ਦੇਸ਼

ਅਧਿਆਪਕ ਨੇ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਸੁੱਟਿਆ, ਹਾਲਤ ਗੰਭੀਰ

ਦਿੱਲੀ ਦੇ ਮਾਡਲ ਬਸਤੀ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਨੇ ਇੱਕ ਵਿਦਿਆਰਥਣ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਵਿਦਿਆਰਥੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ...

Read more

Cambridge University ‘ਚ ਭਾਰਤੀ PhD ਵਿਦਿਆਰਥੀ ਨੇ ਢਾਈ ਹਜ਼ਾਰ ਸਾਲ ਪੁਰਾਣੀ ਸੰਸਕ੍ਰਿਤ ਬੁਝਾਰਤ ਨੂੰ ਕੀਤਾ ਹੱਲ

2500-Year-Old Sanskrit Puzzle Solved: ਕੈਂਬਰਿਜ ਯੂਨੀਵਰਸਿਟੀ ਦੇ ਸੇਂਟ ਜੌਨਜ਼ ਕਾਲਜ ਵਿੱਚ ਏਸ਼ੀਅਨ ਅਤੇ ਮਿਡਲ ਈਸਟਰਨ ਵਿਭਾਗ ਵਿੱਚ ਪੀਐਚਡੀ ਕਰ ਰਹੇ 27 ਸਾਲਾ ਭਾਰਤੀ ਵਿਦਿਆਰਥੀ ਰਿਸ਼ੀ ਰਾਜਪੋਤ ਦੀ ਹਰ ਪਾਸੇ ਚਰਚਾ...

Read more

ਸਦਨ ਦੀਆਂ ਪੌੜੀਆਂ ‘ਤੇ ਡਿੱਗੇ ਕਾਂਗਰਸੀ ਨੇਤਾ ਸ਼ਸ਼ੀ ਥਰੂਰ, ਲੱਤ ‘ਤੇ ਲੱਗੀ ਸੱਟ, ਟਵੀਟ ਕਰ ਦਿੱਤੀ ਜਾਣਕਾਰੀ

Shashi Tharoor Injured: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਵੀਰਵਾਰ ਨੂੰ ਸੰਸਦ ਭਵਨ ਦੀਆਂ ਪੌੜੀਆਂ 'ਤੇ ਠੋਕਰ ਖਾ ਕੇ ਡਿੱਗ ਗਏ। ਜਿਸ ਵਿੱਚ ਉਨ੍ਹਾਂ ਦੇ ਮਾਮੂਲੀ...

Read more

Vijay Divas 2022: ਅੱਜ ਦੇ ਦਿਨ 1971 ‘ਚ ਭਾਰਤ ਨੇ ਪਾਕਿਸਤਾਨ ਨੂੰ ਜੰਗ ‘ਚ ਹਰਾ ਕੇ ਇਤਿਹਾਸਕ ਜਿੱਤ ਹਾਸਿਲ ਕੀਤੀ

ਸਮਰਪਣ ਦੇ ਦਸਤਾਵੇਜ਼ 'ਤੇ ਦਸਤਖਤ ਕਰਨ ਤੋਂ ਬਾਅਦ, ਨਿਆਜ਼ੀ ਨੇ ਆਪਣਾ ਰਿਵਾਲਵਰ ਜਨਰਲ ਅਰੋੜਾ ਨੂੰ ਸੌਂਪ ਦਿੱਤਾ। ਨਿਆਜ਼ੀ ਦੀਆਂ ਅੱਖਾਂ 'ਚ ਹੰਝੂ ਆ ਗਏ। ਸਥਾਨਕ ਲੋਕ ਨਿਆਜ਼ੀ ਨੂੰ ਮਾਰਨ ਦੀ ਮੰਗ ਕਰ ਰਹੇ ਸੀ। ਪਰ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਨਿਆਜ਼ੀ ਨੂੰ ਸੁਰੱਖਿਅਤ ਵਾਪਸ ਭੇਜ ਦਿੱਤਾ। ਭਾਰਤ ਦੀ ਇਸ ਜਿੱਤ ਦੀ ਖ਼ਬਰ ਸੁਣਦਿਆਂ ਹੀ ਇੰਦਰਾ ਗਾਂਧੀ ਨੇ ਲੋਕ ਸਭਾ 'ਚ ਜੰਗ 'ਚ ਭਾਰਤ ਦੀ ਜਿੱਤ ਦਾ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਸਦਨ ਸਮੇਤ ਪੂਰਾ ਦੇਸ਼ ਜਸ਼ਨ 'ਚ ਮਨਾਉਣ ਲੱਗਾ।

Vijay Divas 2022: ਜਦੋਂ ਵੀ ਗੁਆਂਢੀ ਦੇਸ਼ ਨੇ ਭਾਰਤੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਦੇਸ਼ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਹਾਰ ਦਾ...

Read more

GD ਕਾਂਸਟੇਬਲ ਭਰਤੀ ‘ਚ ਵੱਡਾ ਬਦਲਾਅ, ਅਜਿਹੀਆਂ ਔਰਤਾਂ ਦੀ ਨਿਯੁਕਤੀ ‘ਤੇ ਲੱਗੇਗੀ ਅਸਥਾਈ ਰੋਕ

SSC GD Constable Recruitment 2022-23: SSC GD ਕਾਂਸਟੇਬਲ ਭਰਤੀ ਦੇ ਸੰਬੰਧ ਵਿੱਚ ਇੱਕ ਮਹੱਤਵਪੂਰਨ ਅਪਡੇਟ ਹੈ। ਦਰਅਸਲ SSC ਨੇ GD ਕਾਂਸਟੇਬਲ ਦੀ ਨੋਟੀਫਿਕੇਸ਼ਨ 'ਚ ਕੁਝ ਬਦਲਾਅ ਕੀਤੇ ਹਨ। ਅਜਿਹੀ ਸਥਿਤੀ...

Read more

ਹਾਈਕੋਰਟ ਤੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਝਟਕਾ, ਕੋਰਟ ਨੇ ਮੰਗੀ ਚਲਾਨ ਦੀ ਜਾਣਕਾਰੀ

ਚੰਡੀਗੜ੍ਹ: ਵਿਜੀਲੈਂਸ ਦੇ ਏਆਈਜੀ ਨੂੰ 50 ਲੱਖ ਦੀ ਰਿਸ਼ਵਤ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਰੈਗੂਲਰ ਜ਼ਮਾਨਤ ਦੇਣ ਦੀ ਅਪੀਲ 'ਤੇ ਫਿਲਹਾਲ ਹਾਈ...

Read more

ਬਿਹਾਰ ‘ਚ ਜ਼ਹਿਰੀਲੇ ਸ਼ਰਾਬ ਦੇ ਕਹਿਰ ਮਗਰੋਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ, ਸਖ਼ਤ ਕਾਰਵਾਈ ਦੀ ਦਿੱਤੀ ਚੇਤਾਵਨੀ

ਇਸ ਤੋਂ ਇਲਾਵਾ ਪੰਜਾਬ ਸਰਕਾਰ ਸੂਬੇ ਦੇ ਆਬਕਾਰੀ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਵਾਧੂ ਕਦਮ ਚੁੱਕ ਰਹੀ ਹੈ। ਪਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਜਾਇਜ਼ ਸ਼ਰਾਬ...

Read more

ਹਾਈ ਕੋਰਟ ਨੇ ਘਰੇਲੂ ਉਡਾਣਾਂ ‘ਚ ਕਿਰਪਾਨ ਲੈ ਕੇ ਜਾਣ ਵਿਰੁੱਧ ਪਟੀਸ਼ਨ ‘ਤੇ ਫੈਸਲਾ ਰੱਖਿਆ ਸੁਰੱਖਿਅਤ

ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਹਰਸ਼ ਵਿਭੋਰ ਸਿੰਘਲ ਦੀ ਪਟੀਸ਼ਨ 'ਤੇ ਕਿਹਾ, "ਅਸੀਂ ਦਲੀਲਾਂ ਸੁਣੀਆਂ। ਫ਼ੈਸਲਾ ਸੁਰੱਖਿਅਤ ਰੱਖਿਆ ਗਿਆ ਹੈ। ਅਸੀਂ ਢੁਕਵੇਂ ਹੁਕਮ ਦਿਆਂਗੇ।" ਸਿੰਘਲ...

Read more
Page 380 of 1089 1 … 379 380 381 … 1,089

Recent News