[caption id="attachment_86369" align="aligncenter" width="1280"] PMV EaS-E ਮਾਈਕ੍ਰੋ ਇਲੈਕਟ੍ਰਿਕ ਕਾਰ: ਮੁੰਬਈ ਸਥਿਤ ਇਲੈਕਟ੍ਰਿਕ ਵਾਹਨ ਕੰਪਨੀ PMV ਇਲੈਕਟ੍ਰਿਕ ਆਪਣੀ ਪਹਿਲੀ ਮਾਈਕ੍ਰੋ ਇਲੈਕਟ੍ਰਿਕ ਕਾਰ, EaS-E, 16 ਨਵੰਬਰ 2022 ਨੂੰ ਪੇਸ਼ ਕਰਨ ਜਾ ਰਹੀ ਹੈ।[/caption] [caption id="attachment_86370" align="aligncenter" width="639"] ਇਹ ਭਾਰਤ ਵਿੱਚ PMV ਦਾ ਪਹਿਲਾ ਵਾਹਨ ਹੋਵੇਗਾ। ਕੰਪਨੀ ਇਸ ਵਾਹਨ ਰਾਹੀਂ ਭਾਰਤੀ ਬਾਜ਼ਾਰ 'ਚ ਪਰਸਨਲ ਮੋਬਿਲਿਟੀ ਵ੍ਹੀਕਲ (PMV) ਨਾਂ ਦਾ ਨਵਾਂ ਸੈਗਮੈਂਟ ਬਣਾਉਣ ਜਾ ਰਹੀ ਹੈ।[/caption] [caption id="attachment_86371" align="aligncenter" width="1280"] ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਸ ਵਾਹਨ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਨੇ ਭਾਰਤ ਤੋਂ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਵੀ ਵੱਡੀ ਪ੍ਰੀ-ਆਰਡਰ ਬੁੱਕ ਤਿਆਰ ਕੀਤੀ ਹੈ।[/caption] [caption id="attachment_86376" align="aligncenter" width="2058"] PMV EAS-E ਮਾਈਕ੍ਰੋ ਇਲੈਕਟ੍ਰਿਕ ਕਾਰ 10 kW ਲਿਥੀਅਮ ਆਇਰਨ ਫਾਸਫੇਟ ਬੈਟਰੀ ਦੁਆਰਾ ਸੰਚਾਲਿਤ ਹੋਵੇਗੀ। ਇਸ ਨੂੰ 15 kW (20 bhp) PMSM ਇਲੈਕਟ੍ਰਿਕ ਮੋਟਰ ਨਾਲ ਜੋੜਿਆ ਜਾਵੇਗਾ। ਇਸ ਦੀ ਟਾਪ ਸਪੀਡ 70 kmph ਹੋਵੇਗੀ।[/caption] [caption id="attachment_86379" align="aligncenter" width="1200"] ਰਿਪੋਰਟ ਮੁਤਾਬਕ ਇਸ ਮਾਈਕ੍ਰੋ ਇਲੈਕਟ੍ਰਿਕ ਕਾਰ ਨੂੰ ਤਿੰਨ ਵੇਰੀਐਂਟ 'ਚ ਲਿਆਂਦਾ ਜਾਵੇਗਾ, ਜਿਸ 'ਚ 120 ਕਿ.ਮੀ. ਤੋਂ 200 ਕਿ.ਮੀ ਤੱਕ ਦੀ ਪੂਰੀ ਚਾਰਜ ਰੇਂਜ ਉਪਲਬਧ ਹੋਣ ਜਾ ਰਹੀ ਹੈ।[/caption] [caption id="attachment_86380" align="aligncenter" width="1200"] ਕੰਪਨੀ ਦਾ ਦਾਅਵਾ ਹੈ ਕਿ ਨਵੀਂ ਮਾਈਕ੍ਰੋ ਇਲੈਕਟ੍ਰਿਕ ਕਾਰ ਨੂੰ ਇਸ ਦੇ 3 kW AC ਚਾਰਜਰ ਨਾਲ ਸਿਰਫ 4 ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ।[/caption] [caption id="attachment_86381" align="aligncenter" width="1200"]
ਮਾਪ ਦੀ ਗੱਲ ਕਰੀਏ ਤਾਂ ਇਸ ਇਲੈਕਟ੍ਰਿਕ ਕਾਰ ਦੀ ਲੰਬਾਈ 2,915mm, ਚੌੜਾਈ 1,157mm ਅਤੇ ਉਚਾਈ 1,600mm ਹੈ। ਨਾਲ ਹੀ ਇਸ ਦਾ ਵ੍ਹੀਲਬੇਸ 2,087mm ਅਤੇ ਗਰਾਊਂਡ ਕਲੀਅਰੈਂਸ 170mm ਹੋਵੇਗਾ।[/caption] [caption id="attachment_86385" align="aligncenter" width="900"] ਇਲੈਕਟ੍ਰਿਕ ਕਾਰ ਦਾ ਕਰਬ ਵਜ਼ਨ ਲਗਭਗ 550 ਕਿਲੋਗ੍ਰਾਮ ਹੋਵੇਗਾ। ਫੀਚਰਸ ਦੀ ਗੱਲ ਕਰੀਏ ਤਾਂ PMV EAS-E 'ਚ ਡਿਜੀਟਲ ਇੰਫੋਟੇਨਮੈਂਟ ਸਿਸਟਮ, USB ਚਾਰਜਿੰਗ ਪੋਰਟ, ਏਅਰ ਕੰਡੀਸ਼ਨਿੰਗ, ਰਿਮੋਟ ਕੀ-ਲੇਸ ਐਂਟਰੀ ਅਤੇ ਰਿਮੋਟ ਪਾਰਕ ਅਸਿਸਟ, ਕਰੂਜ਼ ਕੰਟਰੋਲ ਵਰਗੇ ਫੀਚਰਸ ਮਿਲਣਗੇ।[/caption]