ਪੰਜਾਬ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਦਾ ਸੱਦਾ

ਖਟਕੜ ਕਲਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣ ਅਤੇ ਸੂਬਾ ਸਰਕਾਰ...

Read more

ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸੰਗਰਾਮੀ ਸ਼ਰਧਾਂਜਲੀਆਂ

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਸੂਬੇ ਅੰਦਰ 16 ਜਿਲ੍ਹਿਆਂ 'ਚ 24 ਥਾਵਾਂ 'ਤੇ ਵੱਡੇ ਜਨਤਕ ਇਕੱਠਾਂ ਰਾਹੀਂ ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਨੂੰ ਸੰਗਰਾਮੀ ਸ਼ਰਧਾਂਜਲੀ ਭੇਂਟ...

Read more

177 ਨੌਜਵਾਨ ਛੇਤੀ ਕਰ ਰਹੇ ਰਿਹਾਅ, 30 ਜਾਣਿਆਂ ਦੀ ਗ੍ਰਿਫ਼ਤਾਰੂ ਬਰਕਰਾਰ – IG ਸੁਖਚੈਨ ਸਿੰਘ

ਅੰਮ੍ਰਿਤਪਾਲ ਸਿੰਘ ਕੇਸ ਮਾਮਲੇ 'ਚ 177 ਜਣਿਆਂ ਨੂੰ ਜਲਦੀ ਰਿਹਾਅ ਕੀਤਾ ਜਾਏਗਾ 30 ਜਣਿਆਂ ਦੀ ਗ੍ਰਿਫ਼ਤਾਰੀ ਰਹੇਗੀ ਬਰਕਰਾਰ ਜਿਨ੍ਹਾਂ ਲੋਕਾਂ ਦਾ ਜਿਆਦਾ ਰੋਲ ਨਹੀਂ ਹੈ ਉਨ੍ਹਾਂ 'ਤੇ ਕੋਈ ਐਕਸ਼ਨ ਨਹੀਂ...

Read more

4 ਸਾਲਾ ਪਹਿਲਾਂ ਲਾਪਤਾ ਹੋਏ ਪੁੱਤ ਨੂੰ ਜਿਉਂਦਾ ਦੇਖ ਭੁੱਬਾ ਮਾਰ ਰੋਇਆ ਪਿਓ! ਛੱਡ ਚੁੱਕੇ ਸੀ ਮਿਲਣ ਦੀ ਆਸ

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦਾ ਨੌਜਵਾਨ ਬਾਊ ਜੋ 4 ਸਾਲ ਪਹਿਲਾਂ ਘਰ ਤੋਂ ਮਾਤਾ ਰਾਣੀ 'ਤੇ ਮੱਥਾ ਟੇਕਣ ਲਈ ਗਿਆ ਸੀ ਪਰ ਮੁੜ੍ਹ ਘਰ ਵਾਪਿਸ ਨਹੀਂ ਪਰਤਿਆ। ਕਾਫੀ ਲਮਾਂ ਸਮਾਂ...

Read more

ਨਾਭਾ ਜੇਲ੍ਹ ਬ੍ਰੇਕ ਕਾਂਡ ‘ਚ ਅਦਾਲਤ ਨੇ 22 ਦੋਸ਼ੀਆਂ ਨੂੰ 2 ਤੋਂ ਲੈ ਕੇ 10-10 ਸਾਲ ਤੱਕ ਦੀ ਸੁਣਾਈ ਸਜ਼ਾ (ਵੀਡੀਓ)

ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਸਾਢੇ 7 ਸਾਲ ਬਾਅਦ 22 ਦੋਸ਼ੀਆਂ ਨੂੰ ਮਾਣਯੋਗ ਅਦਾਲਤ ਨੇ 2 ਸਾਲ ਤੋਂ ਲੈ ਕੇ 10-10 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਐਡੀਸ਼ਨਲ...

Read more

ਹਰਿਆਣਾ ਦੇ ਜਿਸ ਘਰ ‘ਚ ਰੁਕਿਆ ਅੰਮ੍ਰਿਤ.ਪਾਲ ਉੱਥੋਂ ਦੀ ਤਸਵੀਰ ਆਈ ਸਾਹਮਣੇ : ਦੇਖੋ ਵੀਡੀਓ

'ਵਾਰਿਸ ਪੰਜਾਬ ਦੇ' ਦੇ ਪੰਜਾਬ ਛੱਡ ਕੇ ਹਰਿਆਣਾ ਪਹੁੰਚ ਗਏ ਹਨ। 21 ਮਾਰਚ ਨੂੰ ਹਰਿਆਣਾ ਦੇ ਸ਼ਾਹਬਾਦ ਵਿੱਚ ਆਪਣੇ ਇੱਕ ਸਮਰਥਕ ਕੋਲ ਆਇਆ ਸੀ। ਪੰਜਾਬ ਅਤੇ ਹਰਿਆਣਾ ਪੁਲਿਸ ਉਸ ਸਮਰਥਕ...

Read more

ਰੈਸਟੋਰੈਂਟ ਦੇ ਬਾਹਰ ਸਪੋਟ ਹੋਏ Parineeti Chopra ਤੇ Raghav Chadha, ਤਸਵੀਰਾਂ ਵਾਇਰਲ

Parineeti Chopra and Raghav Chadha Spotted: ਰਾਜਨੀਤੀ ਅਤੇ ਬਾਲੀਵੁੱਡ ਦਾ ਰਿਸ਼ਤਾ ਕੋਈ ਨਵਾਂ ਨਹੀਂ ਹੈ। ਅਕਸਰ ਰਾਜਨੀਤੀ ਅਤੇ ਬਾਲੀਵੁੱਡ ਦੇ ਦਿਲ ਮਿਲਦੇ ਹਨ ਅਤੇ ਉਹ ਇੱਕ ਦੂਜੇ ਦੇ ਬਣ ਜਾਂਦੇ...

Read more

ਅੰਮ੍ਰਿਤਪਾਲ ਦਾ ਗੰਨਮੈਨ ਗੋਰਖਾ ਬਾਬਾ ਗ੍ਰਿਫਤਾਰ, ਧਾਰਾ 107/151 ਤਹਿਤ ਕੇਸ ਦਰਜ

ਤੇਜਿੰਦਰ ਸਿੰਘ ਮਲੌਦ ਦੇ ਮਾਂਗੇਵਾਲ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਪਾਲ ਦਾ ਕਰੀਬੀ ਹੈ। ਤੇਜਿੰਦਰ ਹਥਿਆਰਾਂ ਨਾਲ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਹੈ। ਇਸ ਤੋਂ ਇਲਾਵਾ ਪੁਲਿਸ ਨੇ...

Read more
Page 1156 of 2357 1 … 1,155 1,156 1,157 … 2,357

Recent News