ਪੰਜਾਬ ਦੇ ਭਦੌੜ ‘ਚ ਚੰਨੀ ਵਾਲੀ ਬੱਕਰੀ ਫਿਰ ਚਰਚਾ ‘ਚ ਹੈ।ਚੋਣ ਪ੍ਰਚਾਰ ਦੌਰਾਨ ਸਾਬਕਾ ਸੀਅੇੱਮ ਚੰਨੀ ਨੇ ਇਸ ਬੱਕਰੀ ਦੀ ਧਾਰ ਚੋਈ ਸੀ।ਹੁਣ ਇਹ ਬੱਕਰੀ ਵਿਕ ਗਈ ਹੈ।ਇਸ ਬੱਕਰੀ ਨੂੰ ਚੰਨੀ ਦੇ ਹੀ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਇੱਕ ਵਿਅਕਤੀ ਨੇ ਇਸ ਨੂੰ 21 ਹਜ਼ਾਰ ‘ਚ ਖ੍ਰੀਦ ਲਿਆ।ਹਾਲਾਂਕਿ ਅਚਾਨਕ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਬੱਕਰੀ ਦੇ ਮਾਲਿਕ ਪਾਲਾ ਖਾਨ ਨੇ ਦੱਸਿਆ ਕਿ ਕੁਝ ਲੋਕ ਚਮਕੌਰ ਸਾਹਿਬ ਤੋਂ ਬੱਕਰੀ ਲੈਣ ਲਈ ਆਏ ਸਨ।ਉਨ੍ਹਾਂ ਨੇ ਕਿਹਾ ਕਿ ਇਸ ਬੱਕਰੀ ਦੀ ਚਰਨਜੀਤ ਸਿੰਘ ਚੰਨੀ ਨੇ ਧਾਰ ਕੱਢੀ ਸੀ।ਉਹ ਲੋਕਾਂ ਨੂੰ ਮੁਫਤ ਇਸ ਦਾ ਦੁੱਧ ਦੇਣਾ ਚਾਹੁੰਦੇ ਹਨ।ਇਸੇ ਕਾਰਨ ਉਨ੍ਹਾਂ ਨੇ ਇਹ ਬੱਕਰੀ ਵੇਚ ਦਿੱਤੀ।
ਪਾਲਾ ਖਾਨ ਦਾ ਕਹਿਣਾ ਹੈ ਉਸਨੇ ਲੋਕਾਂ ਤੋਂ 50 ਹਜ਼ਾਰ ਰੁਪਏ ਮੰਗੇ ਸੀ ਪਰ ਉਨ੍ਹਾਂ ਨੇ ਕਿਹਾ ਕਿ ਸਿਰਫ ਕੀਮਤ ਦਿਆਗੇ, ਤਾਂ ਉਹ 21 ਹਜ਼ਾਰ ‘ਚ ਸੌਦਾ ਤੈਅ ਹੋ ਗਿਆ।ਪੰਜਾਬ ਦੇ ਭਦੌੜ ‘ਚ ਚੰਨੀ ਵਾਲੀ ਬੱਕਰੀ ਫਿਰ ਚਰਚਾ ‘ਚ ਹੈ।ਚੋਣ ਪ੍ਰਚਾਰ ਦੌਰਾਨ ਸਾਬਕਾ ਸੀਅੇੱਮ ਚੰਨੀ ਨੇ ਇਸ ਬੱਕਰੀ ਦੀ ਧਾਰ ਚੋਈ ਸੀ।ਹੁਣ ਇਹ ਬੱਕਰੀ ਵਿਕ ਗਈ ਹੈ।ਇਸ ਬੱਕਰੀ ਨੂੰ ਚੰਨੀ ਦੇ ਹੀ ਵਿਧਾਨ ਸਭਾ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਇੱਕ ਵਿਅਕਤੀ ਨੇ ਇਸ ਨੂੰ 21 ਹਜ਼ਾਰ ‘ਚ ਖ੍ਰੀਦ ਲਿਆ।ਹਾਲਾਂਕਿ ਅਚਾਨਕ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਬੱਕਰੀ ਦੇ ਮਾਲਿਕ ਪਾਲਾ ਖਾਨ ਨੇ ਦੱਸਿਆ ਕਿ ਕੁਝ ਲੋਕ ਚਮਕੌਰ ਸਾਹਿਬ ਤੋਂ ਬੱਕਰੀ ਲੈਣ ਲਈ ਆਏ ਸਨ।ਉਨ੍ਹਾਂ ਨੇ ਕਿਹਾ ਕਿ ਇਸ ਬੱਕਰੀ ਦੀ ਚਰਨਜੀਤ ਸਿੰਘ ਚੰਨੀ ਨੇ ਧਾਰ ਕੱਢੀ ਸੀ।ਉਹ ਲੋਕਾਂ ਨੂੰ ਮੁਫਤ ਇਸ ਦਾ ਦੁੱਧ ਦੇਣਾ ਚਾਹੁੰਦੇ ਹਨ।ਇਸੇ ਕਾਰਨ ਉਨ੍ਹਾਂ ਨੇ ਇਹ ਬੱਕਰੀ ਵੇਚ ਦਿੱਤੀ।ਪਾਲਾ ਖਾਨ ਦਾ ਕਹਿਣਾ ਹੈ ਉਸਨੇ ਲੋਕਾਂ ਤੋਂ 50 ਹਜ਼ਾਰ ਰੁਪਏ ਮੰਗੇ ਸੀ ਪਰ ਉਨ੍ਹਾਂ ਨੇ ਕਿਹਾ ਕਿ ਸਿਰਫ ਕੀਮਤ ਦਿਆਗੇ, ਤਾਂ ਉਹ 21 ਹਜ਼ਾਰ ‘ਚ ਸੌਦਾ ਤੈਅ ਹੋ ਗਿਆ।