ਪੰਜਾਬ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਮਾਮਲੇ ‘ਚ ਸ਼ਾਰਪ ਸ਼ੂਟਰ ਵਿਕਾਸ ਮਾਹਲੇ ਇੱਕ ਹੋਰ ਸਾਥੀ ਸਮੇਤ ਗ੍ਰਿਫ਼ਤਾਰ

ਨਕੋਦਰ ਦੇ ਪਿੰਡ ਨੀਵੀਂ ਮੱਲੀਆਂ ਵਿੱਚ 14 ਮਾਰਚ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੁੜਗਾਓਂ ਦੇ ਸ਼ਾਰਪ ਸ਼ੂਟਰ ਵਿਕਾਸ ਮਾਹਲੇ ਅਤੇ ਉਸਦੇ...

Read more

ਲੁਧਿਆਣਾ ਦੇ ਪੈਵੇਲੀਅਨ ਮਾਲ ਦੀ ਪਾਰਕਿੰਗ ‘ਚੋਂ ਪੁਲਿਸ ਨੇ 5 ਗੈਂਗਸਟਰ ਕੀਤੇ ਕਾਬੂ

ਪੰਜਾਬ ਪਿਛਲੇ ਸਾਲਾਂ ਤੋਂ ਗੈਂਗਸਟਰਾਂ ਦਾ ਦਬਦਬਾ ਵੱਧਦਾ ਜਾ ਰਿਹਾ ਹੈ।ਗੈਂਗਸਟਰਾਂ ਵਲੋਂ ਦਿਨ ਦਿਹਾੜੇ ਕਤਲਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਣ ਲੱਗਾ ਹੈ।ਗੈਂਗਸਟਰਾਂ ਨੂੰ ਨਾ ਕਿਸੇ ਪ੍ਰਸ਼ਾਸਨ ਦਾ ਡਰ ਨਾ...

Read more

ਰਾਜਾ ਵੜਿੰਗ ਦਾ CM ‘ਤੇ ਤੰਜ਼: ਸਮਝ ਨਹੀਂ ਆ ਰਿਹਾ ਪੰਜਾਬ ‘ਚ ਸਰਕਾਰ ਕੌਣ ਚਲਾ ਰਿਹਾ, ਜੇ ਦਿੱਲੀ ਤੋਂ ਸਰਕਾਰ ਚੱਲੇਗੀ ਤਾਂ ਗਲਤ ਫ਼ੈਸਲੇ ਹੋਣਗੇ…

ਪੰਜਾਬ 'ਚ ਸਰਕਾਰੀ ਫੈਸਲੇ ਵਾਪਸ ਲੈਣ 'ਤੇ ਕਾਂਗਰਸ ਨੇ ਸੀਐੱਮ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ।ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੁੱਛਿਆ ਕਿ ਪੰਜਾਬ 'ਚ ਸਰਕਾਰ ਕੌਣ ਚਲਾ...

Read more

ਪੰਜਾਬ ‘ਚ ਕੋਰੋਨਾ ਦੇ ਐਕਟਿਵ ਕੇਸ ਆਏ ਸਾਹਮਣੇ ,10 ਹਜ਼ਾਰ ਤੱਕ ਵਧੀ ਟੈਸਟਿੰਗ

ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸ ਦਿਨੋਂ ਦਿਨ ਵੱਧ ਰਹੇ ਹਨ। ਜੇਕਰ ਗੱਲ ਕਰੀਏ ਤਾਂ ਐਕਟਿਵ ਕੇਸ ਵੱਧ ਕੇ 153 ਹੋ ਗਏ ਹਨ। ਇਸ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ...

Read more

ਸਿੱਖਿਆ ਮੰਤਰੀ ਨੇ ਨਿੱਜੀ ਸਕੂਲਾਂ ਖਿਲਾਫ਼ ਜਾਂਚ ਦੇ ਦਿੱਤੇ ਹੁਕਮ, ਕਿਹਾ- ‘ਦੋਸ਼ੀ ਮਿਲਣ ‘ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ’

ਮਾਨ ਸਰਕਾਰ ਲਗਾਤਾਰ ਐਕਸ਼ਨ ਮੋਡ 'ਚ ਹੈ।ਬੀਤੇ ਦਿਨੀਂ ਹੀ ਮਾਨ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਨਿੱਜੀ ਸਕੂਲ ਨਾ ਤਾਂ ਫੀਸਾਂ ਵਧਾ ਸਕਦਾ ਤੇ ਨਾ ਹੀ ਜ਼ਬਰਦਸਤੀ...

Read more

ਪੰਜਾਬ ‘ਚ ਕੰਟਰੈਕਟ ਕਰਮਚਾਰੀ ਹੋਣਗੇ ਪੱਕੇ, ਮਾਨ ਸਰਕਾਰ ਨੇ ਗਿਣਤੀ ਲਈ ਬਣਾਈ ਕਮੇਟੀ

ਪੰਜਾਬ 'ਚ ਕਾਟ੍ਰੈਕਟ ਕਰਮਚਾਰੀ ਪੱਕੇ ਕੀਤੇ ਜਾਣਗੇ।ਇਸ ਲਈ ਸੀਐੱਮ ਭਗਵੰਤ ਮਾਨ ਦੀ ਸਰਕਾਰ ਨੇ ਕਮੇਟੀ ਬਣਾਈ ਹੈ।ਜੋ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਕਰੇਗੀ।ਇਸਦੀ ਅਗਵਾਈ ਖਜ਼ਾਨਾ ਵਿਭਾਗ ਦੇ ਡਾਇਰੈਕਟਰ ਮੁਹੰਮਦ ਤੈਬ ਕਰਨਗੇ।...

Read more

ਮੋਟਰਸਾਈਕਲ ਰੇਹੜੀ ਦੇ ਰੋਕ ਲਾਉਣ ਵਾਲੇ ਫ਼ੈਸਲੇ ‘ਤੇ CM ਨਰਾਜ਼, CM ਮਾਨ ਨੇ ਮੰਗੀ ਰਿਪੋਰਟ, ਪਲਟ ਸਕਦਾ ਫੈਸਲਾ

ਪੰਜਾਬ ਸਰਕਾਰ ਨੇ ਮੋਟਰਸਾਈਕਲ ਰੇਹੜੀਆਂ ਨੂੰ ਰੋਕਣ ਦਾ ਹੁਕਮ ਵਾਪਸ ਲੈ ਲਿਆ ਹੈ। ਜਦੋਂ ਕਾਰਵਾਈ ਨੂੰ ਲੈ ਕੇ ਹੰਗਾਮਾ ਹੋਇਆ ਤਾਂ ਏਡੀਜੀਪੀ ਟਰੈਫਿਕ ਨੇ ਕਿਹਾ ਕਿ ਫਿਲਹਾਲ ਅਸੀਂ ਜਾਗਰੂਕ ਕਰਾਂਗੇ।...

Read more

ਜੁਗਾੜੂ ਰੇਹੜੀ ਪਾਬੰਦੀ ’ਤੇ ਅਕਾਲੀ ਦਲ ਦੀ CM ਮਾਨ ਨੂੰ ਅਪੀਲ, ਕਿਹਾ-ਹਜ਼ਾਰਾਂ ਲੋਕ ਹੋ ਜਾਣਗੇ ਬੇਰੁਜ਼ਗਾਰ

ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ’ਚ ਜੁਗਾੜੂ ਰੇਹੜੀ ’ਤੇ ਪਾਬੰਦੀ ਦੇ ਆਪਣੇ ਹੁਕਮ ਵਾਪਸ ਲਵੇ ਕਿਉਂਕਿ...

Read more
Page 1568 of 2120 1 1,567 1,568 1,569 2,120

Recent News