ਬੁੱਧਵਾਰ, ਸਤੰਬਰ 9, 2026 05:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਪਹਿਲਾ ਗੀਤ ‘ਕੋਕਾ’ ਹੋਇਆ ਰਿਲੀਜ਼

by Gurjeet Kaur
ਸਤੰਬਰ 23, 2022
in Featured News, ਮਨੋਰੰਜਨ
0
ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਪਹਿਲਾ ਗੀਤ 'ਕੋਕਾ' ਹੋਇਆ ਰਿਲੀਜ਼

ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਦਾ ਪਹਿਲਾ ਗੀਤ 'ਕੋਕਾ' ਹੋਇਆ ਰਿਲੀਜ਼

ਦਿਲਜੀਤ ਦੋਸਾਂਝ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ‘ਬਾਬੇ ਭੰਗੜਾ ਪਾਂਡੇ ਨੇ’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ‘ਕੋਕਾ’ ਸਿਰਲੇਖ ਵਾਲਾ ਟਰੈਕ ਡਾਂਸ ਨੰਬਰ ਇੱਕ ਹੈ, ਜਿਸ ਵਿੱਚ ਸਰਗੁਣ ਅਤੇ ਦਿਲਜੀਤ ਨੇ ਪਾਲਣਾ ਕਰਨ ਲਈ ਕੁਝ ਆਸਾਨ ਅਤੇ ਹੁੱਕ ਸਟੈਪਸ ਦਿੱਤੇ ਹਨ।
ਦਿਲਜੀਤ ਦੋਸਾਂਝ ਦੁਆਰਾ ਗਾਇਆ ਗਿਆ, ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਅਤੇ ਕੰਪੋਜੀਸ਼ਨ ਅਵਿਆ ਸਾਰਾ ਨੇ ਕੀਤੀ ਹੈ।

ਆ ਰਹੀ ਫਿਲਮ , ‘ਬਾਬੇ ਭੰਗੜਾ ਪਾਂਡੇ ਨੇ’ ਇੱਕ ਮਜ਼ੇਦਾਰ ਕਾਮੇਡੀ ਡਰਾਮਾ ਹੈ ਜਿਸ ਵਿੱਚ ਦਿਲਜੀਤ ਦੋਸਾਂਝ, ਸਰਗੁਣ ਮਹਿਤਾ, ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੈਸਿਕਾ ਗਿੱਲ, ਸੰਗਤਾਰ ਸਿੰਘ ਅਤੇ ਹੋਰ ਕਲਾਕਾਰ ਹਨ। ਇਸ ਦਾ ਨਿਰਦੇਸ਼ਨ ‘ਸੌਣ ਸੌਂਕਣ’ ਫੇਮ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਦੁਆਰਾ ਕੀਤਾ ਗਿਆ ਹੈ ਅਤੇ ਦਲਜੀਤ ਥਿੰਦ ਅਤੇ ਦਿਲਜੀਤ ਦੁਸਾਂਝ ਦੁਆਰਾ ਬੈਂਕਰੋਲ ਕੀਤਾ ਜਾ ਰਿਹਾ ਹੈ।

ਹੁਣ ਨਜ਼ਰ ਮਾਰ ਲੈਣੇ ਆ ਫ਼ਿਲਮ ਦੇ ਟ੍ਰੇਲਰ ‘ਤੇ। ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਦਿਲਜੀਤ ਦੁਸਾਂਝ ਨਾਲ ਜੋ ਕਿ ਆਪਣੇ ਹਾਸੋਹੀਣੇ ਅੰਦਾਜ਼ ਦੇ ਨਾਲ ਰੰਗ – ਬਰੰਗੇ ਕੱਛੇ ਵੇਚਦੇ ਹੋਏ ਨਜ਼ਰ ਆ ਰਹੇ ਹਨ।ਪਰ ਅਸੀਂ ਅੱਗੇ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਉਹ ਆਪਣੀ ਨੌਕਰੀ ਤੋਂ ਜਿਆਦਾ ਖੁਸ਼ ਨਹੀਂ ਇਸੇ ਲਈ ਜਿਆਦਾ ਪੈਸੇ ਕਮਾਉਣ ਦੇ ਲਾਲਚ ਨਾਲ ਉਹ ਆਪਣੇ ਦੋਸਤਾਂ ਨਾਲ ਬਣਾਉਂਦੇ ਨੇ ਇੱਕ ਪਲਾਨ ਤੇ ਪਲਾਨ ਮੁਤਾਬਕ ਆਪਣੇ ਦੋਸਤਾਂ ਨਾਲ ਬਾਪੂ ਨੂੰ ਗੋਦ ਲੈਣ ਦਾ ਕਰਦੇ ਨੇ ਫੈਸਲਾ।ਜਿਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਫਿਲਮ ‘ਚ ਪੂਰਾ ਡਰਾਮਾ।

ਜਿੱਥੇ ਅਕਸਰ ਅਸੀਂ ਬੱਚੇ ਗੋਦ ਲੈਂਦੇ ਤਾਂ ਦੇਖੇ ਨੇ ਪਰ ਫਿਲਮ ‘ਚ ਅਸੀਂ ਦਿਲਜੀਤ ਦੁਸਾਝ ਵਲੋਂ ਅਸੀਂ ਬਾਪੂ ਨੂੰ ਗੋਦ ਲਿਆ ਹੋਇਆ ਦੇਖਾਂਗੇ।ਪਰ ਜਿਸ ਮਕਸਦ ਲਈ ਦਿਲਜੀਤ ਦੁਸਾਂਝ ਫ਼ਿਲਮ ‘ਚ ਬਾਪੂ ਨੂੰ ਗੋਦ ਲੈਂਦੇ ਨੇ ਕੀ ਉਹ ਪੂਰਾ ਹੋ ਸਕੇਗਾ ਜਾਂ ਫਿਰ ਨਹੀਂ ਉਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਕ ਗੱਲ ਤਾਂ ਪੱਕੀ ਆ ਕਿ ਦਿਲਜੀਤ ਦੁਸਾਂਝ ਆਪਣੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਹੋਣ ਦੇਣਗੇ।ਫਿਲਮ ‘ਚ ਕਾਮੇਡੀ ਦੇ ਨਾਲ ਨਾਲ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਵੀ ਜ਼ਰੂਰ ਮਿਲੇਗਾ।

 

Tags: 'ਬਾਬੇ ਭੰਗੜਾ ਪਾਉਂਦੇ ਨੇbabe bhangra paunde nediljit dosanjhnew moviepro punjab tvpunjabi singer and actorSargun Mehta
Share236Tweet148Share59

Related Posts

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਪ੍ਰਾਈਵੇਟ ਅਤੇ ਸੈਲਾਨੀ ਬੱਸਾਂ ਵਿਰੁੱਧ ਵੱਡੀ ਕਾਰਵਾਈ : ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ ਵੱਧ ਬੱਸਾਂ ਦੀ ਜਾਂਚ; ਹਜ਼ਾਰਾਂ ਦੇ ਚਲਾਨ

ਸਤੰਬਰ 8, 2026

ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ ‘ਤੇ ਪਾਬੰਦੀ, ਰੈਸਟੋਰੈਂਟਾਂ ਅਤੇ ਕਲੱਬਾਂ ਲਈ ਨਵੇਂ ਨਿਯਮ ਲਾਗੂ; ਪੜ੍ਹੋ ਨਵੇਂ ਨਿਯਮ

ਸਤੰਬਰ 8, 2026

ਜਲੰਧਰ ਨਗਰ ਨਿਗਮ ਵਿੱਚ ਵੱਡਾ ਫੇਰਬਦਲ, ਇਹ ਅਧਿਕਾਰੀ ਹੋਣਗੇ ਨਵੇਂ ਨਗਰ ਕਮਿਸ਼ਨਰ; ਤਬਾਦਲਿਆਂ ਦੀ ਸੂਚੀ ਜਾਰੀ

ਸਤੰਬਰ 8, 2026

ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਵੱਡੀ ਕਾਰਵਾਈ : 1.50 ਕਰੋੜ ਰੁਪਏ ਦੀਆਂ 7 ਜਾਇਦਾਦਾਂ ਕੀਤੀਆਂ ਜ਼ਬਤ

ਸਤੰਬਰ 6, 2026

ਰਾਹੁਲ ਦੇ ਦੌਰੇ ਤੋਂ ਪਹਿਲਾ ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ : ਭੁਪੇਸ਼ ਬਘੇਲ ਨੂੰ ਇੰਚਾਰਜ ਦੇ ਅਹੁਦੇ ਤੋਂ ਹਟਾਇਆ

ਸਤੰਬਰ 6, 2026
Load More

Recent News

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਪ੍ਰਾਈਵੇਟ ਅਤੇ ਸੈਲਾਨੀ ਬੱਸਾਂ ਵਿਰੁੱਧ ਵੱਡੀ ਕਾਰਵਾਈ : ਟਰਾਂਸਪੋਰਟ ਵਿਭਾਗ ਵੱਲੋਂ 20 ਤੋਂ ਵੱਧ ਬੱਸਾਂ ਦੀ ਜਾਂਚ; ਹਜ਼ਾਰਾਂ ਦੇ ਚਲਾਨ

ਸਤੰਬਰ 8, 2026

ਪੰਜਾਬ ਵਿੱਚ ਰਾਤ 10 ਵਜੇ ਤੋਂ ਬਾਅਦ ਡੀਜੇ ‘ਤੇ ਪਾਬੰਦੀ, ਰੈਸਟੋਰੈਂਟਾਂ ਅਤੇ ਕਲੱਬਾਂ ਲਈ ਨਵੇਂ ਨਿਯਮ ਲਾਗੂ; ਪੜ੍ਹੋ ਨਵੇਂ ਨਿਯਮ

ਸਤੰਬਰ 8, 2026

ਜਲੰਧਰ ਨਗਰ ਨਿਗਮ ਵਿੱਚ ਵੱਡਾ ਫੇਰਬਦਲ, ਇਹ ਅਧਿਕਾਰੀ ਹੋਣਗੇ ਨਵੇਂ ਨਗਰ ਕਮਿਸ਼ਨਰ; ਤਬਾਦਲਿਆਂ ਦੀ ਸੂਚੀ ਜਾਰੀ

ਸਤੰਬਰ 8, 2026

ਮਨੀ ਲਾਂਡਰਿੰਗ ਮਾਮਲੇ ਵਿੱਚ ED ਦੀ ਵੱਡੀ ਕਾਰਵਾਈ : 1.50 ਕਰੋੜ ਰੁਪਏ ਦੀਆਂ 7 ਜਾਇਦਾਦਾਂ ਕੀਤੀਆਂ ਜ਼ਬਤ

ਸਤੰਬਰ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.