ਐਤਵਾਰ, ਅਗਸਤ 3, 2025 03:08 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Deepika Padukone and Ranveer Singh: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਮੰਗਣੀ ‘ਚ ਰਣਵੀਰ-ਦੀਪਿਕਾ ਦੀ ਐਂਟਰੀ ਨੇ ਜਿੱਤਿਆ ਫੈਨਸ ਦਾ ਦਿਲ

Deepika-Ranveer: ਬਾਲੀਵੁੱਡ ਦੀ ਸਭ ਤੋਂ ਪਿਆਰੀ ਸਟਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਦੇ ਰਿਸੈਪਸ਼ਨ 'ਚ ਹੱਥਾਂ ਵਿੱਚ ਹੱਥ ਪਾ ਕੇ ਐਂਟਰੀ ਕੀਤੀ।

by ਮਨਵੀਰ ਰੰਧਾਵਾ
ਜਨਵਰੀ 20, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Deepika-Ranveer: ਬਾਲੀਵੁੱਡ ਦੀ ਸਭ ਤੋਂ ਪਿਆਰੀ ਸਟਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਦੇ ਰਿਸੈਪਸ਼ਨ 'ਚ ਹੱਥਾਂ ਵਿੱਚ ਹੱਥ ਪਾ ਕੇ ਐਂਟਰੀ ਕੀਤੀ।
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਅਸਲੀ ਰਾਜਾ ਅਤੇ ਰਾਣੀ ਆ ਗਈ ਹੋਣ। ਰਣਵੀਰ ਜਿੱਥੇ ਬਲੈਕ ਸ਼ੇਰਵਾਨੀ ਵਿੱਚ ਸ਼ਾਨਦਾਰ ਲੱਗ ਰਹੇ ਸਨ, ਉੱਥੇ ਹੀ ਦੀਪਿਕਾ ਲਾਲ ਸਾੜ੍ਹੀ ਵਿੱਚ ਰਾਣੀ ਵਾਂਗ ਲੱਗ ਰਹੀ ਸੀ। ਉਨ੍ਹਾਂ ਨੂੰ ਦੇਖ ਕੇ ਇੱਕ ਵਾਰ ਫਿਰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਲੋਕਾਂ ਦੇ ਦਿਮਾਗ 'ਚ ਤਾਜ਼ਾ ਹੋ ਗਈਆਂ।
ਦੀਪਿਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਐਕਟਰਸ ਨੇ ਰੈਡ ਐਂਡ ਗੋਲਡਨ ਕਲਰ ਦੀ ਬਹੁਤ ਹੀ ਖੂਬਸੂਰਤ ਸਾੜੀ ਪਹਿਨੀ ਸੀ, ਜਿਸ ਦੇ ਨਾਲ ਉਸ ਨੇ ਇੱਕ ਹੈਵੀ ਨੇਕਲੈੱਸ ਪਾਇਆ ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਸੀ। ਜਿਵੇਂ ਹੀ ਇਹ ਤਸਵੀਰਾਂ ਮੀਡੀਆ 'ਚ ਆਈਆਂ, ਲੋਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੇ ਨਾਲ ਹੀ ਰਣਵੀਰ ਸਿੰਘ ਦੀ ਲੁੱਕ ਦੀ ਗੱਲ ਕਰਿਏ ਤਾਂ ਉਸ ਨੇ ਹੈਵੀ ਵਰਕ ਵਾਲੀ ਨੇਵੀ ਬਲੂ ਜੈਕੇਟ ਵਿੱਚ ਰਾਇਲ ਨਜ਼ਰ ਆਏ। ਉਸ ਨੇ ਇਸ ਦੇ ਨਾਲ ਮੈਚਿੰਗ ਕੁੜਤਾ ਤੇ ਟਰਾਊਜ਼ਰ ਪਾਇਆ ਸੀ। ਇਸ ਦੌਰਾਨ ਦੀਪਿਕਾ ਅਤੇ ਰਣਵੀਰ ਸਿੰਘ ਨੇ ਕੈਮਰੇ ਸਾਹਮਣੇ ਮੁਸਕਰਾਉਂਦੇ ਹੋਏ ਪੋਜ਼ ਦਿੱਤੇ।
ਦੀਪਿਕਾ ਖੂਬਸੂਰਤ ਹੈ ਉਸ ਦੇ ਸਟਾਈਲ ਨੇ ਐਕਟਰਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਏ। ਦੋਵੇਂ ਇੱਕ-ਦੂਜੇ ਨੂੰ ਕੰਪਲੀਮੈਂਟ ਕਰਦੇ ਨਜ਼ਰ ਆਏ। ਰਣਵੀਰ-ਦੀਪਿਕਾ ਨੇ ਹੱਥਾਂ 'ਚ ਹੱਥ ਫੜ ਕੇ ਐਂਟਰੀ ਲਈ ਤੇ ਫਿਰ ਪਾਪਰਾਜ਼ੀ ਦੇ ਸਾਹਮਣੇ ਆ ਕੇ ਇਸ ਤਰ੍ਹਾਂ ਪੋਜ਼ ਦਿੱਤੇ ਕਿ ਫੈਨਸ ਦੇ ਦਿਲ ਖੁਸ਼ ਹੋ ਗਏ।
ਅਨੰਤ-ਰਾਧਿਕਾ ਦੀ ਮੰਗਣੀ ਸਮਾਰੋਹ 'ਚ ਰਣਵੀਰ ਅਤੇ ਦੀਪਿਕਾ ਨੇ ਸਭ ਦੀ ਲਾਈਮਲਾਈਟ ਚੁਰਾਈ। ਸਮਾਗਮ 'ਚ ਇਹ ਕਪੱਲ ਸ਼ਾਹੀ ਅੰਦਾਜ਼ 'ਚ ਪਹੁੰਚਿਆ। ਇਸ ਦੌਰਾਨ ਦੋਹਾਂ ਨੇ ਕਾਫੀ ਤਸਵੀਰਾਂ ਕਲਿੱਕ ਕੀਤੀਆਂ।
ਸਮਾਰੋਹ 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਆਪਣੇ ਸ਼ਾਹੀ ਅੰਦਾਜ਼ ਨਾਲ ਸਾਰਿਆਂ ਨੂੰ ਇੰਪ੍ਰੈਸ ਕੀਤਾ। ਇਸ ਦੌਰਾਨ ਐਕਟਰਸ ਮੁਸਕਰਾਉਂਦੀ ਨਜ਼ਰ ਆਈ ਅਤੇ ਰਣਵੀਰ ਵੀ ਖੂਬਸੂਰਤ ਲੱਗ ਰਹੇ ਸੀ। ਉਨ੍ਹਾਂ ਦੀ ਲਾਜਵਾਬ ਕੈਮਿਸਟਰੀ ਨੂੰ ਮਿਸ ਕਰਨਾ ਮੁਸ਼ਕਲ ਸੀ।
'ਪਠਾਨ' ਐਕਟਰਸ ਤੌਰਾਨੀ ਦੀ ਡਿਜ਼ਾਇਨ ਭਾਰੀ ਸੁਨਹਿਰੀ ਕਢਾਈ ਤੇ ਬਾਰਡਰ ਵਾਲੀ ਕਸਟਮ-ਮੇਡ ਮਰੂਨ ਸਿਲਕ ਸਾੜ੍ਹੀ ਵਿੱਚ ਡਰਾਪ ਡੈੱਡ ਸ਼ਾਨਦਾਰ ਲੱਗ ਰਹੀ ਸੀ। ਦੀਪਿਕਾ ਪਾਦੁਕੋਣ ਨੇ ਆਪਣੀ ਸਾੜ੍ਹੀ ਨੂੰ ਮੈਚਿੰਗ, ਭਾਰੀ ਕਢਾਈ ਵਾਲੇ ਬਲਾਊਜ਼ ਨਾਲ ਜੋੜਿਆ।
ਦੀਪਿਕਾ ਪਾਦੂਕੋਣ ਨੇ ਆਪਣੀਆਂ ਸਿਗਨੇਚਰ ਕੋਹਲਡ-ਆਖਾਂ ਅਤੇ ਨਿਊਡ ਲਿੱਪ ਲੁੱਕ ਤੇ ਇੱਕ ਸਟੇਟਮੈਂਟ ਐਮਰਾਲਡ ਨਾਲ ਮੋਤੀ ਚੋਕਰ ਸੈੱਟ ਨਾਲ ਆਪਣੀ ਲੁੱਕ ਨੂੰ ਕੰਪਲਿਟ ਕੀਤਾ।
ਕੰਮ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ ਆਖਰੀ ਵਾਰ 'ਸਰਕਸ' 'ਚ ਦੇਖਿਆ ਗਿਆ ਸੀ, ਜੋ 23 ਦਸੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ। ਫਿਲਹਾਲ ਉਹ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਹ ਆਲੀਆ ਭੱਟ ਨਾਲ ਨਜ਼ਰ ਆਵੇਗੀ।
ਜਦਕਿ ਦੀਪਿਕਾ 'ਪਠਾਨ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਇਹ ਫਿਲਮ ਇੱਕ ਐਕਸ਼ਨ-ਥ੍ਰਿਲਰ ਹੈ ਜਿਸ ਵਿੱਚ ਸ਼ਾਹਰੁਖ ਖ਼ਾਨ ਮੁੱਖ ਭੂਮਿਕਾ ਵਿੱਚ ਹਨ। 'ਪਠਾਨ' 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Deepika-Ranveer: ਬਾਲੀਵੁੱਡ ਦੀ ਸਭ ਤੋਂ ਪਿਆਰੀ ਸਟਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਦੇ ਰਿਸੈਪਸ਼ਨ ‘ਚ ਹੱਥਾਂ ਵਿੱਚ ਹੱਥ ਪਾ ਕੇ ਐਂਟਰੀ ਕੀਤੀ।
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਅਸਲੀ ਰਾਜਾ ਅਤੇ ਰਾਣੀ ਆ ਗਈ ਹੋਣ। ਰਣਵੀਰ ਜਿੱਥੇ ਬਲੈਕ ਸ਼ੇਰਵਾਨੀ ਵਿੱਚ ਸ਼ਾਨਦਾਰ ਲੱਗ ਰਹੇ ਸਨ, ਉੱਥੇ ਹੀ ਦੀਪਿਕਾ ਲਾਲ ਸਾੜ੍ਹੀ ਵਿੱਚ ਰਾਣੀ ਵਾਂਗ ਲੱਗ ਰਹੀ ਸੀ। ਉਨ੍ਹਾਂ ਨੂੰ ਦੇਖ ਕੇ ਇੱਕ ਵਾਰ ਫਿਰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਲੋਕਾਂ ਦੇ ਦਿਮਾਗ ‘ਚ ਤਾਜ਼ਾ ਹੋ ਗਈਆਂ।
ਦੀਪਿਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਐਕਟਰਸ ਨੇ ਰੈਡ ਐਂਡ ਗੋਲਡਨ ਕਲਰ ਦੀ ਬਹੁਤ ਹੀ ਖੂਬਸੂਰਤ ਸਾੜੀ ਪਹਿਨੀ ਸੀ, ਜਿਸ ਦੇ ਨਾਲ ਉਸ ਨੇ ਇੱਕ ਹੈਵੀ ਨੇਕਲੈੱਸ ਪਾਇਆ ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਸੀ। ਜਿਵੇਂ ਹੀ ਇਹ ਤਸਵੀਰਾਂ ਮੀਡੀਆ ‘ਚ ਆਈਆਂ, ਲੋਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੇ ਨਾਲ ਹੀ ਰਣਵੀਰ ਸਿੰਘ ਦੀ ਲੁੱਕ ਦੀ ਗੱਲ ਕਰਿਏ ਤਾਂ ਉਸ ਨੇ ਹੈਵੀ ਵਰਕ ਵਾਲੀ ਨੇਵੀ ਬਲੂ ਜੈਕੇਟ ਵਿੱਚ ਰਾਇਲ ਨਜ਼ਰ ਆਏ। ਉਸ ਨੇ ਇਸ ਦੇ ਨਾਲ ਮੈਚਿੰਗ ਕੁੜਤਾ ਤੇ ਟਰਾਊਜ਼ਰ ਪਾਇਆ ਸੀ। ਇਸ ਦੌਰਾਨ ਦੀਪਿਕਾ ਅਤੇ ਰਣਵੀਰ ਸਿੰਘ ਨੇ ਕੈਮਰੇ ਸਾਹਮਣੇ ਮੁਸਕਰਾਉਂਦੇ ਹੋਏ ਪੋਜ਼ ਦਿੱਤੇ।
ਦੀਪਿਕਾ ਖੂਬਸੂਰਤ ਹੈ ਉਸ ਦੇ ਸਟਾਈਲ ਨੇ ਐਕਟਰਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਏ। ਦੋਵੇਂ ਇੱਕ-ਦੂਜੇ ਨੂੰ ਕੰਪਲੀਮੈਂਟ ਕਰਦੇ ਨਜ਼ਰ ਆਏ। ਰਣਵੀਰ-ਦੀਪਿਕਾ ਨੇ ਹੱਥਾਂ ‘ਚ ਹੱਥ ਫੜ ਕੇ ਐਂਟਰੀ ਲਈ ਤੇ ਫਿਰ ਪਾਪਰਾਜ਼ੀ ਦੇ ਸਾਹਮਣੇ ਆ ਕੇ ਇਸ ਤਰ੍ਹਾਂ ਪੋਜ਼ ਦਿੱਤੇ ਕਿ ਫੈਨਸ ਦੇ ਦਿਲ ਖੁਸ਼ ਹੋ ਗਏ।
ਅਨੰਤ-ਰਾਧਿਕਾ ਦੀ ਮੰਗਣੀ ਸਮਾਰੋਹ ‘ਚ ਰਣਵੀਰ ਅਤੇ ਦੀਪਿਕਾ ਨੇ ਸਭ ਦੀ ਲਾਈਮਲਾਈਟ ਚੁਰਾਈ। ਸਮਾਗਮ ‘ਚ ਇਹ ਕਪੱਲ ਸ਼ਾਹੀ ਅੰਦਾਜ਼ ‘ਚ ਪਹੁੰਚਿਆ। ਇਸ ਦੌਰਾਨ ਦੋਹਾਂ ਨੇ ਕਾਫੀ ਤਸਵੀਰਾਂ ਕਲਿੱਕ ਕੀਤੀਆਂ।
ਸਮਾਰੋਹ ‘ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਆਪਣੇ ਸ਼ਾਹੀ ਅੰਦਾਜ਼ ਨਾਲ ਸਾਰਿਆਂ ਨੂੰ ਇੰਪ੍ਰੈਸ ਕੀਤਾ। ਇਸ ਦੌਰਾਨ ਐਕਟਰਸ ਮੁਸਕਰਾਉਂਦੀ ਨਜ਼ਰ ਆਈ ਅਤੇ ਰਣਵੀਰ ਵੀ ਖੂਬਸੂਰਤ ਲੱਗ ਰਹੇ ਸੀ। ਉਨ੍ਹਾਂ ਦੀ ਲਾਜਵਾਬ ਕੈਮਿਸਟਰੀ ਨੂੰ ਮਿਸ ਕਰਨਾ ਮੁਸ਼ਕਲ ਸੀ।
‘ਪਠਾਨ’ ਐਕਟਰਸ ਤੌਰਾਨੀ ਦੀ ਡਿਜ਼ਾਇਨ ਭਾਰੀ ਸੁਨਹਿਰੀ ਕਢਾਈ ਤੇ ਬਾਰਡਰ ਵਾਲੀ ਕਸਟਮ-ਮੇਡ ਮਰੂਨ ਸਿਲਕ ਸਾੜ੍ਹੀ ਵਿੱਚ ਡਰਾਪ ਡੈੱਡ ਸ਼ਾਨਦਾਰ ਲੱਗ ਰਹੀ ਸੀ। ਦੀਪਿਕਾ ਪਾਦੁਕੋਣ ਨੇ ਆਪਣੀ ਸਾੜ੍ਹੀ ਨੂੰ ਮੈਚਿੰਗ, ਭਾਰੀ ਕਢਾਈ ਵਾਲੇ ਬਲਾਊਜ਼ ਨਾਲ ਜੋੜਿਆ।
ਦੀਪਿਕਾ ਪਾਦੂਕੋਣ ਨੇ ਆਪਣੀਆਂ ਸਿਗਨੇਚਰ ਕੋਹਲਡ-ਆਖਾਂ ਅਤੇ ਨਿਊਡ ਲਿੱਪ ਲੁੱਕ ਤੇ ਇੱਕ ਸਟੇਟਮੈਂਟ ਐਮਰਾਲਡ ਨਾਲ ਮੋਤੀ ਚੋਕਰ ਸੈੱਟ ਨਾਲ ਆਪਣੀ ਲੁੱਕ ਨੂੰ ਕੰਪਲਿਟ ਕੀਤਾ।
ਕੰਮ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ ਆਖਰੀ ਵਾਰ ‘ਸਰਕਸ’ ‘ਚ ਦੇਖਿਆ ਗਿਆ ਸੀ, ਜੋ 23 ਦਸੰਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ ਸੀ। ਫਿਲਹਾਲ ਉਹ ਕਰਨ ਜੌਹਰ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਰੁੱਝੀ ਹੋਈ ਹੈ। ਇਸ ਫਿਲਮ ‘ਚ ਉਹ ਆਲੀਆ ਭੱਟ ਨਾਲ ਨਜ਼ਰ ਆਵੇਗੀ।
ਜਦਕਿ ਦੀਪਿਕਾ ‘ਪਠਾਨ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ। ਇਹ ਫਿਲਮ ਇੱਕ ਐਕਸ਼ਨ-ਥ੍ਰਿਲਰ ਹੈ ਜਿਸ ਵਿੱਚ ਸ਼ਾਹਰੁਖ ਖ਼ਾਨ ਮੁੱਖ ਭੂਮਿਕਾ ਵਿੱਚ ਹਨ। ‘ਪਠਾਨ’ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Tags: Deepika padukoneDeepika Ranveer Photosentertainment newspro punjab tvpunjabi newsRadhika Merchant-Anant Ambani EngagementRanveer SinghRanveer Singh-Deepika Paudkone
Share293Tweet183Share73

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਚਾਹ ਪੀਣ ਦੇ ਸ਼ੋਕੀਨ ਲੋਕ ਨਾ ਕਰਨ ਇਹ ਗਲਤੀ, ਸਿਹਤ ‘ਤੇ ਪਏਗਾ ਬੁਰਾ ਅਸਰ

ਅਗਸਤ 3, 2025

30 ਦੀ ਉਮਰ ਤੋਂ ਬਾਅਦ ਚਾਹ ਛੱਡ, ਪੀਣੀ ਸ਼ੁਰੂ ਕਰੋ ਇਹ DRINK, ਸਿਹਤ ‘ਚ ਦੇਖੋਗੇ ਵੱਡੇ ਬਦਲਾਅ

ਅਗਸਤ 3, 2025

AC ਦਾ ਸੀਜ਼ਨ ਖ਼ਤਮ ਹੋਣ ਤੇ ਲੱਗੀ ਭਾਰੀ ਸੇਲ, ਮਹਿੰਗੇ AC’s ਦੀ ਕੀਮਤ ‘ਚ ਆਈ ਵੱਡੀ ਗਿਰਾਵਟ

ਅਗਸਤ 3, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਹੁਣ Online ਮੋਬਾਈਲ ‘ਤੇ ਮਿਲੇਗੀ ਆਮ ਆਦਮੀ ਕਿਲੀਨਿਕ ਦੀ ਰਿਪੋਰਟ

ਅਗਸਤ 3, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.