ਮੰਗਲਵਾਰ, ਅਕਤੂਬਰ 3, 2023 12:12 ਪੂਃ ਦੁਃ
Pro Punjab Tv
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

IPL 2023: ਪੰਜਾਬ ਕਿੰਗਸ ਨੇ ਚਾਰ ਵਿਕਟਾਂ ਨਾਲ ਚੈਨਈ ਨੂੰ ਦਿੱਤੀ ਮਾਤ, Punjab Kings ਨੇ Chennai Super Kings ਨੂੰ ਉਸ ਦੇ ਘਰ ‘ਚ ਹੀ ਹਰਾਇਆ

CSK vs PBKS: IPL 2023 ਦੇ 41ਵੇਂ ਮੈਚ 'ਚ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਹੋਇਆ। ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ।

by ਮਨਵੀਰ ਰੰਧਾਵਾ
ਅਪ੍ਰੈਲ 30, 2023
in ਕ੍ਰਿਕਟ, ਖੇਡ
0

Punjab Kings vs Chennai Super Kings, Match Highlights: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਡਬਲ ਹੈਡਰ ਮੈਚ ਐਤਵਾਰ (30 ਅਪ੍ਰੈਲ) ਨੂੰ ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡੇ ਗਏ ਪਹਿਲੇ ਮੈਚ ‘ਚ ਪੰਜਾਬ ਦੇ ਕਿੰਗਜ਼ ਨੇ ਧੋਨੀ ਦੀ ਟੀਮ ਨੂੰ 4 ਵਿਕਟਾਂ ਨਾਲ ਹਰਾਇਆ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਡਵੇਨ ਕੋਨਵੇ ਅਤੇ ਸ਼ਿਵਮ ਦੁਬੇ ਦੀ ਪਾਰੀ ਦੀ ਬਦੌਲਤ 200 ਦੌੜਾਂ ਬਣਾਈਆਂ। ਆਖਰੀ ਓਵਰ ‘ਚ ਪੰਜਾਬ ਨੂੰ ਜਿੱਤ ਲਈ 9 ਦੌੜਾਂ ਦੀ ਲੋੜ ਸੀ ਅਤੇ ਸਿਕੰਦਰ ਰਜ਼ਾ ਤੇ ਸ਼ਾਹਰੁਖ ਖ਼ਾਨ ਕ੍ਰੀਜ਼ ‘ਤੇ ਸੀ। ਧੋਨੀ ਨੇ ਮਤਿਸ਼ਾ ਪਥੀਰਾਨਾ ਨੂੰ ਗੇਂਦਬਾਜ਼ੀ ਸੌਂਪੀ ਪਰ ਆਖਰੀ ਗੇਂਦ ‘ਤੇ 3 ਦੌੜਾਂ ਦੀ ਲੋੜ ਸੀ ਤੇ ਸਿਕੰਦਰ ਰਜ਼ਾ ਨੇ ਜਿੱਤ ‘ਤੇ ਮੋਹਰ ਲਗਾ ਦਿੱਤੀ। ਇਸ ਜਿੱਤ ਦੇ ਨਾਲ, MA ਚਿਦੰਬਰਮ ਸਟੇਡੀਅਮ ਵਿੱਚ 200+ ਦਾ ਪਿੱਛਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ।

ਸੀਐਸਕੇ ਨੇ ਜਿੱਤ ਲਈ 201 ਦੌੜਾਂ ਦਾ ਟੀਚਾ ਦਿੱਤਾ

ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਟੀਮ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਬਣਾਈਆਂ। ਡਵੇਨ ਕੋਨਵੇ ਅਤੇ ਰਿਤੁਰਾਜ ਗਾਇਕਵਾੜ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ ਫਿਰ ਸ਼ਿਵਮ ਦੁਬੇ ਨੇ 28 ਦੌੜਾਂ ਦੀ ਤੇਜ਼ ਪਾਰੀ ਖੇਡੀ। ਕੋਨਵੇ 92 ਦੌੜਾਂ ਬਣਾ ਕੇ ਨਾਟ ਆਊਟ ਰਿਹਾ ਪਰ ਉਹ ਆਪਣਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ। 20ਵੇਂ ਓਵਰ ਦੀਆਂ ਆਖਰੀ ਦੋ ਗੇਂਦਾਂ ‘ਤੇ ਮਹਿੰਦਰ ਸਿੰਘ ਧੋਨੀ ਨੇ ਦੋ ਤੂਫਾਨੀ ਛੱਕੇ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੀ ਚੁਣੌਤੀ ਮਿਡਲ ਆਰਡਰ ਹੈ ਤੇ ਇਸ ਮੈਚ ਵਿੱਚ ਵੀ ਉਹ ਕਮਜ਼ੋਰੀ ਸਾਹਮਣੇ ਆਈ। 201 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਟੀਮ ਦੇ ਕਪਤਾਨ ਸ਼ਿਖਰ ਧਵਨ 15 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਆਊਟ ਹੋ ਗਏ। ਪ੍ਰਭਸਿਮਰਨ ਸਿੰਘ ਤੋਂ ਵੱਡੀ ਪਾਰੀ ਦੀ ਉਮੀਦ ਸੀ ਅਤੇ ਉਹ ਲੈਅ ਵਿੱਚ ਵੀ ਨਜ਼ਰ ਆ ਰਿਹਾ ਸੀ ਪਰ ਉਹ ਸਿਰਫ਼ 42 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ ਤੋਂ ਬਾਅਦ ਅਥਰਵ ਟੇਡੇ ਵੀ ਕੁਝ ਨਹੀਂ ਕਰ ਸਕੇ ਅਤੇ ਸਿਰਫ਼ 13 ਦੌੜਾਂ ਹੀ ਜੋੜ ਸਕੇ। ਇਸ ਤੋਂ ਬਾਅਦ ਲਿਆਮ ਲਿਵਿੰਗਸਟੋਨ ਨੇ ਪਾਰੀ ਨੂੰ ਸੰਭਾਲਿਆ ਪਰ ਉਹ ਵੀ 40 ਦੌੜਾਂ ਬਣਾ ਕੇ ਆਊਟ ਹੋ ਗਿਆ। ਸੈਮ ਕਰਨ ਇਸ ਮੈਚ ਵਿੱਚ ਵੀ ਆਪਣੀ ਤਾਕਤ ਨਹੀਂ ਦਿਖਾ ਸਕੇ ਅਤੇ 20 ਗੇਂਦਾਂ ਵਿੱਚ 29 ਦੌੜਾਂ ਹੀ ਬਣਾ ਸਕੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Chennai Super Kingscricket newsCSK vs PBKSiplIPL 2023pro punjab tvPunjab Kingspunjabi newssports news
Share212Tweet132Share53

Related Posts

ਏਸ਼ੀਆਡ ਗੇਮਜ਼ ‘ਚ ਭਾਰਤ ਦੀ ਝੋਲੀ ਇੱਕ ਹੋਰ ਗੋਲਡ ਤੇ 2 ਚਾਂਦੀ ਦੇ ਮੈਡਲ

ਅਕਤੂਬਰ 1, 2023

ਏਸ਼ੀਆਡ ‘ਚ ਭਾਰਤ ਦਾ ਛੇਵਾਂ ਗੋਲਡ: ਪੁਰਸ਼ ਟੀਮ ਨੇ 10 ਮੀਟਰ ਏਅਰ ਪਿਸਟਲ ‘ਚ ਸੋਨ ਤਮਗਾ ਜਿੱਤਿਆ

ਸਤੰਬਰ 28, 2023

AsianGames2023 : ਭਾਰਤ ਨੇ ਘੋੜ ਸਵਾਰੀ ‘ਚ ਜਿੱਤਿਆ ਸੋਨ ਤਮਗਾ, 1982 ਤੋਂ ਬਾਅਦ ਪਹਿਲੀ ਵਾਰ

ਸਤੰਬਰ 26, 2023

ਪਾਕਿਸਤਾਨ ਦਾ ਇੰਤਜ਼ਾਰ ਖ਼ਤਮ, ਮਿਲਿਆ ਭਾਰਤ ਦਾ ਵੀਜ਼ਾ, ਭਲਕੇ ਹੈਦਰਾਬਾਦ ਪਹੁੰਚੇਗੀ ਟੀਮ

ਸਤੰਬਰ 26, 2023

ਏਸ਼ੀਆਡ ਦਾ ਅੱਜ ਤੀਜਾ ਦਿਨ, ਭਾਰਤ ਨੂੰ ਮਿਲੇ 11 ਤਗਮੇ: ਰਾਈਫਲ ‘ਚ ਸੋਨ ਤਗਮੇ ਤੋਂ ਬਾਅਦ ਹੁਣ ਪਿਸਟਲ ਤੇ ਸ਼ਾਟਗਨ ਨਿਸ਼ਾਨੇਬਾਜ਼ਾਂ .. .

ਸਤੰਬਰ 26, 2023

ਏਸ਼ੀਆਡ ਮਹਿਲਾ ਕ੍ਰਿਕਟ ‘ਚ ਭਾਰਤ ਦਾ ਪਹਿਲਾ ਸੋਨ ਤਗਮਾ: ਫਾਈਨਲ ‘ਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ

ਸਤੰਬਰ 25, 2023
Load More

Recent News

Gandhi Jayanti 2023: ਇਹ ਹਨ ਮਹਾਤਮਾ ਗਾਂਧੀ ਦੇ ਜੀਵਨ ਦੀਆਂ ਰੌਚਕ ਤੇ ਅਣਸੁਣੀਆਂ ਗੱਲਾਂ ,ਜਾਣੋ

ਅਕਤੂਬਰ 2, 2023

Gandhi Jayanti : ਗਾਂਧੀ ਨੇ ਬਾਪੂ ਨੂੰ ਦਿੱਤੀ ਸ਼ਰਧਾਂਜ਼ਲੀ , ਕਿਹਾ -ਭਾਰਤ ਜੋੜਨ ਦਾ ਰਸਤਾ ਬਾਪੂ ਜੀ ਨੇ ਦਿਖਾਇਆ

ਅਕਤੂਬਰ 2, 2023

CM ਮਾਨ ਨੇ ਇੱਕ ਟਵੀਟ ਸਾਂਝਾ ਕਰਦਿਆਂ ਭਾਰਤੀ ਹਾਕੀ ਟੀਮ ਨੂੰ ਏਸ਼ੀਆਈ ਖੇਡਾਂ ਵਿੱਚ ਜਿੱਤ ਲਈ ਦਿੱਤੀ ਵਧਾਈ

ਅਕਤੂਬਰ 1, 2023

ਕਬਰਾਂ ‘ਤੇ ਨਾ ਗਾਉਣ ਵਾਲੇ ਸਟੈਂਡ ‘ਤੇ ਅੱਜ ਵੀ ਕਾਇਮ ਜਸਬੀਰ ਜੱਸੀ: ਵੀਡੀਓ

ਅਕਤੂਬਰ 1, 2023

ਬੰਬੀਹਾ ਗਰੁੱਪ ਦੇ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ, ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕਿਹਾ…

ਅਕਤੂਬਰ 1, 2023

I.N.D.I.A ਗਠਜੋੜ ‘ਤੇ ਨਵਜੋਤ ਸਿੱਧੂ ਦੀ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਸਲਾਹ, ਕਿਹਾ . ..

ਅਕਤੂਬਰ 1, 2023

ਏਸ਼ੀਆਡ ਗੇਮਜ਼ ‘ਚ ਭਾਰਤ ਦੀ ਝੋਲੀ ਇੱਕ ਹੋਰ ਗੋਲਡ ਤੇ 2 ਚਾਂਦੀ ਦੇ ਮੈਡਲ

ਅਕਤੂਬਰ 1, 2023

ਵਾਹਿਦ ਸੰਧਰ ਸ਼ੂਗਰ ਮਿੱਲ ਵੱਲੋਂ 600 ਤੋਂ ਵੱਧ ਕਿਸਾਨਾਂ ਨਾਲ ਧੋਖਾਧੜੀ ,ਮਿੱਲ ਵੱਲ ਕਿਸਾਨਾਂ ਦੇ 40 ਕਰੋੜ ਰੁਪਏ ਬਕਾਇਆ

ਅਕਤੂਬਰ 1, 2023
ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Punjab Pro Tv. All Right Reserved.

No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Punjab Pro Tv. All Right Reserved.