ਬੁੱਧਵਾਰ, ਅਕਤੂਬਰ 29, 2025 01:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਅਮਰ ਸਿੰਘ ਚਮਕੀਲਾ ਫ਼ਿਲਮ ਦੇ ਟ੍ਰੇਲਰ ਲਾਂਚ ਇਵੇਂਟ ਦੌਰਾਨ ਭਾਵੁਕ ਹੋਏ ਦਿਲਜੀਤ ਦੁਸਾਂਝ: ਦੇਖੋ ਵੀਡੀਓ

by Gurjeet Kaur
ਮਾਰਚ 28, 2024
in ਪਾਲੀਵੁੱਡ, ਬਾਲੀਵੁੱਡ, ਮਨੋਰੰਜਨ
0

ਅਮਰ ਸਿੰਘ ਚਮਕੀਲਾ ਫ਼ਿਲਮ ਦੇ ਟ੍ਰੇਲਰ ਲਾਂਚ ਇਵੇਂਟ ਦੌਰਾਨ ਪੰਜਾਬੀ ਮਸ਼ਹੂਰ ਸਿੰਗਰ ਦਿਲਜੀਤ ਦੁਸਾਂਝ ਭਾਵੁਕ ਹੁੰਦੇ ਨਜ਼ਰ ਆਏ।ਇਸ ਦੌਰਾਨ ਉਨ੍ਹਾਂ ਦੇ ਨਾਲ ਫਿਲਮ ‘ਚ ਮੇਨ ਲੀਡ ਐਕਟਰਸ ਪਰਿਣੀਤੀ ਚੋਪੜਾ ਉਨ੍ਹਾਂ ਨੂੰ ਦਿਲਾਸਾ ਦਿੰਦੀ ਨਜ਼ਰ ਆਈ।
ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਅਮਰ ਸਿੰਘ ਚਮਕੀਲਾ ਦਾ ਫਾਈਨਲੀ ਟ੍ਰੇਲਰ ਆਊਟ ਹੋ ਗਿਆ ਹੈ।ਪੰਜਾਬੀ ਸਿੰਗਰ ਅਮਰ ਸਿੰਘ ਚਮਕੀਲਾ ‘ਤੇ ਬੇਸਡ ਫਿਲਮ ਦੇ ਟ੍ਰੇਲਰ ਦਿਲਜੀਤ ਦੁਸਾਂਝ ਦੇ ਨਾਲ ਪਰਿਣੀਤੀ ਚੋਪੜਾ ਦਾ ਵੀ ਅਹਿਮ ਕਿਰਦਾਰ ਦੇਖਣ ਨੂੰ ਮਿਲ ਰਿਹਾ ਹੈ।ਅਮਰ ਸਿੰਘ ਚਮਕੀਲਾ ਦਾ ਟ੍ਰੇਲੲ ਇਕ ਇਵੈਂਟ ਦੇ ਦੌਰਾਨ ਰਿਵੀਲ ਕੀਤਾ ਗਿਆ ਹੈ।ਇਵੇਂਟ ‘ਚ ਪਰਿਣੀਤੀ ਚੋਪੜਾ ਬਲੈਕ ਡ੍ਰੈਸ ਅਤੇ ਦਿਲਜੀਤ ਡੈਸ਼ਿੰਗ ਲੁਕ ‘ਚ ਨਜ਼ਰ ਆਏ।


ਅਮਰ ਸਿੰਘ ਚਮਕੀਲਾ ਫ਼ਿਲਮ ਦੇ ਟ੍ਰੇਲਰ ਰਿਵੀਲ ਇਵੈਂਟ ‘ਤੇ ਪਰਿਣੀਤੀ ਚੋਪੜਾ ਨੇ ਬਲੈਕ ਕਲਰ ਦੀ ਸਟਾਇਲਿਸ਼ ਡ੍ਰੈਸ ‘ਚ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ।ਪਰਿਣੀਤੀ ਚੋਪੜਾ ਨੇ ਬਲੈਕ ਕਲਰ ਦੀ ਪਲੇਨ ਡ੍ਰੈਸ ਦੇ ਨਾਲ ਮੈਚਿੰਗ ਹੀਲਸ ਕੈਰੀ ਕੀਤੀ ਸੀ ਨਾਲ ਹੀ ਐਕਟਰਸ ਨੇ ਗਲੇ ‘ਚ ਗੋਲਡ ਚੇਨ ਸਟਾਇਲ ਦਾ ਨੈਕਲੇਸ ਪਹਿਨਿਆ ਸੀ।ਪਰਿਣੀਤੀ ਚੋਪੜਾ ਨੇ ਸਟਲ ਬ੍ਰਾਊਨ ਸ਼ੇਡ ਮੇਕਅਪ ਦੇ ਨਾਲ ਵਾਲਾਂ ਨੂੰ ਵਿਚਾਲੇ ਤੋਂ ਪਾਰਟੀਸ਼ਨ ਕਰਕੇ ਆਪਣਾ ਲੁਕ ਪੂਰਾ ਕੀਤਾ।
ਤਾਂ ਦੂਜੇ ਪਾਸੇ ਅਮਰ ਸਿੰਘ ਚਮਕੀਲਾ ਫਿਲਮ ਦੇ ਲੀਡ ਸਟਾਰ ਦਿਲਜੀਤ ਦੁਸਾਂਝ ਨੇ ਵੀ ਟ੍ਰੇਲਰ ਲਾਂਚ ਇਵੇਂਟ ‘ਤੇ ਆਪਣਾ ਸਟਾਇਲਿਸ਼ ਅਵਤਾਰ ਦਿਖਾਇਆ।ਦਿਲਜੀਤ ਦੁਸਾਂਝ ਰੇਡ ਕਲਰ ਦੀ ਪੱਗ ਦੇ ਨਾਲ ਕ੍ਰੀਮ ਕਲਰ ਦੀ ਸ਼ਰਟ ਅਤੇ ਉਸ ‘ਤੇ ਲਾਈਟ ਬ੍ਰਾਊਨ ਹਾਫ ਜੈਕੇਟ ਪਹਿਨ ਪਹੁੰਚੇ ਸੀ।ਦਿਲਜੀਤ ਦੁਸਾਂਝ ਦਾ ਇਹ ਲੁਕ ਨੇਟੀਜਨਸ ਖੂਬ ਪਸੰਦ ਕਰ ਰਹੇ ਹਨ।ਦੱਸਣਯੋਗ ਹੈ ਕਿ ਅਮਰ ਸਿੰਘ ਚਮਕੀਲਾ ਫਿਲਮ ‘ਚ ਏ ਆਰ ਰਹਿਮਾਨ ਨੇ ਮਿਊਜ਼ਿਕ ਦਿੱਤਾ ਹੈ।ਅਜਿਹੇ ‘ਚ ਟ੍ਰੇਲਰ ਲਾਂਚ ਇਵੇਂਟ ‘ਚ ਫੇਮਸ ਸਿੰਗਰ ਏ ਆਰ ਰਹਿਮਾਨ ਨੇ ਵੀ ਸ਼ਿਰਕਤ ਕੀਤੀ ਸੀ।

Tags: Chamkiladiljit dosanjhlatest newsmovieParineeti Choprapro punjab tvtrailer
Share468Tweet292Share117

Related Posts

ਸਲਮਾਨ ਖਾਨ ਨੇ ਸਤੀਸ਼ ਸ਼ਾਹ ਦੇ ਦਿਹਾਂਤ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਇੰਝ ਦਿੱਤੀ ਸ਼ਰਧਾਂਜਲੀ

ਅਕਤੂਬਰ 27, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025
Load More

Recent News

ਮਾਨ ਸਰਕਾਰ ਭਵਿੱਖ ਦੇ ਨੇਤਾਵਾਂ ਨੂੰ ਕਰ ਰਹੀ ਤਿਆਰ , 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ‘ਚ ਵਿਦਿਆਰਥੀਆਂ ਦਾ ਹੋਵੇਗਾ ਇਤਿਹਾਸਕ ਮੋਕ ਸੈਸ਼ਨ

ਅਕਤੂਬਰ 29, 2025

ਹੜ੍ਹਾਂ ਨਾਲ ਤਬਾਹ ਹੋਏ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਮੁੱਖ ਮੰਤਰੀ ਮਾਨ

ਅਕਤੂਬਰ 29, 2025

ਮਾਨ ਸਰਕਾਰ ਨੇ ਵਧਾਇਆ ‘ਆਮ ਆਦਮੀ ਕਲੀਨਿਕ’ ਦਾ ਦਾਇਰਾ, ਹੁਣ ਜੇਲ੍ਹਾਂ ‘ਚ ਵੀ ਮਿਲੇਗੀ ਮੁਫ਼ਤ ਦਵਾਈ-ਟੈਸਟ ਦੀ ਸਹੂਲਤ

ਅਕਤੂਬਰ 29, 2025

ਕੇਂਦਰ ਦੀ ਤਾਨਾਸ਼ਾਹੀ! BJP ਕਰ ਰਹੀ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਦਬਾਉਣ ਦੀ ਕੋਸ਼ਿਸ਼: ‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ

ਅਕਤੂਬਰ 29, 2025

ਪੰਜਾਬ ਸਰਕਾਰ ਦੀ ‘ਇਨਵੈਸਟ ਪੰਜਾਬ’ ਪਹਿਲ ਦਾ ਕਮਾਲ! ਜਾਪਾਨ ਵੀ ਹੋਇਆ ਮੁਰੀਦ

ਅਕਤੂਬਰ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.