ਸੀਐੱਮ ਮਾਨ ਨੇ ਨਵੀਆਂ ਨਹਿਰਾਂ ਬਣਾਉਣ ਦਾ ਦਿੱਤਾ ਭਰੋਸਾ।ਨਹਿਰਾਂ ਦੀ ਸਾਲਾਂ ਤੋਂ ਸਫਾਈ ਨਹੀਂ ਹੋਈ।ਸੀਐੱਮ ਨੇ ਆਪਣੇ ਬਿਆਨ ‘ਚ ਕਿਹਾ ਕਿ ਭਾਖੜਾ ਡੈਮ ਤੋਂ ਕੋਈ ਖਤਰਾ ਨਹੀਂ।ਉਨਾਂ੍ਹ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ।

Copyright © 2022 Pro Punjab Tv. All Right Reserved.