ਦੇਸ਼

Year 2022: ਸਿੱਧੂ ਮੂਸੇਵਾਲੇ ਤੋਂ ਲੈ ਕੇ ਰਾਜੂ ਸ਼੍ਰੀਵਾਸਤਵ ਤੱਕ ਇਨ੍ਹਾਂ ਸਿਤਾਰਿਆਂ ਨੇ ਦੁਨੀਆ ਨੂੰ ਕਿਹਾ ਅਲਵਿਦਾ

ਸ਼ੁਭਦੀਪ ਸਿੰਘ ਸਿੱਧੂ, ਉਰਫ਼ ਸਿੱਧੂ ਮੂਸੇ ਵਾਲਾ, ਪੰਜਾਬ ਦਾ ਇੱਕ ਭਾਰਤੀ ਰੈਪਰ, ਸਿੰਗਰ, ਗੀਤਕਾਰ, ਅਤੇ ਐਕਟਰ। ਉਸਦਾ ਜਨਮ 11 ਜੂਨ 1993 ਨੂੰ ਹੋਇਆ ਤੇ 29 ਮਈ 2022 ਨੂੰ ਉਸਦੀ ਮੌਤ ਹੋ ਗਈ।

ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਨੇ ਆਪਣੇ ਗੀਤ 'ਸੋ ਹਾਈ' ਦੇ ਰਿਲੀਜ਼ ਹੋਣ ਤੋਂ ਬਾਅਦ ਕਾਫੀ ਤੇਜੀ ਨਾਲ ਹਿੱਟ ਹੋਏ। ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ 'ਚ ਅਣਪਛਾਤੇ ਹਮਲਾਵਰਾਂ ਵੱਲੋਂ 28...

Read more

Delhi Acid Attack: ‘ਫਲਿੱਪਕਾਰਟ’ ਤੋਂ ਖ੍ਰੀਦਿਆ ਸੀ ਦੋਸ਼ੀ ਨੇ ਤੇਜ਼ਾਬ, DCW ਚੀਫ਼ ਨੇ ਐਮਜ਼ੌਨ ਤੇ ਫਲਿੱਪਕਾਰਟ ਨੂੰ ਜਾਰੀ ਕੀਤਾ ਨੋਟਿਸ

Delhi Women's Commission: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਫਲਿੱਪਕਾਰਟ ਅਤੇ ਐਮਜ਼ੌਨ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਬੁੱਧਵਾਰ ਨੂੰ ਦਿੱਲੀ ਦੇ ਦਵਾਰਕਾ ਮੋੜ ਇਲਾਕੇ 'ਚ ਦੋ ਲੜਕਿਆਂ...

Read more

ਪੂਜਾ ਨੇ ਭਗਵਾਨ ਵਿਸ਼ਨੂੰ ਨਾਲ ਲਏ ਸੱਤ ਫੇਰੇ, ਸਿੰਦੂਰ ਦੀ ਥਾਂ ਚੰਦਨ ਨਾਲ ਭਰੀ ਮੰਗ, ਵੇਖੋ ਤਸਵੀਰਾਂ

30 ਸਾਲਾ ਪੂਜਾ ਸਿੰਘ ਦਾ ਵਿਆਹ ਪਿੰਡ ਦੇ ਮੰਦਰ 'ਚ ਬੈਠੇ ਭਗਵਾਨ ਠਾਕੁਰਜੀ ਨਾਲ ਹੋਇਆ।

16ਵੀਂ ਸਦੀ 'ਚ ਮੀਰਾਬਾਈ ਨੇ ਸ਼੍ਰੀ ਕ੍ਰਿਸ਼ਨ ਨੂੰ ਆਪਣਾ ਸਭ ਕੁਝ ਮੰਨ ਲਿਆ, ਇਸ ਲਈ ਹੁਣ ਨਰਸਿੰਘਪੁਰਾ ਪਿੰਡ ਦੀ ਪੂਜਾ ਸਿੰਘ ਨੇ ਵੀ ਆਪਣਾ ਜੀਵਨ ਇਸੇ ਤਰ੍ਹਾਂ ਠਾਕੁਰਜੀ ਨੂੰ ਸਮਰਪਿਤ...

Read more

26 ਸਾਲ ਪੁਰਾਣੇ ਗੈਂਗਸਟਰ ਮਾਮਲੇ ‘ਚ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ

ਗਾਜ਼ੀਪੁਰ ਦੀ ਐਮਪੀ/ਐਮਐਲਏ ਅਦਾਲਤ ਨੇ ਪੂਰਵਾਂਚਲ ਦੇ ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ 1996 ਵਿੱਚ ਗੈਂਗਸਟਰ ਐਕਟ ਦੇ ਤਹਿਤ ਦਰਜ 5 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਅਤੇ ਉਸਨੂੰ 10 ਸਾਲ ਦੀ ਸਜ਼ਾ...

Read more

ਪੰਜਾਬ ਦੇ ਆਦਮਪੁਰ ਤੋਂ ਉਡਾਣਾਂ ਮੁੜ ਸ਼ੁਰੂ ਕਰਨ ‘ਤੇ ਕੀਤਾ ਜਾ ਰਿਹਾ ਹੈ ਵਿਚਾਰ- ਜੋਤੀਰਾਦਿੱਤਿਆ ਸਿੰਧੀਆ

New Delhi: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਲੋਕ ਸਭਾ 'ਚ ਭਰੋਸਾ ਦਿੱਤਾ ਕਿ ਆਦਮਪੁਰ (ਜਲੰਧਰ ਨੇੜੇ) ਤੋਂ ਉਡਾਣਾਂ ਮੁੜ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ...

Read more

UN: ”ਸੰਸਦ ‘ਤੇ ਹਮਲਾ’ ਲਈ MEA Jaishankar ਨੇ ਸੰਯੁਕਤ ਰਾਸ਼ਟਰ ‘ਚ ਦਿੱਤਾ ਬਿਆਨ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) 'ਚ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ। ਦਰਅਸਲ ਬੈਠਕ 'ਚ ਪਾਕਿਸਤਾਨ ਦੇ ਪੱਖ ਤੋਂ ਕਸ਼ਮੀਰ ਮੁੱਦਾ ਇਕ ਵਾਰ ਫਿਰ ਉਠਾਇਆ...

Read more

PSSSB Patwari Recruitment 2022: ਪੰਜਾਬ ‘ਚ ਪਟਵਾਰੀ ਦੀਆਂ ਵਿਕੈਂਸੀਆਂ ‘ਤੇ ਹੋਵੇਗੀ ਭਰਤੀ, ਜਲਦ ਹੀ ਜਾਰੀ ਹੋਵੇਗਾ ਨੋਟੀਫਿਕੇਸ਼ਨ

PSSSB Patwari Recruitment 2022: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਜਲਦੀ ਹੀ ਪਟਵਾਰੀ ਦੇ ਅਹੁਦੇ ਲਈ 710 ਅਸਾਮੀਆਂ ਭਰਨ ਜਾ ਰਿਹਾ ਹੈ। ਇਹ ਵਿਕੈਂਸੀਆਂ ਪੰਜਾਬ ਦੇ ਮਾਲ ਅਤੇ ਮੁੜ ਵਸੇਬਾ...

Read more

ਹਾਈ ਕੋਰਟ ਦਾ ਵੱਡਾ ਫੈਸਲਾ ਕਿਹਾ ਬੱਚਿਆਂ ਨੂੰ ਦਿੱਤੀ ਗਈ ਜਾਇਦਾਦ ਮਾਪੇ ਨਹੀਂ ਲੈ ਸਕਦੇ ਵਾਪਸ

Madras High Court: ਮਦਰਾਸ ਹਾਈ ਕੋਰਟ ਨੇ ਇੱਕ ਹੁਕਮ ਵਿੱਚ ਕਿਹਾ, ਸਰਪ੍ਰਸਤ ਇੱਕ ਵਾਰ ਦਿੱਤੇ ਜਾਣ ਤੋਂ ਬਾਅਦ ਜਾਇਦਾਦ ਵਾਪਸ ਨਹੀਂ ਲੈ ਸਕਦਾ। ਜੇਕਰ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦੇ ਰੱਖ-ਰਖਾਅ...

Read more
Page 381 of 1089 1 … 380 381 382 … 1,089

Recent News