ਬੁੱਧਵਾਰ, ਸਤੰਬਰ 30, 2026 05:23 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

DM ਸਾਬ੍ਹ: ਘਰ ਮਿਲ ਗਿਆ, ਹੁਣ ਘਰਵਾਲੀ ਵੀ ਦਵਾ ਦਿਓ.. ਢਾਈ ਫੁੱਟ ਦੇ ਇਸ ਸ਼ਖਸ ਨੇ ਲਾਈ ਵਿਆਹ ਕਰਾਉਣ ਦੀ ਗੁਹਾਰ

ਸ਼ਾਮਲੀ ਦੇ ਢਾਈ ਫੁੱਟ ਦੇ ਅਜ਼ੀਮ ਮੰਸੂਰੀ ਦਾ ਧੂਮਧਾਮ ਨਾਲ ਵਿਆਹ ਤੋਂ ਬਾਅਦ ਹੁਣ ਸੁਤੰਤਰ ਪ੍ਰਭਾਰ ਮੰਤਰੀ ਦਿਨੇਸ਼ ਸਿੰਘ ਦੇ ਗ੍ਰਹਿ ਜਨਪਦ ਰਾਏਬ੍ਰੇਲੀ ਦੇ ਮੁਹੰਮਦ ਸ਼ਰੀਫ ਦੇ ਅਰਮਾਨ ਵੀ ਜਾਗੇ ਹਨ।ਢਾਈ ਫੁੱਟ ਦੇ ਮੁਹੰਮਦ ਸ਼ਰੀਫ ਨੇ ਸਰਕਾਰੀ ਘਰ

by Gurjeet Kaur
ਨਵੰਬਰ 30, 2022
in ਦੇਸ਼
0

ਸ਼ਾਮਲੀ ਦੇ ਢਾਈ ਫੁੱਟ ਦੇ ਅਜ਼ੀਮ ਮੰਸੂਰੀ ਦਾ ਧੂਮਧਾਮ ਨਾਲ ਵਿਆਹ ਤੋਂ ਬਾਅਦ ਹੁਣ ਸੁਤੰਤਰ ਪ੍ਰਭਾਰ ਮੰਤਰੀ ਦਿਨੇਸ਼ ਸਿੰਘ ਦੇ ਗ੍ਰਹਿ ਜਨਪਦ ਰਾਏਬ੍ਰੇਲੀ ਦੇ ਮੁਹੰਮਦ ਸ਼ਰੀਫ ਦੇ ਅਰਮਾਨ ਵੀ ਜਾਗੇ ਹਨ।ਢਾਈ ਫੁੱਟ ਦੇ ਮੁਹੰਮਦ ਸ਼ਰੀਫ ਨੇ ਸਰਕਾਰੀ ਘਰ ਮਿਲਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਤੋਂ ਘਰਵਾਲੀ ਦੀ ਵਿਵਸਥਾ ਕਰਵਾਏ ਜਾਣ ਦੀ ਗੁਹਾਰ ਲਗਾਈ ਹੈ।

ਸ਼ਰੀਫ ਨੇ ਜ਼ਿਲ੍ਹਾਅਧਿਕਾਰੀ ਨੂੰ ਆਪਣਾ ਨਿਕਾਹ ਸਾਮੂਹਿਕ ਵਿਆਹ ਦੌਰਾਨ ਕਰਾਏ ਜਾਣ ਦੀ ਗੁਹਾਰ ਲਾਈ ਹੈ।ਰਾਏਬਰੇਲੀ ਦੀ ਮਹਾਰਾਜਗੰਜ ਤਹਿਸੀਲ ਦੇ ਰਹਿਣ ਵਾਲੇ ਸ਼ਰੀਫ ਦਾ ਸਰੀਰਿਕ ਵਿਕਾਸ ਨਹੀਂ ਹੋ ਸਕਿਆ ਹੈ ਤੇ ਸਮਾਂ ਬੀਤਦੇ ਬੀਤਦੇ ਉਹ 40 ਸਾਲ ਦੇ ਹੋ ਗਏ।

40 ਸਾਲ ਦੀ ਉਮਰ ਪਹੁੰਚਣ ਦੇ ਬਾਅਦ ਵੀ ਉਨਾਂ੍ਹ ਦੀ ਲੰਬਾਈ ਮਹਿਜ਼ ਢਾਈ ਫੁੱਟ ਹੈ।ਕੋਈ ਕੰਮ ਨਾ ਕਰਨ ਦੇ ਚਲਦਿਆਂ ਪਰਿਵਾਰ ਵਾਲਿਆਂ ਨੇ ਘਰ ਤੋਂ ਕੱਢਿਆ ਤਾਂ ਮੋ ਸ਼ਰੀਫ ਨੇ ਪ੍ਰਸ਼ਾਸਨ ਤੋਂ ਕਾਫੀ ਪਹਿਲਾਂ ਘਰ ਦੀ ਗੁਹਾਰ ਲਾਈ ਸੀ।ਜ਼ਿਲ੍ਹਾ ਪ੍ਰਸ਼ਾਸਨ ਨੇ ਉਨਾਂ੍ਹ ਨੂੰ ਪ੍ਰਧਾਨ ਮੰਤਰੀ ਆਵਾਸ ਦੇ ਤਹਿਤ ਘਰ ਤਾਂ ਦੇ ਦਿੱਤਾ ਪਰ ਇਥੇ ਇਕੱਲਾਪਣ ਉਨ੍ਹਾਂ ਨੂੰ ਖਾਣ ਲੱਗਾ।ਇਸ ਇਕੱਲੇਪਣ ਨੂੰ ਦੂਰ ਕਰਨ ਲਈ ਸ਼ਰੀਰ ਨੇ ਇਕ ਵਾਰ ਫਿਰ ਜ਼ਿਲ੍ਹਾ ਪ੍ਰਸ਼ਾਸਨ ‘ਤੇ ਭਰੋਸਾ ਜਤਾਇਆ ਤੇ ਜਿਲਾ ਅਧਿਕਾਰੀ ਮਾਲਾ ਸ੍ਰੀਵਾਸਤਵ ਦੀ ਚੌਖਟ ‘ਤੇ ਦਸਤਕ ਦਿੱਤੀ।

Tags: latest newspro punjab tvpunjabi newsupviral
Share225Tweet141Share56

Related Posts

“ਫਤਿਹਗੜ੍ਹ ਸਾਹਿਬ ਡੇਰਾਬੱਸੀ ਅਤੇ ਲਾਲੜੂ ਵਿੱਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਵਿੱਚ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਮਨੋਜ ਤਿਵਾੜੀ ਨੇ ਕੀਤੀ ਸ਼ਮੂਲੀਅਤ

ਸਤੰਬਰ 21, 2026

ਹੁਣ 2,000 ਰੁਪਏ ਤੋਂ ਵੱਧ ਦੇ UPI ਭੁਗਤਾਨਾਂ ‘ਤੇ ਲੱਗੇਗਾ ਚਾਰਜ, ਇਸ ਤਾਰੀਕ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ

ਸਤੰਬਰ 16, 2026

7 ਸਾਲਾਂ ਬਾਅਦ ਭਾਰਤ ਪਹੁੰਚੇ ਸ਼ੀ ਜਿਨਪਿੰਗ, ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ

ਸਤੰਬਰ 12, 2026

ਤੇਲ ਚੋਰੀ ਦੌਰਾਨ ਨਿਕਲੀ ਜ਼ਹਿਰੀਲੀ ਗੈਸ, 37 ਲੋਕਾਂ ਦੀ ਮੌਤ; ਕਈ ਅਜੇ ਵੀ ਲਾਪਤਾ

ਸਤੰਬਰ 4, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026

ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਡਾਇਲਾਗ ਨੂੰ ਕੀਤਾ ਸੰਬੋਧਨ

ਅਗਸਤ 27, 2026
Load More

Recent News

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

ਸਤੰਬਰ 29, 2026

ਗੋਲਡੀ ਬਰਾੜ ਵਿਰੁੱਧ FBI ਦੀ ਵੱਡੀ ਕਾਰਵਾਈ, TOP 10 Most Wanted ਸੂਚੀ ‘ਚ ਕੀਤਾ ਸ਼ਾਮਲ, ਰੱਖਿਆ 9 ਕਰੋੜ ਰੁਪਏ ਦਾ ਇਨਾਮ

ਸਤੰਬਰ 29, 2026

ਜੁਲਾਈ ਵਿੱਚ ਐਸਜੀਪੀਸੀ ਸਕੱਤਰ ਦੇ ਖਾਤੇ ‘ਚੋਂ ਬਹਿਰੀਨ ਦੀ ਔਰਤ ਦੇ ਖਾਤੇ ਵਿੱਚ ₹1 ਲੱਖ ਟ੍ਰਾਂਸਫਰ ਕੀਤੇ ਗਏ,ਹਰਜਿੰਦਰ ਧਾਮੀ ਦੱਸਣ ਕਿ ਸੰਗਤ ਦਾ ਪੈਸਾ ਕਿੱਥੇ ਖ਼ਰਚ ਹੋਇਆ: ਬਲਤੇਜ ਪੰਨੂ

ਸਤੰਬਰ 29, 2026

ਸੁਰੱਖਿਆ ਦੇਣ ‘ਚ ਨਾਕਾਮ ਭਾਜਪਾ ਸਰਕਾਰ ਧੀਆਂ ਦੀ ਆਜ਼ਾਦੀ ‘ਤੇ ਲਗਾ ਰਹੀ ਪਾਬੰਦੀ – ਕੇਜਰੀਵਾਲ

ਸਤੰਬਰ 29, 2026

2 AK ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

ਸਤੰਬਰ 29, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.