ਐਤਵਾਰ, ਅਗਸਤ 16, 2026 05:42 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਪਹਾੜਾਂ ‘ਚ ਛੁੱਟੀਆਂ ਮਨਾਉਣ ਪਹੁੰਚੇ Cheteshwar Pujara ਤੇ Mohammed Shami, ਦੇਖੋ ਤਸਵੀਰਾਂ

Pujara Shami Snowy Holiday In Mountains: ਚੇਤੇਸ਼ਵਰ ਪੁਜਾਰਾ ਅਤੇ ਮੁਹੰਮਦ ਸ਼ਮੀ ਇਸ ਸਮੇਂ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ।

by Bharat Thapa
ਦਸੰਬਰ 30, 2022
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਚੇਤੇਸ਼ਵਰ ਪੁਜਾਰਾ ਤੇ ਮੁਹੰਮਦ ਸ਼ਮੀ ਫਿਲਹਾਲ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਦੋਵੇਂ ਪਹਾੜਾਂ 'ਤੇ ਛੁੱਟੀਆਂ ਮਨਾਉਣ ਗਏ ਹਨ। ਬਰਫਬਾਰੀ ਦਾ ਆਨੰਦ ਲੈਂਦੇ ਹੋਏ ਪੁਜਾਰਾ ਅਤੇ ਸ਼ਮੀ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਪੁਜਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਕਾਫੀ ਖੁਸ਼ ਹਨ। ਟੈਸਟ ਸਪੈਸ਼ਲਿਸਟ ਬੱਲੇਬਾਜ਼ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਬੇਟੀ ਵੀ ਛੁੱਟੀਆਂ ਮਨਾਉਣ ਗਏ ਹਨ। ਹਾਲਾਂਕਿ ਕ੍ਰਿਕਟਰ ਨੇ ਆਪਣੀ ਲੋਕੇਸ਼ਨ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਫ਼ੈਨਜ ਉਨ੍ਹਾਂ ਨੂੰ ਕਮੈਂਟਸ 'ਚ ਪੁੱਛ ਰਹੇ ਹਨ ਕਿ ਕੀ ਉਹ ਹਿਮਾਚਲ ਪ੍ਰਦੇਸ਼ 'ਚ ਹਨ।
ਚੇਤੇਸ਼ਵਰ ਪੁਜਾਰਾ ਤੇ ਮੁਹੰਮਦ ਸ਼ਮੀ ਫਿਲਹਾਲ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਦੋਵੇਂ ਪਹਾੜਾਂ 'ਤੇ ਛੁੱਟੀਆਂ ਮਨਾਉਣ ਗਏ ਹਨ। ਬਰਫਬਾਰੀ ਦਾ ਆਨੰਦ ਲੈਂਦੇ ਹੋਏ ਪੁਜਾਰਾ ਅਤੇ ਸ਼ਮੀ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਮੁਹੰਮਦ ਸ਼ਮੀ ਸੱਟ ਕਾਰਨ ਬੰਗਲਾਦੇਸ਼ ਦੌਰੇ 'ਚ ਨਹੀਂ ਖੇਡ ਸਕੇ। ਸ਼ਮੀ ਟੀ-20 ਵਿਸ਼ਵ ਕੱਪ ਤੋਂ ਬਾਅਦ ਤੋਂ ਹੀ ਸੱਟਾਂ ਤੋਂ ਪਰੇਸ਼ਾਨ ਹਨ। ਮੋਢੇ ਦੀ ਸੱਟ ਕਾਰਨ ਉਸ ਨੂੰ ਘਰ ਪਰਤਣਾ ਪਿਆ।
ਹੁਣ ਉਹ ਫਿੱਟ ਹੋ ਕੇ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ 'ਚ ਹਿੱਸਾ ਲਵੇਗਾ। ਫਿਲਹਾਲ ਉਹ ਅਹਿਮ ਟੂਰਨਾਮੈਂਟ ਤੋਂ ਪਹਿਲਾਂ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਪੁਜਾਰਾ ਨੇ ਬਰਫਬਾਰੀ ਦਾ ਆਨੰਦ ਲੈਂਦੇ ਹੋਏ ਆਪਣੀਆਂ ਤੇ ਸ਼ਮੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਬਰਫਬਾਰੀ ਦਾ ਆਨੰਦ ਲੈਣ ਤੋਂ ਇਲਾਵਾ ਪੁਜਾਰਾ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ 'ਚ ਉਹ ਆਪਣੀ ਪਤਨੀ ਤੇ ਬੇਟੀ ਨਾਲ ਮਸਤੀ ਕਰਦੇ ਨਜ਼ਰ ਆਏ। ਪੁਜਾਰਾ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ ਕਿ ਉਹ ਦੁਨੀਆ ਦੇ ਸਭ ਤੋਂ ਖੂਬਸੂਰਤ ਲੋਕਾਂ ਨਾਲ ਸਾਲ ਦੇ ਸਭ ਤੋਂ ਖੂਬਸੂਰਤ ਦਿਨਾਂ ਦਾ ਆਨੰਦ ਲੈ ਰਹੇ ਹਨ।
ਤਸਵੀਰਾਂ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਮੈਦਾਨ 'ਤੇ ਹਮੇਸ਼ਾ ਸ਼ਾਂਤ ਤੇ ਗੰਭੀਰ ਰਹਿਣ ਵਾਲਾ ਪੁਜਾਰਾ ਛੁੱਟੀਆਂ ਦਾ ਪੂਰਾ ਆਨੰਦ ਲੈ ਰਿਹਾ ਹੈ।
ਚੇਤੇਸ਼ਵਰ ਪੁਜਾਰਾ ਤੇ ਮੁਹੰਮਦ ਸ਼ਮੀ ਫਿਲਹਾਲ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਦੋਵੇਂ ਪਹਾੜਾਂ ‘ਤੇ ਛੁੱਟੀਆਂ ਮਨਾਉਣ ਗਏ ਹਨ। ਬਰਫਬਾਰੀ ਦਾ ਆਨੰਦ ਲੈਂਦੇ ਹੋਏ ਪੁਜਾਰਾ ਅਤੇ ਸ਼ਮੀ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਪੁਜਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਕਾਫੀ ਖੁਸ਼ ਹਨ। ਟੈਸਟ ਸਪੈਸ਼ਲਿਸਟ ਬੱਲੇਬਾਜ਼ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਬੇਟੀ ਵੀ ਛੁੱਟੀਆਂ ਮਨਾਉਣ ਗਏ ਹਨ। ਹਾਲਾਂਕਿ ਕ੍ਰਿਕਟਰ ਨੇ ਆਪਣੀ ਲੋਕੇਸ਼ਨ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਫ਼ੈਨਜ ਉਨ੍ਹਾਂ ਨੂੰ ਕਮੈਂਟਸ ‘ਚ ਪੁੱਛ ਰਹੇ ਹਨ ਕਿ ਕੀ ਉਹ ਹਿਮਾਚਲ ਪ੍ਰਦੇਸ਼ ‘ਚ ਹਨ।
ਮੁਹੰਮਦ ਸ਼ਮੀ ਸੱਟ ਕਾਰਨ ਬੰਗਲਾਦੇਸ਼ ਦੌਰੇ ‘ਚ ਨਹੀਂ ਖੇਡ ਸਕੇ। ਸ਼ਮੀ ਟੀ-20 ਵਿਸ਼ਵ ਕੱਪ ਤੋਂ ਬਾਅਦ ਤੋਂ ਹੀ ਸੱਟਾਂ ਤੋਂ ਪਰੇਸ਼ਾਨ ਹਨ। ਮੋਢੇ ਦੀ ਸੱਟ ਕਾਰਨ ਉਸ ਨੂੰ ਘਰ ਪਰਤਣਾ ਪਿਆ।
ਹੁਣ ਉਹ ਫਿੱਟ ਹੋ ਕੇ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ‘ਚ ਹਿੱਸਾ ਲਵੇਗਾ। ਫਿਲਹਾਲ ਉਹ ਅਹਿਮ ਟੂਰਨਾਮੈਂਟ ਤੋਂ ਪਹਿਲਾਂ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਪੁਜਾਰਾ ਨੇ ਬਰਫਬਾਰੀ ਦਾ ਆਨੰਦ ਲੈਂਦੇ ਹੋਏ ਆਪਣੀਆਂ ਤੇ ਸ਼ਮੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਬਰਫਬਾਰੀ ਦਾ ਆਨੰਦ ਲੈਣ ਤੋਂ ਇਲਾਵਾ ਪੁਜਾਰਾ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ। ਇਸ ‘ਚ ਉਹ ਆਪਣੀ ਪਤਨੀ ਤੇ ਬੇਟੀ ਨਾਲ ਮਸਤੀ ਕਰਦੇ ਨਜ਼ਰ ਆਏ। ਪੁਜਾਰਾ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ ਕਿ ਉਹ ਦੁਨੀਆ ਦੇ ਸਭ ਤੋਂ ਖੂਬਸੂਰਤ ਲੋਕਾਂ ਨਾਲ ਸਾਲ ਦੇ ਸਭ ਤੋਂ ਖੂਬਸੂਰਤ ਦਿਨਾਂ ਦਾ ਆਨੰਦ ਲੈ ਰਹੇ ਹਨ।
ਤਸਵੀਰਾਂ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਮੈਦਾਨ ‘ਤੇ ਹਮੇਸ਼ਾ ਸ਼ਾਂਤ ਤੇ ਗੰਭੀਰ ਰਹਿਣ ਵਾਲਾ ਪੁਜਾਰਾ ਛੁੱਟੀਆਂ ਦਾ ਪੂਰਾ ਆਨੰਦ ਲੈ ਰਿਹਾ ਹੈ।

 

Tags: Cheteshwar Pujaracricket newscricktersenjoyinglatest newsMohammed Shamipro punjab tvpunjabi newsviral news
Share211Tweet132Share53

Related Posts

ਕਾਮਨਵੈਲਥ ਖੇਡਾਂ 2026 : ਭਾਰਤ ਦੀ ਸ਼ਰਮੀਲਾ ਧਨਖੜ ਨੇ 20 ਸਾਲਾਂ ਬਾਅਦ ਸ਼ਾਟ ਪੁੱਟ F57 ’ਚ ਜਿੱਤਿਆ ਸੋਨ ਤਗਮਾ

ਜੁਲਾਈ 28, 2026

ਪ੍ਰਧਾਨ ਮੰਤਰੀ ਨੇ ਜਪਾਨ ਓਪਨ 2026 ਦਾ ਖਿਤਾਬ ਜਿੱਤਣ ‘ਤੇ ਪੀਵੀ ਸਿੰਧੂ ਨੂੰ ਦਿੱਤੀ ਵਧਾਈ

ਜੁਲਾਈ 20, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਜੁਲਾਈ 19, 2026

ਅੰਤਰਰਾਸ਼ਟਰੀ ਭੌਤਿਕ ਵਿਗਿਆਨ ਓਲੰਪੀਆਡ 2026 ਵਿੱਚ ਭਾਰਤ ਦੀ ਝੋਲੀ ਪਏ ਪੰਜ ਸੋਨ ਤਗਮੇ

ਜੁਲਾਈ 13, 2026

IPL 2026: ਹਾਰਦਿਕ ਪੰਡਯਾ ਖਿਲਾਫ ਹੋਈ ਕਾਰਵਾਈ, BCCI ਨੇ ਇਸ ਕਾਰਨ ਲਿਆ ਐਕਸ਼ਨ

ਮਈ 21, 2026

IPL 2026 : ਪੰਜਾਬ ਦੀ ਟੀਮ ਨੇ ਲਗਾਤਾਰ ਛੇਵਾਂ ਮੈਚ ਹਾਰਿਆ

ਮਈ 17, 2026
Load More

Recent News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026

ਸਰਕਾਰੀ ਨੌਕਰੀ ਲਈ ਵਰਤਿਆ ਗਿਆ 12ਵੀਂ ਦਾ ਜਾਅਲੀ ਸਰਟੀਫਿਕੇਟ, PSEB ਨੇ ਧੋਖਾਧੜੀ ਦਾ ਪਤਾ ਲਗਾਇਆ; ਵਿਭਾਗਾਂ ਨੂੰ ਭੇਜਿਆ ਪੱਤਰ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਏਆਈ ਸਿਖਲਾਈ, ਮੁਫ਼ਤ ਕੋਚਿੰਗ, ਅਤੇ 100 ਗੀਗਾਵਾਟ ਪ੍ਰਮਾਣੂ ਊਰਜਾ ਦਾ ਟੀਚਾ… ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤੇ ਵੱਡੇ ਐਲਾਨ

ਅਗਸਤ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.