ਰਾਜਨੀਤੀ

ਬੀਬੀ ਜਗੀਰ ਕੌਰ ਅਤੇ ਜਗਮੀਤ ਬਰਾੜ ਦਾ ਸੰਯੁਕਤ ਅਕਾਲੀ ਦਲ ‘ਚ ਸ਼ਾਮਿਲ ਹੋਣਾ ਤੈਅ

ਸ਼੍ਰੋਮਣੀ ਅਕਾਲੀ ਦਲ ਦੀ ਬਰਖ਼ਾਸਤ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਸੋਮਵਾਰ ਨੂੰ ਸੰਗਰੂਰ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਨਾਲ...

Read more

Bharat Jodo Yatra: ਸਾਂਸਦ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਗੀਤ ਕੀਤਾ ਲਾਂਚ

Bharat Jodo Yatra Rahul Gandhi: ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਗੀਤ ਲਾਂਚ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ...

Read more

ਪੀਐਮ ਮੋਦੀ ਨੇ ਆਪਣੀ ਮਾਂ ਨਾਲ ਜੁੜੀਆਂ 10 ਦਿਲਚਸਪ ਕਹਾਣੀਆਂ ਸਾਝੀਆਂ ਕੀਤੀਆਂ , ਹੀਰਾਬਾ ਮਚਾਨ ‘ਤੇ ਪਕਾਉਂਦੀ ਸੀ ਖਾਣਾ

1. ਜਦੋਂ ਆਪਣੀ ਮਾਂ ਦੀ ਵੀਡੀਓ ਦੇਖ ਕੇ ਪੀਐਮ ਮੋਦੀ ਹੈਰਾਨ ਹੋਏ 

ਹੀਰਾਬਾ ਦੇ 100ਵੇਂ ਜਨਮਦਿਨ ਤੋਂ ਠੀਕ ਪਹਿਲਾਂ, ਉਨ੍ਹਾਂ ਦੇ ਭਤੀਜੇ ਨੇ ਪੀਐਮ ਮੋਦੀ ਨੂੰ ਇੱਕ ਵੀਡੀਓ ਭੇਜਿਆ ਸੀ। ਇਸ ਵਿੱਚ ਪੀਐਮ ਮੋਦੀ ਦੀ ਮਾਂ ਹੀਰਾਬਾ ਗਾਂਧੀਨਗਰ ਸਥਿਤ ਆਪਣੇ ਘਰ ਵਿੱਚ ਭਜਨ ਕੀਰਤਨ ਕਰ ਰਹੀ ਸੀ। ਪੀਐਮ ਮੋਦੀ ਨੇ ਆਪਣੇ ਲੇਖ ਵਿੱਚ ਲਿਖਿਆ, ‘ਪਿਛਲੇ ਹਫ਼ਤੇ ਹੀ ਮੇਰੇ ਭਤੀਜੇ ਨੇ ਗਾਂਧੀਨਗਰ ਤੋਂ ਮਾਂ ਦੇ ਕੁਝ ਵੀਡੀਓ ਭੇਜੇ ਹਨ। ਸਮਾਜ ਦੇ ਕੁਝ ਨੌਜਵਾਨ ਮੁੰਡੇ ਘਰ ਆਏ ਹਨ, ਪਿਤਾ ਦੀ ਤਸਵੀਰ ਕੁਰਸੀ 'ਤੇ ਰੱਖੀ ਹੋਈ ਹੈ, ਭਜਨ ਕੀਰਤਨ ਚੱਲ ਰਿਹਾ ਹੈ ਅਤੇ ਮਾਂ ਭਜਨ ਗਾ ਰਹੀ ਹੈ ਅਤੇ ਮੰਜੀਰਾ ਵਜਾ ਰਹੀ ਹੈ। ਮਾਂ ਅਜੇ ਵੀ ਉਹੀ ਹੈ। ਸਰੀਰ ਦੀ ਊਰਜਾ ਭਾਵੇਂ ਘੱਟ ਗਈ ਹੋਵੇ ਪਰ ਮਨ ਦੀ ਊਰਜਾ ਉਹੀ ਰਹਿੰਦੀ ਹੈ।

'ਮਾਂ, ਸਿਰਫ਼ ਇੱਕ ਸ਼ਬਦ ਨਹੀਂ ਹੈ। ਇਹ ਜੀਵਨ ਦਾ ਅਹਿਸਾਸ ਹੈ ਜਿਸ 'ਚ ਸਨੇਹ, ਸਬਰ, ਵਿਸ਼ਵਾਸ, ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਦੁਨੀਆਂ ਦਾ ਕੋਈ ਵੀ ਕੋਨਾ ਹੋਵੇ, ਕੋਈ ਵੀ ਦੇਸ਼...

Read more

Atal Bihari Vajpayee Birthday: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਦੇ ਵੀ ਹਾਰ ਤੇ ਰਾਜਨੀਤੀ ‘ਚ ਗੁੱਸੇ ਨੂੰ ਨਹੀਂ ਮੰਨਦੇ ਸੀ

ਅਟਲ ਬਿਹਾਰੀ ਵਾਜਪਾਈ ਨੇ ਲਖਨਊ ਦੇ ਲਾਅ ਕਾਲਜ 'ਚ ਪੜ੍ਹਾਈ ਲਈ ਅਪਲਾਈ ਕੀਤਾ, ਪਰ ਫਿਰ ਉਨ੍ਹਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਾ ਤੇ ਉਹ ਆਰਐਸਐਸ ਵਲੋਂ ਪ੍ਰਕਾਸ਼ਤ ਮੈਗਜ਼ੀਨ ਵਿੱਚ ਸੰਪਾਦਕ ਵਜੋਂ ਕੰਮ ਕਰਨ ਲੱਗੇ।

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕ੍ਰਿਸ਼ਨ ਬਿਹਾਰੀ...

Read more

ਲੋਕ ਸਭਾ ਵਿੱਚ ਗੂੰਜਿਆ ਜ਼ੀਰਾ ਦੀ ਸ਼ਰਾਬ ਫੈਕਟਰੀ ਦਾ ਮਾਮਲਾ

MP Gurjeet Singh Aujla Lok Sabha: ਫਿਰੋਜ਼ਪੁਰ ਦੇ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ 'ਚ...

Read more

ਵੱਡੇ ਉਦਯੋਗਪਤੀਆਂ ਨੂੰ ਪੰਜਾਬ ‘ਚ ਨਿਵੇਸ਼ ਲਈ ਮਨਾਉਣ ਲਈ ਸੀਐਮ ਮਾਨ ਚੇਨਈ ਤੇ ਹੈਦਰਾਬਾਦ ਦੌਰੇ ‘ਤੇ

ਚੰਡੀਗੜ੍ਹ : ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੇਨਈ ਅਤੇ ਹੈਦਰਾਬਾਦ ਦਾ ਦੌਰਾ ਸ਼ੁਰੂ ਕੀਤਾ ਤਾਂ ਜੋ ਸੂਬੇ ਵਿੱਚ...

Read more

ਅਕਾਲੀ ਦਲ ਦੀ ਅੱਜ ਮੀਟਿੰਗ: ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਚਰਚਾ, ਸੁਖਬੀਰ ਬਾਦਲ ਅਗਵਾਈ ਕਰਨਗੇ

sukhbir-singh-badal

 Akali Dal: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੀ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...

Read more

ਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ 15 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ

ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਜਾਮਨਗਰ ਉੱਤਰੀ ਸੀਟ ਤੋਂ 15,000 ਤੋਂ ਵੱਧ ਵੋਟਾਂ ਨਾਲ ਚੋਣ ਜਿੱਤੀ ਹੈ। ਰਿਵਾਬਾ ਜਡੇਜਾ 2019 'ਚ ਹੀ ਭਾਜਪਾ 'ਚ...

Read more
Page 5 of 216 1 4 5 6 216