ਪੰਜਾਬ

ਅੱਜ ਹੋਵੇਗਾ ਕਾਂਗਰਸ ਦੇ CM  ਚਿਹਰੇ ਦਾ ਐਲਾਨ, ਨਵਜੋਤ ਸਿੱਧੂ ਨੇ ਕਿਹਾ ਰਾਹੁਲ ਗਾਂਧੀ ਦੇ ਹਰ ਫੈਸਲੇ ਦਾ ਸਵਾਗਤ ਕਰਾਂਗੇ

ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਅੱਜ ਕਾਂਗਰਸ ਵੀ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। https://twitter.com/sherryontopp/status/1490156090360995840 ਇਸ ਦਾ ਐਲਾਨ ਕਰਨ ਲਈ...

Read more

ਅੱਜ ਹੋਵੇਗਾ ਪੰਜਾਬ ਕਾਂਗਰਸ ਦੇ CM ਚਿਹਰੇ ਦਾ ਐਲਾਨ, ਰਾਹੁਲ ਗਾਂਧੀ ਲੁਧਿਆਣਾ ‘ਚ ਕਰਨਗੇ ਵਰਚੁਅਲ ਰੈਲੀ

ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਪੰਜਾਬ 'ਚ ਸਿਆਸੀ ਮਾਹੌਲ ਗਰਮਾ ਰਿਹਾ ਹੈ।ਪੰਜਾਬ ਕਾਂਗਰਸ ਦੀ ਸਿਆਸਤ ਸੀਐੱਮ ਚਿਹਰੇ ਨੂੰ ਲੈ ਕੇ ਭਖੀ ਹੋਈ ਹੈ।ਨਵਜੋਤ ਸਿੱਧੂ ਤੇ ਸੀਅੇੱਮ ਚੰਨੀ...

Read more

ਸਾਰੇ ਬਾਦਲਾਂ ਦਾ ਜ਼ੋਰ ਲੱਗਿਆ ਪਿਆ ਮੈਨੂੰ ਹਰਾਉਣ ਲਈ: ਰਾਜਾ ਵੜਿੰਗ (ਵੀਡੀਓ)

ਚਰਨਜੀਤ ਸਿੰਘ ਚੰਨੀ ਦੀ 111 ਦਿਨ੍ਹਾਂ ਦੀ ਸਰਕਾਰ ਦੌਰਾਨ ਟਰਾਂਸਪੋਰਟ ਮੰਤਰੀ ਰਹੇ ਰਾਜਾ ਵੜਿੰਗ ਜੋ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਟਰਾਂਸਪੋਰਟ ਮਾਫਿਆ 'ਤੇ ਕਾਰਵਾਈ ਕਰਦੇ ਨਜ਼ਰ ਆਏ ਸੀ, ਅੱਜ ਪ੍ਰੋ-ਪੰਜਾਬ...

Read more

ਚੋਣ ਪ੍ਰਚਾਰ ਲਈ 8 ਤੇ 9 ਫਰਵਰੀ ਨੂੰ ਵਰਚੁਅਲ ਰੈਲੀ ਕਰਨਗੇ PM ਮੋਦੀ, ਪੂਰੇ ਪੰਜਾਬ ‘ਚ ਕਰਵਾਈ ਜਾਵੇਗੀ ਆਯੋਜਿਤ

ਪੰਜਾਬ ਵਿਧਾਨ ਸਭਾ ਚੋਣਾਂ 'ਚ ਕੁਝ ਹੀ ਦਿਨ ਬਾਕੀ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਗਠਜੋੜ ਨੂੰ ਅੱਗੇ ਵਧਾਉਣ ਲਈ ਵਰਚੁਅਲ ਰੈਲੀ ਕਰਨਗੇ।...

Read more

ਇੱਕ ਮੌਕਾ ‘ਆਪ’ ਨੂੰ ਦੇ ਕੇ ਦੇਖੋ, ਕੰਮ ਨਾ ਹੋਇਆ ਤਾਂ ਅਗਲੀ ਵਾਰ ਨਹੀਂ ਆਵਾਂਗਾ ਮੰਗਣ ਵੋਟ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਵਿਦੇਸ਼ ਨਾ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੇਰੁਜ਼ਗਾਰੀ ਕਾਰਨ ਇੱਥੋਂ ਦੇ ਨੌਜਵਾਨ...

Read more

ਨਵਜੋਤ ਸਿੱਧੂ ਨੂੰ ਮਿਲਿਆ ਧਰਮਵੀਰ ਗਾਂਧੀ ਦਾ ਸਮਰਥਨ, ਕਿਹਾ-ਜਿਸਦੇ ਕੋਲ ਬਿਹਤਰ ਮਾਡਲ ਹੈ ਮੈਂ ਉੁਸੇ ਨਾਲ…

ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਮੌਕੇ ਸਿੱਧੂ ਨੇ ਕਿਹਾ ਕਿ ਮੈਂ...

Read more

ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਵਿਗੜੀ ਸਿਹਤ, ਮੁਕਤਸਰ ਤੋਂ PGI ਕੀਤਾ ਗਿਆ ਰੈਫਰ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ ਹੈ। ਉਨ੍ਹਾਂ ਨੂੰ ਮੁਕਤਸਰ ਤੋਂ ਚੰਡੀਗੜ੍ਹ ਦੇ ਪੀਜੀਆਈ ਲਿਆਂਦਾ ਜਾ ਰਿਹਾ ਹੈ। ਇੱਥੇ ਉਨ੍ਹਾਂ ਦੀ...

Read more

ਕਿਸਾਨ ਦੀ ਮਿਹਨਤ ਰੰਗ ਲਿਆਉਂਦੀ ਹੈ, ਜਦੋਂ ਧਰਤੀ ‘ਤੇ ਫਸਲ ਸ਼ਾਨ ਨਾਲ ਖਿੜਦੀ: ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਸੰਤ ਪੰਚਮੀ ਦੇ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਕਿਸਾਨ ਦੀ ਮਿਹਨਤ ਰੰਗ ਲਿਆਉਂਦੀ ਹੈ...

Read more
Page 1871 of 2353 1 … 1,870 1,871 1,872 … 2,353

Recent News