[caption id="attachment_100327" align="alignnone" width="1100"] ਅਦਰਕ ਐਂਟੀਆਕਸੀਡੈਂਟ, ਵਿਟਾਮਿਨ, ਖਣਿਜ, ਵਿਟਾਮਿਨ ਬੀ3, ਵਿਟਾਮਿਨ ਬੀ6 ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਇਸਦੀ ਵਰਤੋਂ ਸਬਜ਼ੀਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।[/caption] [caption id="attachment_92839" align="alignnone" width="642"]
ਅਦਰਕ ਦੀ ਚਾਹ :- ਜਿਨ੍ਹਾਂ ਲੋਕਾਂ ਨੂੰ ਠੰਢ ਦੇ ਮੌਸਮ 'ਚ ਜ਼ੁਕਾਮ ਹੋਣ ਦਾ ਖਤਰਾ ਰਹਿੰਦਾ ਹੈ, ਉਨ੍ਹਾਂ ਨੂੰ ਠੰਢ 'ਚ ਅਦਰਕ ਦੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਅਦਰਕ ਦੀ ਚਾਹ ਤੁਹਾਡੇ ਸਰੀਰ ਨੂੰ ਨਿੱਘ ਦਿੰਦੀ ਹੈ ਅਤੇ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਹੈ।[/caption] [caption id="attachment_100329" align="alignnone" width="770"] ਅਦਰਕ ਦਾ ਕਾੜ੍ਹਾ:- ਅਦਰਕ ਦਾ ਕਾੜ੍ਹਾ ਬਣਾਉਣ ਲਈ ਤੁਹਾਨੂੰ ਇੱਕ ਗਲਾਸ ਪਾਣੀ ਲੈ ਕੇ ਉਸ ਵਿੱਚ ਲੌਂਗ, ਕਾਲੀ ਮਿਰਚ, ਵੱਡੀ ਇਲਾਇਚੀ ਪਾਓ। ਇਸ ਤੋਂ ਬਾਅਦ ਤੁਹਾਨੂੰ ਇਸ ਪਾਣੀ ਨੂੰ ਉਦੋਂ ਤੱਕ ਉਬਾਲਣਾ ਚਾਹੀਦਾ ਹੈ, ਜਦੋਂ ਤੱਕ ਇਹ ਅੱਧਾ ਰਹਿ ਨਾ ਜਾਵੇ।[/caption] [caption id="attachment_100335" align="alignnone" width="1024"] ਜਦੋਂ ਪਾਣੀ ਅੱਧਾ ਹੋ ਜਾਵੇ ਤਾਂ ਤੁਸੀਂ ਇਸ ਪਾਣੀ ਨੂੰ ਛਾਣ ਕੇ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਠੰਢ 'ਚ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲੇਗੀ।[/caption] [caption id="attachment_100331" align="alignnone" width="1280"] ਅਦਰਕ ਦਾ ਸੂਪ :- ਠੰਢ 'ਚ ਅਦਰਕ ਦਾ ਸੂਪ ਜ਼ਰੂਰ ਪੀਣਾ ਚਾਹੀਦਾ ਹੈ। ਤੁਸੀਂ ਬਰੋਕਲੀ, ਮਸ਼ਰੂਮ, ਗੋਭੀ ਜੋ ਵੀ ਸਬਜ਼ੀ ਪਸੰਦ ਕਰਦੇ ਹੋ ਖਾ ਸਕਦੇ ਹੋ ਅਤੇ ਇਸ ਵਿਚ ਅਦਰਕ ਮਿਲਾ ਕੇ ਇਸ ਦਾ ਸੂਪ ਪੀ ਸਕਦੇ ਹੋ। ਸੂਪ ਵਿਚ ਅਦਰਕ ਮਿਲਾ ਕੇ ਇਸਦੇ ਪੋਸ਼ਕ ਤੱਤ ਕਈ ਗੁਣਾ ਵਧ ਜਾਂਦੇ ਹਨ, ਜੋ ਤੁਹਾਨੂੰ ਫਿੱਟ ਰੱਖਣ ਵਿਚ ਮਦਦ ਕਰਦੇ ਹਨ ਅਤੇ ਸਰੀਰ ਨੂੰ ਗਰਮ ਵੀ ਰੱਖਦੇ ਹਨ।[/caption] [caption id="attachment_100333" align="alignnone" width="800"] ਅਦਰਕ ਦੀ ਚਟਨੀ:- ਅਦਰਕ ਦੀ ਚਟਨੀ ਨੂੰ ਤੁਸੀਂ ਰੋਟੀ, ਪਰਾਠੇ ਦੇ ਨਾਲ ਖਾ ਸਕਦੇ ਹੋ ਅਤੇ ਇਸ ਦੇ ਪੋਸ਼ਕ ਤੱਤ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਇਸ ਲਈ ਅੱਜ ਤੋਂ ਹੀ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ ਅਤੇ ਬਿਮਾਰੀਆਂ ਨੂੰ ਦੂਰ ਰੱਖੋ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER