ਮਾਈਕ੍ਰੋ ਬਲਾਗਿੰਗ ਅਤੇ ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਟਵਿਟਰ ’ਤੇ ਤੁਹਾਨੂੰ ਹੁਣ ਜਲਦ ਵਟਸਐਪ ਬਟਨ ਮਿਲਣ ਵਾਲਾ ਹੈ। ਜੀ ਹਾਂ ਟਵਿਟਰ ਭਾਰਤ ’ਚ ਆਪਣੇ ਨਵੇਂ ਫੀਚਰਜ਼ ਦੀ ਟੈਸਟਿੰਗ ਕਰ ਰਿਹਾ ਹੈ,...
Read moreਡੀਆਰਡੀਓਅਤੇ ਭਾਰਤੀ ਥਲ ਸੈਨਾ ਨੇ ਉੜੀਸਾ ਤੱਟ ਤੋਂ ਦੂਰ ਸਾਂਝੀ ਟੈਸਟ ਰੇਂਜ (ਆਈਟੀਆਰ) ਚਾਂਦੀਪੁਰ ਤੋਂ ਕਵਿੱਕ ਰਿਐਕਸ਼ਨ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ (ਕਿਊਆਰਐੱਸਏਐੱਮ) ਸਿਸਟਮ ਦੇ 6 ਫਲਾਈਟ...
Read moreਦਿੱਗਜ ਮੋਬਾਇਲ ਕੰਪਨੀ ਐਪਲ ਨੇ ਬੁੱਧਵਾਰ ਰਾਤ ਆਯੋਜਿਤ ਆਪਣੇ ਈਵੈਂਟ ’ਚ ਆਈਫੋਨ 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੇਂ ਆਈਫੋਨ 14 ’ਚ ਬਹੁਤ ਜ਼ਿਆਦਾ ਬਦਲਾਅ ਵੇਖਣ ਨੂੰ ਨਹੀਂ...
Read moreਦੁਨੀਆ ਭਰ ’ਚ ਆਈਫੋਨ ਦੇ ਕਰੋੜਾਂ ਦੀਵਾਨੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਐਪਲ ਦੇ ਆਈਫੋਨ ਦੀ ਕੀਮਤ ਸਭ ਤੋਂ ਜ਼ਿਆਦਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਰਾਣੇ ਆਈਫੋਨ...
Read moreਐਪਲ ਨੇ ਬੁੱਧਵਾਰ ਨੂੰ ਆਪਣੇ ਫਾਰ ਆਉਟ ਈਵੈਂਟ ਵਿੱਚ ਨਵੇਂ ਆਈਫੋਨ 14 ਅਤੇ ਆਈਫੋਨ 14 ਸੀਰੀਜ਼ ਦੀ ਘੋਸ਼ਣਾ ਕੀਤੀ। ਨਵੇਂ ਆਈਫੋਨ ਮਾਡਲ ਆਪਣੀ ਪਿਛਲੀ ਜਨਰੇਸ਼ਨ ਦੇ ਮਾਡਲਾਂ ਨਾਲੋਂ ਜ਼ਿਆਦਾ ਮਹਿੰਗੇ...
Read moreਐਪਲ ਨੇ ਇਸ ਸਾਲ ਦਾ ਸਭ ਤੋਂ ਵੱਡਾ ਧਮਾਕਾ ਕਰਦੇ ਹੋਏ ਨਵਾਂ ਆਈਫੋਨ (ਆਈਫੋਨ 14) ਲਾਂਚ ਕੀਤਾ ਹੈ। ਆਈਫੋਨ 14 ਸੀਰੀਜ਼ ਦਾ ਲਾਂਚ ਈਵੈਂਟ ਕੈਲੀਫੋਰਨੀਆ ਵਿੱਚ ਕੰਪਨੀ ਦੇ ਹੈੱਡਕੁਆਰਟਰ ਵਿਖੇ...
Read moreਐਪਲ ਦੀ ਆਈਫੋਨ 14 ਸੀਰੀਜ਼ ਦੀ ਲਾਂਚਿੰਗ ਤੋਂ ਠੀਕ ਪਹਿਲਾਂ ਬ੍ਰਾਜ਼ੀਲ ਨੇ ਐਪਲ ਨੂੰ ਵੱਡਾ ਝਟਕਾ ਦਿੱਤਾ ਹੈ। ਬ੍ਰਾਜ਼ੀਲ ਨੇ ਪੂਰੇ ਦੇਸ਼ ’ਚ ਬਿਨਾਂ ਚਾਰਜਰ ਵਾਲੇ ਆਈਫੋਨ ਦੀ ਵਿਕਰੀ ਨੂੰ...
Read moreਖਾੜੀ ਅਰਬ ਦੇਸ਼ਾਂ ਨੇ 'ਨੈੱਟਫਲਿਕਸ' ਨੂੰ ‘ਇਤਰਾਜ਼ਯੋਗ’ ਵੀਡੀਓਜ਼ ਨੂੰ ਹਟਾਉਣ ਲਈ ਕਿਹਾ ਹੈ, ਖਾਸ ਕਰਕੇ ਅਜਿਹੇ ਪ੍ਰੋਗਰਾਮ ਵਾਲੇ ਵੀਡੀਓਜ਼, ਜਿਨ੍ਹਾਂ ਵਿਚ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਦਿਖਾਇਆ ਗਿਆ ਹੈ। ਗਲਫ...
Read moreCopyright © 2022 Pro Punjab Tv. All Right Reserved.