ਦੇਸ਼

ਰਣਜੀਤ ਬਾਵਾ ਨੇ ਕਿਸੇ ਸ਼ੋਅ ਦਾ ਹਿੱਸਾ ਬਣਨ ਨੂੰ ਲੈ ਕੇ ਹੋ ਰਹੀਆਂ ਟਿੱਪਣੀਆਂ ਦਾ ਦਿੱਤਾ ਸਪੱਸ਼ਟੀਕਰਨ,ਕਿਹਾ ’ਮੈਂ’ਤੁਸੀਂ ਹਮੇਂਸ਼ਾ ਪੰਜਾਬ ਦੇ ਕਿਸਾਨਾਂ ਨਾਲ’

ਪੰਜਾਬੀ ਇਡੰਸਟਰੀ ਦੇ ਮਸ਼ਹੂਰ ਗਾਇਕ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਆਪਣੇ ਤੇ ਹੋ ਰਹੀਆਂ ਟਿੱਪਣੀਆਂ ਦਾ ਸਪੱਸ਼ਟੀਕਰਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੀ ਨਿਊਜ ਦੇ...

Read more

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 22 ਅਗਸਤ ਨੂੰ ਹੋਈਆਂ ਚੋਣਾਂ ਦੇ ਅੱਜ ਨਤੀਜੇ ਹੋਣਗੇ ਸਾਫ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ ਨੂੰ ਹੋਈਆਂ ਚੋਣਾ ਦੇ ਅੱਜ ਨਤੀਜ਼ੇ ਆਉਣਗੇ | ਇਸ ਲਈ ਅੱਜ ਸਵੇਰ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ...

Read more

ਸਮ੍ਰਿਤੀ ਇਰਾਨੀ ਦੇ ਕਾਂਗਰਸ ‘ਤੇ ਨਿਸ਼ਾਨੇ,ਕਿਹਾ ਜਿਨ੍ਹਾਂ ਨੇ ਦੇਸ਼ ਦੀ ਸੰਪਤੀ ਵੇਚੀ ਉਹ ਸਾਡੇ’ ਤੇ ਲਾ ਰਹੇ ਦੋਸ਼

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਮੰਗਲਵਾਰ ਨੂੰ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਪ੍ਰੋਗਰਾਮ ਦੇ ਮੁੱਦੇ 'ਤੇ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪੀ. ਚਿਦੰਬਰਮ ਦੇ ਦੋਸ਼ਾਂ' ਤੇ ਨਿਸ਼ਾਨਾ ਸਾਧਿਆ। ਸਮ੍ਰਿਤੀ ਇਰਾਨੀ ਨੇ ਕਿਹਾ...

Read more

CM ਕੈਪਟਨ ਨੂੰ ਹਟਾਉਣ ਦੀ ਮੰਗ ਚੁੱਕਣ ਵਾਲੇ 4 ਕੈਬਨਿਟ ਮੰਤਰੀ ਹਰੀਸ਼ ਰਾਵਤ ਨਾਲ ਕਰਨਗੇ ਮੁਲਾਕਾਤ

ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਵਿੱਚ ਮੁੜ ਇੱਕ ਹੋਰ ਕਲੇਸ਼ ਨਜ਼ਰ ਆ ਰਿਹਾ ਹੈ | ਅੱਜ ਇਸ ਮੰਗ ਨੂੰ ਲੈਕੇ ਪੰਜਾਬ ਦੇ ਚਾਰ...

Read more

ਹਾਈਕੋਰਟ ਨੇ ਸੀਬੀਆਈ ਜੱਜ ਨੂੰ ਰਾਮ ਰਹੀਮ ਨਾਲ ਜੁੜੇ ਕੇਸ ‘ਚ ਫੈ਼ਸਲਾ ਸੁਣਾਉਣ ਤੋਂ ਲਾਈ ਰੋਕ,ਜਾਣੋ ਕਾਰਨ

ਡੇਰਾ ਮੁਖੀ ਰਾਮ ਰਹੀਮ ਜੇਲ੍ਹ ਦੇ ਵਿੱਚ ਹੋਣ ਕਰਕੇ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ | ਇਸ ਬਲਾਤਕਾਰੀ ਬਾਬੇ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆ ਹਨ | ਪੰਜਾਬ ਤੇ...

Read more

ਦਿੱਲੀ ਗੁਰਦੁਆਰੇ ਨੂੰ ਸੁਸ਼ੋਭਿਤ ਕੀਤੇ ਗਏ ਅਫ਼ਗਾਨਿਸਤਾਨ ਤੋਂ ਲਿਆਂਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ

ਅਫ਼ਗਾਨਿਸਤਾਨ ਦੇ ਵਿੱਚ ਮਾਹੌਲ ਬਹੁਤ ਖਰਾਬ ਹੋ ਚੁੱਕੇ ਹਨ ਪਿਛਲੇ ਕਈ ਦਿਨਾਂ ਤੋਂ ਬਹੁਤ ਸਾਰੀਆਂ ਖਬਰਾ ਆ ਰਹੀਆਂ ਹਨ ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕ ਡਰੇ ਹੋਏ ਸਨ |...

Read more

ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਲਗਾਤਾਰ ਹਮਲੇ, ਅੱਤਵਾਦੀਆਂ ਨੇ ਤੋੜਿਆ ਵਿਸ਼ਵ ਪ੍ਰਸਿੱਧ ‘ਗਜਨੀ ਗੇਟ’

ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ ਵਿੱਚ ਹਮਲੇ ਜਾਰੀ ਰੱਖੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਅੱਤਵਾਦੀ ਸੰਗਠਨ ਨੇ ਕ੍ਰੇਨ ਦੀ ਮਦਦ ਨਾਲ ਵਿਸ਼ਵ ਪ੍ਰਸਿੱਧ 'ਗਜਨੀ ਗੇਟ' ਨੂੰ ਤੋੜ ਦਿੱਤਾ ਹੈ। ਇਹ ਗੇਟ ਇਸਲਾਮਿਕ...

Read more

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਆਉਣ ਵਾਲੇ ਕੁਝ ਦਿਨਾਂ ਲਈ ਰੋਜ਼ਾਨਾ 5 ਘੰਟੇ ਰਹੇਗਾ ਬੰਦ, ਜਾਣੋ ਕਾਰਨ?

ਏਅਰਫੋਰਸ ਅਤੇ ਏਅਰਪੋਰਟ ਅਥਾਰਟੀ ਵਲੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ਨੂੰ 24 ਅਗਸਤ ਭਾਵ ਅੱਜ ਤੋਂ 15 ਸਤੰਬਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।ਦੱਸ ਦੇਈਏ ਕਿ ਏਅਰਫੋਰਸ ਵਲੋਂ...

Read more
Page 858 of 1090 1 … 857 858 859 … 1,090

Recent News