ਦੇਸ਼

ਮੋਦੀ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਨੂੰ ਤੋਹਫ਼ਾ ਵਿਸ਼ੇਸ਼ ‘ਗੁਰਦੁਆਰਾ ਸਰਕਟ’ ਟ੍ਰੇਨ ਚਲਾਈ ਜਾਵੇਗੀ, 4 ਤਖ਼ਤਾਂ ਦੇ ਕਰਵਾਏਗੀ ਦਰਸ਼ਨ

ਕੇਂਦਰ ਮੋਦੀ ਸਰਕਾਰ ਵਲੋਂ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਨੂੰ ਤੋਹਫ਼ਾ ਵਜੋਂ ਵਿਸ਼ੇਸ਼ ਗੁਰਦੁਆਰਾ ਸਰਕਿਟ ਟ੍ਰੇਨ ਚਲਾਈ ਜਾਵੇਗੀ।ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਇੱਕ ਵਿਸ਼ੇਸ਼ "ਗੁਰਦੁਆਰਾ ਸਰਕਟ" ਲਾਂਚ ਕਰਨ ਲਈ ਤਿਆਰ ਹਨ...

Read more

ਝੂਠ ਦੇ ਹਥਿਆਰ ਨਾਲ ਭਾਜਪਾ ਕਦੋਂ ਤੱਕ ਘੁੱਟੇਗੀ ਸੱਚ ਦਾ ਗਲ਼ਾ : ਅਖਿਲੇਸ਼ ਯਾਦਵ

ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਲੋਕਤੰਤਰੀ ਪ੍ਰਣਾਲੀ ਦੀ ਨਿਰਪੱਖਤਾ ਵਿੱਚ ਵਿਸ਼ਵਾਸ ਨਹੀਂ ਕਰਦੀ। ਉਹ ਆਪਣੀਆਂ ਮਨਘੜਤ ਚਾਲਾਂ ਅਤੇ ਸਾਜ਼ਿਸ਼ਾਂ ਰਾਹੀਂ ਸੱਤਾ ਹਥਿਆਉਣ ਦੀਆਂ ਚਾਲਾਂ...

Read more

ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਰ ਰਹੀ ਸਾਰੇ ਯਤਨ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੀਰਵਾਰ ਨੂੰ ਸ੍ਰੀਨਗਰ ਪਹੁੰਚੇ। ਜਨਤਕ ਪਹੁੰਚ ਪ੍ਰੋਗਰਾਮ ਦੇ ਹਿੱਸੇ ਵਜੋਂ, ਉਸਨੇ ਕਿਸਾਨਾਂ, ਬਾਗਬਾਨਾਂ, ਖੇਤੀਬਾੜੀ ਵਿਗਿਆਨੀਆਂ ਅਤੇ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ।ਕਿਸਾਨਾਂ...

Read more

ਮਜ਼ਬੂਰ ਪਿਤਾ:7 ਲੋਕਾਂ ਦੇ ਪਰਿਵਾਰ ਨੂੰ ਭੁੱਖ ਤੋਂ ਬਚਾਉਣ ਲਈ 4 ਸਾਲਾ ਬੇਟੀ ਨੂੰ ਵੇਚਣਾ ਚਾਹੁੰਦਾ ਹੈ ਪਿਤਾ, ਤਾਲਿਬਾਨ ਨੇ ਖੋਹ ਲਈ ਨੌਕਰੀ

ਸੋਚ ਕੇ ਦੇਖੋ ਕਿੰਨਾ ਮਜ਼ਬੂਰ ਹੋਵੇਗਾ ਉਹ ਬਾਪ ਜਿਸ ਨੇ ਪਰਿਵਾਰ ਦਾ ਪੇਟ ਭਰਨ ਲਈ ਬੇਟੀ ਨੂੰ ਕਿਸੇ ਸ਼ਾਹੂਕਾਰ ਨੂੰ ਵੇਚਣਾ ਪਿਆ।ਸੁਣਦਿਆਂ ਹੀ ਕਲੇਜਾ ਮੂੰਹ 'ਚ ਆ ਜਾਂਦਾ ਹੈ।ਅਫਗਾਨਿਸਤਾਨ 'ਚ...

Read more

7 ਮਹੀਨਿਆਂ ਬਾਅਦ ਜੋਅ ਬਿਡੇਨ ਤੇ ਸ਼ੀ ਜਿਨਪਿੰਗ ਵਿਚਕਾਰ ਗੱਲਬਾਤ, ਮੁਕਾਬਲੇ ਨੂੰ ਸੰਘਰਸ਼ ‘ਚ ਬਦਲਣ ਤੋਂ ਰੋਕਣ ਲਈ ਹੋਏ ਸਹਿਮਤ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸੱਤ ਮਹੀਨਿਆਂ ਵਿੱਚ ਪਹਿਲੀ ਵਾਰ ਗੱਲਬਾਤ ਕੀਤੀ। ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ...

Read more

ਕਿਸਾਨਾਂ ਦੀ ਕਚਹਿਰੀ ਦੇ ਤੁਰੰਤ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੱਧੂ ਨੇ ਤਸਵੀਰਾਂ ਸਾਂਝੀਆ ਕਰਦੇ ਜਾਣੋ ਕੀ ਕੀਤਾ ਟਵੀਟ ?

ਅੱਜ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸਿਆਸਤਦਾਨਾਂ ਨੂੰ ਮੁਲਾਕਾਤ ਲਈ ਬੁਲਾਇਆ ਗਿਆ | ਜਿਸ 'ਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇਦੇ ਪਹੁੰਚੇ | ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ...

Read more

ਪ੍ਰਿਯੰਕਾ ਗਾਂਧੀ ਨੇ ਪੂਰੇ ਯੂਪੀ ‘ਚ ਯਾਤਰਾ ਕੱਢਣ ਦਾ ਕੀਤਾ ਫੈਸਲਾ , 12000 ਕਿਲੋਮੀਟਰ ਦੀ ਯਾਤਰਾ ਦਾ ਕੀਤਾ ਜਾਵੇਗਾ ਫੈਸਲਾ

ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਸਿਲਸਿਲੇ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ...

Read more

ਵੈਕਸੀਨ ਸਰਟੀਫਿਕੇਟ ‘ਤੇ PM ਮੋਦੀ ਦੀ ਤਸਵੀਰ ‘ਤੇ ਬੀਜੇਪੀ ਸੰਸਦ ਨੇ ਚੁੱਕੇ ਸਵਾਲ, ਕਿਹਾ- ਇਹ ਤਸਵੀਰ ਹਾਸੋਹੀਣੀ ਹੈ…

ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕੋਰੋਨਾ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਦਿੱਤੇ ਗਏ ਵੈਕਸੀਨ ਸਰਟੀਫਿਕੇਟਾਂ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ' ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ...

Read more
Page 806 of 1084 1 805 806 807 1,084

Recent News