ਦੇਸ਼

ਦਿੱਲੀ ‘ਚ ਵਧੀ ਕੋਰੋਨਾ ਦੀ ਰਫ਼ਤਾਰ, ਇੱਕ ਦਿਨ ‘ਚ 3,194 ਨਵੇਂ ਮਾਮਲੇ ਆਏ ਸਾਹਮਣੇ

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਐਤਵਾਰ ਨੂੰ ਰਾਜਧਾਨੀ ਵਿੱਚ ਕੋਵਿਡ-19 ਦੇ 3194 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ 1156 ਮਰੀਜ਼ਾਂ ਨੂੰ...

Read more

ਕੋਰੋਨਾ: ਬੰਗਾਲ ‘ਚ ਸਾਰੇ ਸਕੂਲ, ਕਾਲਜ 3 ਜਨਵਰੀ ਤੋਂ ਰਹਿਣਗੇ ਬੰਦ, ਜਾਣੋਂ ਨਵੇਂ ਦਿਸ਼ਾ-ਨਿਰਦੇਸ਼

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵਧਦੇ ਹੋਏ ਮਾਮਲੇ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਵਿਚ ਕਈ ਸਖ਼ਤ ਪਾਬੰਦੀਆਂ ਨੂੰ ਲਾਗੂ ਕਰਨ ਦਾ...

Read more

ਨੈਨੀਤਾਲ: ਨਵੋਦਿਆ ਵਿਦਿਆਲਿਆ ‘ਚ 82 ਬੱਚਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਨੈਨੀਤਾਲ ਜ਼ਿਲ੍ਹੇ ਦੇ ਨਵੋਦਿਆ ਵਿਦਿਆਲਿਆ ਵਿੱਚ 82 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਦਕਿ ਕੁਝ ਬੱਚਿਆਂ ਦੀ ਰਿਪੋਰਟ ਆਉਣੀ ਬਾਕੀ...

Read more

ਜੇਕਰ ਕਿਸਾਨਾਂ ਦਾ ‘ਆਪ’ ਨਾਲ ਗਠਜੋੜ ਹੁੰਦੈ ਤਾਂ ਪਾਰਟੀ ਨੂੰ ਬਦਲਣੇ ਪੈਣਗੇ ਐਲਾਨੇ ਉਮੀਦਵਾਰ : ਰਾਜੇਵਾਲ

ਪੰਜਾਬ 'ਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ 5 ਜਨਵਰੀ ਤੋਂ ਬਾਅਦ ਇਲੈਕਸ਼ਨ ਕਮੀਸ਼ਨ ਸੂਬੇ 'ਚ ਕਿਸੇ ਵੀ ਸਮੇਂ ਚੋਣ ਜ਼ਾਪਤਾ ਲਗਾ ਸਕਦਾ ਹੈ। ਇਸ ਚੋਣਾਵੀ ਮਾਹੌਲ ’ਚ ਪੰਜਾਬ...

Read more

ਨੌਜਵਾਨਾਂ ਦਾ ਮਾਰਗ ਦੇਸ਼ ਦਾ ਮਾਰਗ ਹੈ, ਇਹੀ 21ਵੀਂ ਸਦੀ ਦਾ ਮੰਤਰ ਹੈ: ਪੀ.ਐੱਮ. ਮੋਦੀ

ਮੇਰਠ — ਪਿਛਲੀਆਂ ਸਰਕਾਰਾਂ 'ਤੇ ਖੇਡਾਂ 'ਚ ਨੌਜਵਾਨਾਂ ਦੀ ਸਮਰੱਥਾ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਅੱਜ ਨੌਜਵਾਨ ਜਿਸ ਰਾਹ...

Read more

BJP-SP ‘ਤੇ ਕੇਜਰੀਵਾਲ ਦਾ ਨਿਸ਼ਾਨਾ, ਕਿਹਾ, ਇੱਕ ਨੇ ਕਬਰਿਸਤਾਨ ਤੇ ਦੂਜੇ ਨੇ ਸ਼ਮਸ਼ਾਨਘਾਟ ਬਣਵਾਏ, ‘ਆਪ’ ਨੂੰ ਮੌਕਾ ਦਿਓ ਅਸੀਂ…

ਉੱਤਰ ਪ੍ਰਦੇਸ਼ ਦੇ ਲਖਨਊ 'ਚ ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਸਾਧਿਆ।ਉਨਾਂ੍ਹ ਨੇ ਕਿਹਾ ਕਿ ਪਹਿਲਾਂ...

Read more

ਪਟਨਾ ‘ਚ ਕੋਰੋਨਾ ਧਮਾਕਾ, 17 ਡਾਕਟਰ ਪਾਏ ਗਏ ਪਾਜ਼ੇਟਿਵ

ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਰਫਤਾਰ ਫੜ ਲਈ ਹੈ। ਦੇਸ਼ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਪਰ ਬੀਤੇ ਦਿਨੀਂ ਬਿਹਾਰ...

Read more

ਮਨਾਲੀ ਤੋਂ ਦਿੱਲੀ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ, 14 ਤੋਂ ਵੱਧ ਜ਼ਖ਼ਮੀ

ਹਿਮਾਚਲ ਪ੍ਰਦੇਸ਼ 'ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਐਤਵਾਰ ਸਵੇਰੇ ਬਿਲਾਸਪੁਰ ਦੇ ਸਵਾਰਘਾਟ ਦੇ ਗਰਾਮੋੜਾ ਵਿਖੇ ਦੋ ਟੂਰਿੱਸਟ ਬੱਸਾਂ ਪਲਟ ਗਈਆਂ। ਇਸ ਹਾਦਸੇ 'ਚ ਇਕ ਸੈਲਾਨੀ ਦੀ ਮੌਤ ਹੋ ਗਈ, ਜਦਕਿ...

Read more
Page 685 of 1088 1 684 685 686 1,088