫੂਕੇਟ ਲਈ ਉਡਾਣ ਭਰਨ ਤੋਂ ਤੁਰੰਤ ਬਾਅਦ ਇੰਡੀਗੋ ਦੀ ਇੱਕ ਉਡਾਣ ਲਗਪਗ 50 ਮਿੰਟਾਂ ਵਿੱਚ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ...

Read more

ਖਾਪ ਨੇ ਹਰਿਆਣਾ ਸਰਕਾਰ ਨੂੰ ਦਿੱਤੀ ਚੇਤਾਵਨੀ- ਸੰਦੀਪ ਸਿੰਘ ਖਿਲਾਫ ਕਰੋ ਸਖਤ ਕਾਰਵਾਈ, ਨਹੀਂ ਤਾਂ ਹੋਵੇਗਾ ਵਿਰੋਧ

Haryana News: ਹਰਿਆਣਾ 'ਚ ਜੂਨੀਅਰ ਅਥਲੈਟਿਕਸ ਕੋਚ ਦੇ ਜਿਨਸੀ ਸ਼ੋਸ਼ਣ ਮਾਮਲੇ 'ਤੇ ਖਾਪ ਪੰਚਾਇਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਦਲਜੀਤ ਸਿੰਘ ਨੇ...

Read more

Liquor shop close list: ਪਿਅਕੜਾਂ ਲਈ ਵੱਡੀ ਖ਼ਬਰ, ਜਾਣੋ ਸਾਲ ‘ਚ ਇੰਨੇ ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਕਦੋਂ ਕਦੋਂ ਹੈ ਡਰਾਈ ਡੇ

Complete list of Dry Days 2023: ਸਾਲ 'ਚ ਕਈ ਅਜਿਹੇ ਖਾਸ ਦਿਨ ਹੁੰਦੇ ਹਨ, ਜਦੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ ਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਹੁੰਦੀ ਹੈ। ਜੇਕਰ...

Read more

ਸੰਘਣੀ ਧੁੰਦ ਨਾਲ ਅੰਮ੍ਰਿਤਸਰ – ਗੁਰਦਾਸਪੁਰ ਹਾਈਵੇ ਤੇ ਹੋਏ ਸੜਕੀ ਹਾਦਸੇ ਗੱਡੀਆਂ ਇਕ ਦੂਸਰੇ ਚ ਟਕਰਾਇਆ

Himachal Pradesh: ਹਿਮਾਚਲਪ੍ਰਦੇਸ਼ 'ਚ ਹੋ ਰਹੀ ਬਰਫ਼ਬਾਰੀ ਦੇ ਚਲਦੇ ਪੰਜਾਬ ਚ ਲਗਾਤਾਰ ਠੰਡ ਚ ਵਾਧਾ ਹੋ ਰਿਹਾ ਹੈ ਅਤੇ ਮੁਖ ਤੌਰ ਤੇ ਨਵੇਂ ਸਾਲ ਦੀ ਆਮਦ ਦੇ ਨਾਲ ਹੀ ਪਿਛਲੇ...

Read more

ਨੋਟਬੰਦੀ ‘ਤੇ ਸੁਪਰੀਮ ਕੋਰਟ ਦਾ ਫੈਸਲਾ, ਕਿਹਾ ਕੇਂਦਰ ਸਰਕਾਰ ਦਾ ਫੈਸਲਾ ਸਹੀ

ਫਾਈਲ ਫੋਟੋ

Supreme Court: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਵੱਡਾ ਫੈਸਲਾ ਦਿੰਦੇ ਹੋਏ ਕੇਂਦਰ ਸਰਕਾਰ ਦੇ 2016 'ਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।...

Read more
Page 363 of 1089 1 … 362 363 364 … 1,089

Recent News