ਮੰਗਲਵਾਰ, ਅਗਸਤ 12, 2025 08:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਲੁਧਿਆਣਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ, ਜਾਣੋ ਕੌਣ ਅੱਗੇ, ਤੇ ਕੌਣ ਰਹਿ ਗਿਆ ਪਿੱਛੇ

ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਸਭ ਤੋਂ ਪਹਿਲਾਂ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਸਥਾਪਤ ਗਿਣਤੀ ਕੇਂਦਰ ਵਿੱਚ ਡਾਕ ਵੋਟਾਂ ਦੀ ਗਿਣਤੀ ਕੀਤੀ ਗਈ।

by Gurjeet Kaur
ਜੂਨ 23, 2025
in Featured News, ਪੰਜਾਬ
0

ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਸਭ ਤੋਂ ਪਹਿਲਾਂ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਸਥਾਪਤ ਗਿਣਤੀ ਕੇਂਦਰ ਵਿੱਚ ਡਾਕ ਵੋਟਾਂ ਦੀ ਗਿਣਤੀ ਕੀਤੀ ਗਈ। ਹੁਣ ਵੋਟਾਂ ਦੀ ਗਿਣਤੀ EVM ਰਾਹੀਂ ਕੀਤੀ ਜਾ ਰਹੀ ਹੈ।

ਕੁੱਲ 14 ਰਾਊਂਡ ਹਨ, ਜਿਨ੍ਹਾਂ ਵਿੱਚੋਂ 2 ਰਾਊਂਡਾਂ ਦੀ ਗਿਣਤੀ ਪੂਰੀ ਹੋ ਗਈ ਹੈ। ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ ਸੀ।

ਗਿਣਤੀ ਨਾਲ ਸਬੰਧਤ ਵੱਡੇ ਅਪਡੇਟਸ

ਦੂਜੇ ਗੇੜ ਦੀ ਗਿਣਤੀ ਪੂਰੀ ਹੋ ਗਈ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ 2482 ਵੋਟਾਂ ਨਾਲ ਅੱਗੇ ਹਨ।
ਪਹਿਲੇ ਦੌਰ ਵਿੱਚ ‘ਆਪ’ ਉਮੀਦਵਾਰ ਸੰਜੀਵ ਨੂੰ 1269 ਵੋਟਾਂ ਦੀ ਲੀਡ ਮਿਲੀ। ਉਸਨੂੰ 2895 ਵੋਟਾਂ ਮਿਲੀਆਂ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ।

ਲੁਧਿਆਣਾ ਜ਼ਿਮਨੀ ਚੋਣਾਂ ਦੇ ਹੁਣ ਤੱਕ 5 Round ਹੋ ਚੁੱਕੇ ਹਨ
ਪੰਜਵੇਂ ਰਾਊਂਡ ਵਿਚ ਕੌਣ ਅੱਗੇ ਕੌਣ ਪਿੱਛੇ? ਵੇਖੋ ਤਾਜ਼ਾ ਅਪਡੇਟ
5th Round Counting
ਸੰਜੀਵ ਅਰੋੜਾ (AAP): 12320
ਭਾਰਤ ਭੂਸ਼ਣ ਆਸ਼ੂ (Congress) : 9816
ਜੀਵਨ ਗੁਪਤਾ (BJP): 8831
ਪਰਉਪਕਾਰ ਸਿੰਘ ਘੁੰਮਣ (SAD) : 2959

ਲੁਧਿਆਣਾ ਜ਼ਿਮਨੀ ਚੋਣਾਂ ਦੇ ਹੁਣ ਤੱਕ 6 Round ਹੋ ਚੁੱਕੇ ਹਨ
ਪੰਜਵੇਂ ਰਾਊਂਡ ਵਿਚ ਕੌਣ ਅੱਗੇ ਕੌਣ ਪਿੱਛੇ? ਵੇਖੋ ਤਾਜ਼ਾ ਅਪਡੇਟ
6th Round Counting
ਸੰਜੀਵ ਅਰੋੜਾ (AAP) 14,483
ਭਾਰਤ ਭੂਸ਼ਣ ਆਸ਼ੂ (CONGRESS) 12,200
ਜੀਵਨ ਗੁਪਤਾ (BJP) 10, 703
Adv.ਪਰਉਪਕਾਰ ਸਿੰਘ (SAD) 3,283
ਸਮਾਂ 11:24am

ਲੁਧਿਆਣਾ ਜ਼ਿਮਨੀ ਚੋਣਾਂ ਦੇ ਹੁਣ ਤੱਕ 7 Round ਹੋ ਚੁੱਕੇ ਹਨ

ਲੁਧਿਆਣਾ ਪੱਛਮੀ ਉਪ ਚੋਣ ਦੇ 7th Round ਤੱਕ
ਸੰਜੀਵ ਅਰੋੜਾ (AAP) 17,358
ਭਾਰਤ ਭੂਸ਼ਣ ਆਸ਼ੂ (CONGRESS) 14, 086
ਜੀਵਨ ਗੁਪਤਾ (BJP) 11,839
Adv.ਪਰਉਪਕਾਰ ਸਿੰਘ (SAD)3,706
ਸਮਾਂ 11:50am

ਲੁਧਿਆਣਾ ਜ਼ਿਮਨੀ ਚੋਣਾਂ ਦੇ ਹੁਣ ਤੱਕ 8 Round ਹੋ ਚੁੱਕੇ ਹਨ

ਲੁਧਿਆਣਾ ਪੱਛਮੀ ਉਪ ਚੋਣ ਦੇ 8th Round ਤੱਕ
ਸੰਜੀਵ ਅਰੋੜਾ (AAP) 19,615
ਭਾਰਤ ਭੂਸ਼ਣ ਆਸ਼ੂ (CONGRESS) 16,054
ਜੀਵਨ ਗੁਪਤਾ (BJP) 12,788
Adv.ਪਰਉਪਕਾਰ ਸਿੰਘ (SAD)4,352
ਸਮਾਂ 12:12pm

ਲੁਧਿਆਣਾ ਜ਼ਿਮਨੀ ਚੋਣਾਂ ਦੇ ਹੁਣ ਤੱਕ 9 Round ਹੋ ਚੁੱਕੇ ਪੂਰੇ

ਲੁਧਿਆਣਾ ਪੱਛਮੀ ਉਪ ਚੋਣ ਦੇ 9th Round ਤੱਕ
ਸੰਜੀਵ ਅਰੋੜਾ (AAP) 22,240
ਭਾਰਤ ਭੂਸ਼ਣ ਆਸ਼ੂ (CONGRESS) 17,489
ਜੀਵਨ ਗੁਪਤਾ (BJP) 13,906
Adv.ਪਰਉਪਕਾਰ ਸਿੰਘ (SAD) 4,774
ਸਮਾਂ 12:26pm

ਲੁਧਿਆਣਾ ਪੱਛਮੀ ਉਪ ਚੋਣ ਦੇ 10th Round ਤੱਕ
ਸੰਜੀਵ ਅਰੋੜਾ (AAP) 24884
ਭਾਰਤ ਭੂਸ਼ਣ ਆਸ਼ੂ (CONGRESS) 18862
ਜੀਵਨ ਗੁਪਤਾ (BJP) 15081
Adv.ਪਰਉਪਕਾਰ ਸਿੰਘ (SAD) 5234
ਸਮਾਂ 12:51pm

ਲੁਧਿਆਣਾ ਪੱਛਮੀ ਉਪ ਚੋਣ ਦੇ 11th Round ਤੱਕ
ਸੰਜੀਵ ਅਰੋੜਾ (AAP) 27695
ਭਾਰਤ ਭੂਸ਼ਣ ਆਸ਼ੂ (CONGRESS) 20213
ਜੀਵਨ ਗੁਪਤਾ (BJP) 15824
Adv.ਪਰਉਪਕਾਰ ਸਿੰਘ (SAD) 6,133
ਸਮਾਂ 01:06pm

ਲੁਧਿਆਣਾ ਪੱਛਮੀ ਉਪ ਚੋਣ ਦੇ 12th Round ਤੱਕ
ਸੰਜੀਵ ਅਰੋੜਾ (AAP) 30237
ਭਾਰਤ ਭੂਸ਼ਣ ਆਸ਼ੂ (CONGRESS) 21540
ਜੀਵਨ ਗੁਪਤਾ (BJP) 17435
Adv.ਪਰਉਪਕਾਰ ਸਿੰਘ (SAD) 6798
ਸਮਾਂ 01:32pm

Tags: latest newslatest UpdateLudhiana By Electionpropunjabnewspropunjabtv
Share201Tweet126Share50

Related Posts

MP ਸਤਨਾਮ ਸੰਧੂ ਨੇ ਸੰਸਦ ‘ਚ ਕਾਲੇ ਧਨ ਤੇ ਟੈਕਸ ਚੋਰੀ ਦਾ ਚੁੱਕਿਆ ਮੁੱਦਾ

ਅਗਸਤ 12, 2025

Health Tips: ਕੈਲਸ਼ੀਅਮ ਦੀ ਹੈ ਕਮੀ ਤਾਂ ਇਕ ਕਟੋਰੀ ਦੁੱਧ ‘ਚ ਮਿਲਾ ਕੇ ਖਾਓ ਇਹ ਚੀਜ਼

ਅਗਸਤ 12, 2025

UK ਨੇ ਭਾਰਤ ਨੂੰ ‘Deport Now, Appeal Later’ ਸੂਚੀ ‘ਚ ਕੀਤਾ ਸ਼ਾਮਲ – ਭਾਰਤੀਆਂ ਤੇ ਇਸਦਾ ਕੀ ਪਵੇਗਾ ਅਸਰ

ਅਗਸਤ 12, 2025

ਰੋਜ਼ਾਨਾ PIZZA BURGER ਖਾਣਾ ਕੀਤੇ ਪੈ ਨਾ ਜਾਵੇ ਭਾਰੀ, ਕਰ ਰਹੇ ਹੋ ਇਹ ਵੱਡੀ ਗ਼ਲਤੀ

ਅਗਸਤ 12, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ELON MUSK ਨੇ ਹੁਣ APPLE ਨੂੰ ਦਿੱਤੀ ਧਮਕੀ, ਜਾਣੋ ਕਿਹੜੀ ਗੱਲ ਤੋਂ ਨਰਾਜ਼ ਹੋਏ ਮਸਕ

ਅਗਸਤ 12, 2025
Load More

Recent News

MP ਸਤਨਾਮ ਸੰਧੂ ਨੇ ਸੰਸਦ ‘ਚ ਕਾਲੇ ਧਨ ਤੇ ਟੈਕਸ ਚੋਰੀ ਦਾ ਚੁੱਕਿਆ ਮੁੱਦਾ

ਅਗਸਤ 12, 2025

Health Tips: ਕੈਲਸ਼ੀਅਮ ਦੀ ਹੈ ਕਮੀ ਤਾਂ ਇਕ ਕਟੋਰੀ ਦੁੱਧ ‘ਚ ਮਿਲਾ ਕੇ ਖਾਓ ਇਹ ਚੀਜ਼

ਅਗਸਤ 12, 2025

UK ਨੇ ਭਾਰਤ ਨੂੰ ‘Deport Now, Appeal Later’ ਸੂਚੀ ‘ਚ ਕੀਤਾ ਸ਼ਾਮਲ – ਭਾਰਤੀਆਂ ਤੇ ਇਸਦਾ ਕੀ ਪਵੇਗਾ ਅਸਰ

ਅਗਸਤ 12, 2025

ਰੋਜ਼ਾਨਾ PIZZA BURGER ਖਾਣਾ ਕੀਤੇ ਪੈ ਨਾ ਜਾਵੇ ਭਾਰੀ, ਕਰ ਰਹੇ ਹੋ ਇਹ ਵੱਡੀ ਗ਼ਲਤੀ

ਅਗਸਤ 12, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.