ਸੀਐੱਮ ਭਗਵੰਤ ਮਾਨ ਦੇ ਡਾ. ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।ਵਿਆਹ ਦੀਆਂ ਰਸਮਾਂ ਦੀਆ ਸਾਰੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।
ਵਿਆਹ ਦੇ ਜੋੜੇ ‘ਚ ਸੀਐੱਮ ਭਗਵੰਤ ਮਾਨ

ਸੀਐੱਮ ਭਗਵੰਤ ਮਾਨ ‘ਤੇ ਪਰਿਵਾਰਕ ਮੈਂਬਰ ਪਹੁੰਚੇ ਗੁਰਦੁਆਰਾ ਸਾਹਿਬ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਿਭਾਈਆਂ ਪਿਤਾ ਦੀਆਂ ਰਸਮਾਂ

ਰਾਘਵ ਚੱਢਾ ਨੇ ਛੋਟੇ ਭਰਾ ਦੀਆਂ ਨਿਭਾਈਆਂ ਰਸਮਾਂ

ਵਿਆਹ ਦੇ ਜੋੜੇ ‘ਚ ਨਜ਼ਰ ਆਏ ਡਾ. ਗੁਰਪ੍ਰੀਤ ਕੌਰ

ਆਨੰਦ ਕਾਰਜ ਦੀਆਂ ਤਸਵੀਰਾਂ

ਆਨੰਦ ਕਾਰਜ ਤੋਂ ਬਾਅਦ ਸੀਐੱਮ ਮਾਨ ਤੇ ਡਾ.ਗੁਰਪ੍ਰੀਤ ਕੌਰ ਨੇ ਇਕੱਠਿਆ ਖਾਧਾ ਖਾਣਾ







