ਦੇਸ਼

ਪੰਜਾਬ ਇੰਟੈਲੀਜੈਂਸ ਹੈੱਡਕੁਆਟਰ ‘ਤੇ ਹਮਲੇ ‘ਚ ਵੱਡਾ ਖੁਲਾਸਾ, 6 ਦੋਸ਼ੀ ਹੁਣ ਤੱਕ ਹੋ ਚੁੱਕੇ ਗ੍ਰਿਫ਼ਤਾਰ…

ਮੋਹਾਲੀ ਬਲਾਸਟ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਡੀਜੀਪੀ ਵੀ.ਕੇ ਭਵਰਾ ਨੇ ਦੱਸਿਆ ਕਿ ਮੋਹਾਲੀ ਦੇ ਇੰਟੈਲੀਜੈਂਸ ਦਫ਼ਤਰ 'ਤੇ ਜਿਸ ਤਰ੍ਹਾਂ ਹਮਲਾ ਹੋਇਆ ਉਸ 'ਚ ਚੌਥੇ ਦਿਨ ਕੇਸ ਨੂੰ ਟ੍ਰੇਸ ਕੀਤਾ...

Read more

ਮਹਿੰਦਰਾ ਸਕਾਰਪੀਓ 2022 ਦਾ ਟੀਜ਼ਰ ਹੋਇਆ ਜਾਰੀ, ਜਾਣੋ ਇਸ ਵਾਰ ਕੀ ਕੁਝ ਹੋਵੇਗਾ ਖ਼ਾਸ

ਜਿਵੇਂ-ਜਿਵੇਂ ਮਹਿੰਦਰਾ ਸਕਾਰਪੀਓ 2022 ਦੀ ਲਾਂਚ ਤਾਰੀਖ ਨੇੜੇ ਆ ਰਹੀ ਹੈ, ਇਸਦੀਆਂ ਸੁਰਖੀਆਂ ਤੇਜ਼ ਹੋ ਰਹੀਆਂ ਹਨ। ਸਕਾਰਪੀਓ ਪ੍ਰੇਮੀ ਜਿੱਥੇ ਅਪਡੇਟ ਕੀਤੇ ਵਾਹਨ ਨਾਲ ਸਬੰਧਤ ਸਾਰੇ ਵੇਰਵਿਆਂ ਬਾਰੇ ਜਾਣਨ ਲਈ...

Read more

ਜੰਮੂ-ਕਸ਼ਮੀਰ ਦੇ ਬਡਗਾਮ ‘ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਜੰਮੂ-ਕਸ਼ਮੀਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਬਡਗਾਮ ਜ਼ਿਲੇ 'ਚ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਿਤ 'ਤੇ ਹਮਲਾ ਕੀਤਾ ਹੈ। ਬਡਗਾਮ ਦੇ ਮਾਲ ਵਿਭਾਗ ਦੇ ਦਫ਼ਤਰ ਵਿੱਚ ਦਾਖ਼ਲ ਹੋਣ...

Read more

ਨਸ਼ੇ ਦੇ ਮੁੱਦੇ ‘ਤੇ ਐਕਸ਼ਨ ‘ਚ ਮਾਨ ਸਰਕਾਰ: STF ਤੇ ਪੰਜਾਬ ਪੁਲਿਸ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਪੰਜਾਬ ਸੀਐੱਮ ਭਗਵੰਤ ਮਾਨ ਨੇ ਵੀਰਵਾਰ ਨੂੰ ਨਸ਼ੇ ਦੇ ਮੁੱਦੇ 'ਤੇ ਪੁਲਿਸ ਕਮਿਸ਼ਨਰ, ਐੱਸਐੱਸਪੀ ਅਤੇ ਡਿਪਟੀ ਕਮਿਸ਼ਨਰਾਂ ਨਾਲ ਚੰਡੀਗੜ੍ਹ 'ਚ ਮੀਟਿੰਗ ਕੀਤੀ।ਇਸ ਤੋਂ ਬਾਅਦ ਸੀਐੱਮ ਨੇ ਕਿਹਾ ਕਿ ਅਫ਼ਸਰਾਂ ਨੂੰ...

Read more

ਪਿਤਾ ਨੇ ਦੱਸਿਆ ਕਿ ਬੇਟੀ ਦਾ ਸੁਪਨਾ ਡਾਕਟਰ ਬਣਨ, ਗਰੀਬ ਦੀ ਮਜ਼ਬੂਰੀ ਸੁਣ ਭਾਵੁਕ ਹੋਏ PM ਮੋਦੀ,ਮਦਦ ਦਾ ਦਿੱਤਾ ਭਰੋਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਭਰੂਚ ਵਿੱਚ ‘ਉਤਕਰਸ਼ ਸਮਾਗਮ’ ਵਿੱਚ ਹਿੱਸਾ ਲਿਆ। ਉਨ੍ਹਾਂ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇੱਕ ਨੇਤਰਹੀਣ ਲਾਭਪਾਤਰੀ...

Read more

ਹੁਣ ਦਿੱਲੀ ‘ਚ ਸ਼ਰਾਬ ਦੀ ਹੋਵੇਗੀ ਹੋਮ ਡਿਲੀਵਰੀ, ਸਰਕਾਰ ਨੇ ਬਣਾਇਆ ਇਹ ਨਿਯਮ

ਦਿੱਲੀ ਵਿੱਚ ਜਲਦੀ ਹੀ ਸ਼ਰਾਬ ਦੀ ਹੋਮ ਡਿਲੀਵਰੀ ਸੰਭਵ ਹੋ ਜਾਵੇਗੀ, ਕਿਉਂਕਿ ਕੈਬਨਿਟ ਵਿੱਚ ਮੰਤਰੀਆਂ ਦੇ ਇੱਕ ਸਮੂਹ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼...

Read more

‘ਦਿੱਲੀ’ ਏਅਰਪੋਰਟ ‘ਤੇ ਟਰਾਲੀ ਬੈਗਾਂ ‘ਚੋਂ 434 ਕਰੋੜ ਰੁਪਏ ਦੀ ਮਿਲੀ ਹੈਰੋਇਨ

ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ 100 ਤੋਂ ਵੱਧ ਟਰਾਲੀ ਬੈਗਾਂ ਦੀਆਂ ਧਾਤ ਦੀਆਂ ਰਾਡਾਂ ਵਿੱਚ ਛੁਪੀ ਹੋਈ 62 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਡੀਆਰਆਈ ਨੇ ਖੁਲਾਸਾ ਕੀਤਾ ਕਿ ਇਹ ਭਾਰਤ...

Read more

‘ਚੀਨ’ ‘ਚ ਲੈਂਡਿੰਗ ਕਰਦੇ ਜਹਾਜ਼ ਨੂੰ ਲੱਗੀ ਅੱਗ, 122 ਲੋਕ ਸਨ ਸਵਾਰ ਅਤੇ ਕਈ ਹੋਏ ਜਖ਼ਮੀ

ਚੀਨ ਵਿੱਚ ਵੀਰਵਾਰ ਨੂੰ ਇੱਕ ਜਹਾਜ਼ ਵਿੱਚ ਅੱਗ ਲੱਗ ਗਈ। ਇਹ ਜਹਾਜ਼ ਤਿੱਬਤ ਏਅਰਲਾਈਨਜ਼ ਦਾ ਸੀ। ਵੀਰਵਾਰ ਸਵੇਰੇ ਚੀਨ ਦੇ ਚੋਂਗਕਿੰਗ ਹਵਾਈ ਅੱਡੇ ਦੇ ਰਨਵੇਅ 'ਤੇ ਉਤਰਦੇ ਹੀ ਜਹਾਜ਼ ਨੂੰ...

Read more
Page 594 of 1086 1 593 594 595 1,086

Recent News